Htv Punjabi
Punjab Video

ਆਲੂ ਵਾਲੇ ਖੇਤਾਂ ਚ ਦੇਖੋ ਸਰਦਾਰ ਮੁੰਡੇ ਦੀ ਹਰਕਤ

ਗੌਰਵ ਤੂਰਾ ਐਸ ਐਸ ਪੀ ਕਪੂਰਥਲਾ ਦੇ ਦਿਸ਼ਾ ਨਿਰਦੇਸ਼ ਅਨੁਸਾਰ ਕਪੂਰਥਲਾ ਜਿਲੇ ਵਿੱਚ ਲੁੱਟਾ ਖੋਹਾ ਦੀਆ ਵਾਰਦਾਤਾਂ ਨੂੰ ਅੰਜਾਮ ਦੇਣ ਵਾਲੇ ਵਿਅਕਤੀਆਂ ਨੂੰ ਕਾਬੂ ਕੀਤਾ ਗਿਆ ਹੈ ਪ੍ਰੈਸ ਕਾਨਫਰੰਸ ਦੌਰਾਨ ਸਰਬਜੀਤ ਰਾਏ ਪੁਲਿਸ ਕਪਤਾਨ , ਤਫ਼ਤੀਸ਼ ਅਫਸਰ ਦੀਪ ਕਰਨ ਸਿੰਘ ਉਪ ਪੁਲਿਸ ਕਪਤਾਨ, ਪਰਮਿੰਦਰ ਸਿੰਘ ਉਪ ਪੁਲਿਸ ਕਪਤਾਨ, ਕਪੂਰਥਲਾ ਦੀ ਅਗਵਾਈ ਹੇਠ ਜਰਨੈਲ ਸਿੰਘ ਇੰਚਾਰਜ ਸੀ.ਆਈ.ਏ ਸਟਾਫ ਕਪੂਰਥਲਾ ਵੱਲੋਂ ਮਿਤੀ 20-12-2024 ਨੂੰ ਥਾਣਾ ਸਦਰ ਕਪੂਰਥਲਾ ਵਿਖੇ ਝੂਠੀ ਇਤਲਾਹ ਦੇ ਕੇ ਮਾਮਲਾ ਦਰਜ ਕਰਵਾਉਣ ਵਾਲੇ ਵਿਅਕਤੀ ਸ਼ਿਵ ਕੁਮਾਰ ਪੁੱਤਰ ਮੰਗਲ ਸਿੰਘ ਵਾਸੀ ਭੇਟਾਂ ਥਾਣਾ ਸਦਰ ਕਪੂਰਥਲਾ ਨੂੰ ਗ੍ਰਿਫਤਾਰ ਕਰ ਲਿਆ ਹੈ ਅਤੇ ਸਖਤੀ ਨਾਲ ਕੀਤੀ ਪੁੱਛਗਿੱਛ ਦੌਰਾਨ ਸ਼ਿਵ ਕੁਮਾਰ ਉਕਤ ਨੇ ਮੰਨਿਆ ਕਿ ਉਸ ਦੇ ਸਿਰ ਕਰੀਬ 1,50,000/- ਰੁਪਏ ਦਾ ਕਰਜਾ ਸੀ।

ਜਿਸ ਕਰਕੇ ਉਸ ਦੇ ਮਨ ਵਿੱਚ ਲਾਲਚ ਆ ਗਿਆ ਤੇ ਉਸ ਨੇ ਪੈਸਿਆ ਵਾਲਾ ਬੈਂਗ ਆਪ ਹੀ ਆਲੂਆਂ ਦੇ ਖੇਤ ਵਿੱਚ ਛੁਪਾ ਕੇ ਆਪ ਹੀ ਆਪਣੇ ਸੀਨੀਅਰ ਅਫਸਰ ਨੂੰ ਝੂਠਾ ਟੈਲੀਫੋਨ ਕਰ ਦਿੱਤਾ ਕਿ ਉਸ ਪਾਸੋ ਬੈਂਕ ਦੀਆ ਕਿਸ਼ਤਾ ਵਾਲਾ ਪੈਸਿਆ ਨਾਲ ਭਰਿਆ ਬੈਗ ਦੋ ਮੋਟਰ ਸਾਇਕਲ ਸਵਾਰ ਲੜਕੇ ਖੋਹ ਕੇ ਲੈ ਗਏ ਹਨ। ਜਿਸ ਤੇ ਇੰਚਾਰਜ ਸੀ.ਆਈ.ਏ ਸਟਾਫ ਅਤੇ ਉਸ ਦੀ ਟੀਮ ਵੱਲੋਂ ਆਲੂਆ ਦੇ ਖੇਤਾ ਵਿਚ ਸ਼ਿਵ ਕੁਮਾਰ ਉਕਤ ਵੱਲੋਂ ਲੁਕਾ ਕੇ ਰੱਖਿਆ ਪੈਸਿਆ ਵਾਲਾ ਬੈਗ ਬਰਾਮਦ ਕਰਕੇ ਬੈਗ ਵਿਚਲੀ ਰਕਮ 1,90,000/-ਰੁਪਏ ਇਕ ਫਿੰਗਰ ਮਸ਼ੀਨ, ਇੱਕ ਮੋਬਾਇਲ ਟੈਬ ਬਰਾਮਦ ਕਰ ਲਿਆ ਹੈ ਅਤੇ ਉਕਤ ਮੁਕੱਦਮਾ ਵਿੱਚ ਵਾਧਾ ਜੁਰਮ 316(5) BNS ਦਾ ਕੀਤਾ ਗਿਆ ਹੈ ਅਤੇ ਦੋਸੀ ਸ਼ਿਵ ਕੁਮਾਰ ਨੂੰ ਪੇਸ਼ ਅਦਾਲਤ ਕੀਤਾ ਜਾਵੇਗਾ।,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਆਖਰੀ ਵੇਲੇ ਸਤਨਾਮ ਖੱਟੜਾ ਦੀ ਕਿਹੜੇ ਰਿਸ਼ਤੇਦਾਰ ਨਾਲ ਕੀ ਹੋਈ ਗੱਲ?

htvteam

ਕਮਾਲ ਦੀ ਗੱਲਬਾਤ

htvteam

ਆਹ ਸ਼ਹਿਰ ਦੀ ਮੰਡੀ ‘ਚ ਮਾਫੀਆ ਨਾਲ ਮਿਲਕੇ ਮੁਲਜ਼ਾਮ ਕਰਦੇ ਹਫਤਾ ਵਸੂਲੀ ?

htvteam

Leave a Comment