Htv Punjabi
Punjab Video

ਪੈਦਲ ਜਾਂਦੀ ਕੁੜੀ ਨਾਲ ਪਿੱਛੋਂ ਤਿੰਨ ਮੁੰਡੇ ਦੇਖੋ ਕੀ ਕਰ ਗਏ

ਮੌਤ ਕਿੱਥੇ ਅਤੇ ਕਿਸ ਰੂਪ ਵਿੱਚ ਆ ਗਈ ਹੈ ਇਸਦਾ ਕੋਈ ਪਤਾ ਨਹੀਂ ਹੈ ਇਹ ਦੇਖਣ ਨੂੰ ਮਿਲਿਆ ਫਿਰੋਜ਼ਪੁਰ ਦੇ ਪਿੰਡ ਬਾਰੇ ਜਿੱਥੇ 18 ਸਾਲਾਂ ਬਚੀ ਜਦ ਆਪਣੇ ਘਰ ਤੋਂ ਕੁਝ ਹੀ ਦੂਰੀ ਤੇ ਬਣੀ ਚਰਚ ਵਿੱਚ ਬੰਦਗੀ ਸੁਣਨ ਲਈ ਜਾ ਰਹੀ ਸੀ ਤਾਂ ਪਿੱਛੋਂ ਤੇਜ ਰਫਤਾਰ ਨਾਲ ਆ ਰਹੇ ਤਿੰਨ ਮੋਟਰਸਾਈਕਲ ਸਵਾਰਾਂ ਨੇ ਪਿੱਛੇ ਤੋਂ ਬੱਚੀ ਦੇ ਵਿੱਚ ਮੋਟਰਸਾਈਕਲ ਮਾਰ ਦਿੱਤਾ ਜਿਸ ਨਾਲ ਬੱਚੀ ਦੀ ਮੌਕੇ ਤੇ ਹੀ ਮੌਤ ਹੋ ਗਈ ਮੋਟਰਸਾਈਕਲ ਸਵਾਰਾਂ ਨੇ ਇੱਕ ਵਾਰ ਵੀ ਬੱਚੀ ਨੂੰ ਚੱਕਣ ਜਾਂ ਦੇਖਣ ਤੱਕ ਦੀ ਜਹਮਤ ਨਹੀਂ ਉਠਾਈ ਅਤੇ ਐਕਸੀਡੈਂਟ ਕਰਕੇ ਉਥੋਂ ਫਰਾਰ ਹੋ ਗਏ ਸਥਾਨਕ ਲੋਕਾਂ ਵੱਲੋਂ ਰੌਲਾ ਪਾਉਣ ਤੇ ਉਥੇ ਕੁਝ ਲੋਕ ਇਕੱਠੇ ਹੋਏ ਜਿੰਨਾ ਵੱਲੋਂ ਬੱਚੀ ਨੂੰ ਚੁੱਕ ਕੇ ਹਸਪਤਾਲ ਲਿਆਂਦਾ ਗਿਆ ਪਰ ਤਦ ਤੱਕ ਬੱਚੀ ਦੀ ਮੌਤ ਹੋ ਚੁੱਕੀ ਸੀ।

ਮੋਟਰਸਾਈਕਲ ਸਵਾਰ ਨਬਾਲਿਕ ਦੱਸੇ ਜਾ ਰਹੇ ਨੇ ਜਿਨ੍ਹਾਂ ਨੇ ਇਸ ਘਟਨਾ ਨੂੰ ਅੰਜਾਮ ਦਿੱਤਾ ਉੱਥੇ ਪੁਲਿਸ ਵੱਲੋਂ ਲਾਸ਼ ਨੂੰ ਕਬਜ਼ੇ ‘ਚ ਲੈ ਕੇ ਪੋਸਟਮਾਰਟਮ ਕਰਵਾਇਆ ਜਾ ਰਿਹਾ ਹੈ ਅਤੇ ਆਰੋਪੀਆਂ ਦੇ ਖਿਲਾਫ ਸਖਤ ਕਾਰਵਾਈ ਦੀ ਗੱਲ ਕਹੀ ਜਾ ਰਹੀ ਹੈ ਅਤੇ ਪਰਿਵਾਰ ਨੇ ਵੀ ਆਰੋਪੀਆਂ ਦੇ ਖਿਲਾਫ ਮੁਕਦਮਾ ਦਰਜ ਕਰਕੇ ਜਲਦ ਗਿਰਫਤਾਰੀ ਦੀ ਮੰਗ ਕੀਤੀ ਹੈ।

ਪੁਲਿਸ ਵੱਲੋਂ ਮੋਟਰਸਾਈਕਲ ਸਵਾਰਾਂ ਦੀ ਪਹਿਚਾਨ ਕੀਤੀ ਜਾ ਚੁੱਕੀ ਹੈ ਅਤੇ ਮਾਮਲਾ ਦਰਜ ਕਰ ਲਿਆ ਹੈ ਅਤੇ ਉਹਨਾਂ ਦੀ ਗ੍ਰਿਫਤਾਰੀ ਲਈ ਛਾਪੇਮਾਰੀ ਕਰ ਰਹੀ ਹੈ।,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਜੇਕਰ ਸਿਰ ਟਾਈਮ ਬੇ-ਟਾਈਮ ਦਰਦ ਕਰੇ ਤਾਂ ਕੀ ਸਮਝੀਏ

htvteam

ਕਮਰਾ ਬੰਦ ਕਰ ਵਹਿਸ਼ੀ ਨਰਮ ਜਿਹੀ ਕੁੜੀ ਨਾਲ ਟੱਪਦਾ ਰਿਹਾ ਹੱਦਾਂ

htvteam

ਪ੍ਰੋਜੈਕਟ ਬਣਾਉਣ ਦਾ ਝਾਂਸਾ ਦੇ ਕੇ ਸਹੇਲੀ ਨੇ ਸਹੇਲੀ ਨਾਲ ਕਰਤਾ ਆਹ ਕੰਮ

Htv Punjabi

Leave a Comment