Htv Punjabi
Punjab Religion Video

ਦੇਵੀ ਦੇਵਤਿਆਂ ਨਾਲ ਆਹ ਮੁੰਡਾ ਕੀ ਕਰ ਗਿਆ

ਲੁਧਿਆਣਾ ਦੇ ਬੱਸ ਸਟੈਂਡ ਤੇ ਬਣੇ ਸ਼੍ਰੀ ਮੰਦਰ ਚ ਇੱਕ ਵਿਅਕਤੀ ਤੇ ਮੂਰਤੀਆਂ ਨੂੰ ਖੰਡਿਤ ਕਰਨ ਦੇ ਇਲਜ਼ਾਮ ਲੱਗੇ ਨੇ ਇਸ ਦੌਰਾਨ ਲੋਕਾਂ ਨੇ ਇਸ ਸ਼ਖਸ ਨੂੰ ਫੜ ਕੇ ਇਸ ਦੀ ਜਿੱਥੇ ਛਿੱਤਰ ਪਰੇਡ ਕੀਤੀ,,,,,,,

ਉੱਥੇ ਹੀ ਮੌਕੇ ਤੇ ਪੁਲਿਸ ਸਦਕੇ ਪੁਲਿਸ ਦੇ ਹਵਾਲੇ ਕਰ ਦਿੱਤਾ ਲਿਹਾਜ਼ਾ ਬੇਅਦਬੀ ਦੀ ਘਟਨਾ ਤੋਂ ਬਾਅਦ ਮੌਕੇ ਤੇ ਪੁਲਿਸ ਪਹੁੰਚੀ ਜਿੱਥੇ ਪੁਲਿਸ ਨੇ ਮੁਕਤ ਵਿਅਕਤੀ ਨੂੰ ਕਾਬੂ ਕਰ ਲਿਆ ਦੱਸਿਆ ਜਾ ਰਿਹਾ ਹੈ ਕਿ ਆਰੋਪੀ ਮੈਂਟਲੀ ਤੌਰ ਤੇ ਪਰੇਸ਼ਾਨ ਹ ਜਿਸ ਵੱਲੋਂ ਇਸ ਘਟਨਾ ਨੂੰ ਅੰਜਾਮ ਦਿੱਤਾ ਗਿਆ ਹੈ। ਫਿਲਹਾਲ ਪੁਲਿਸ ਨੇ ਆਰੋਪੀ ਨੂੰ ਕਾਬੂ ਕਰ ਮਾਮਲੇ ਦੀ ਜਾਂਚ ਦੀ ਗੱਲ ਕਹੀ ਹੈ। ਖੈਰ ਦੇਖਿਆ ਜਾਵੇ ਤਾਂ ਲੋਕ ਸਮਝਣ ਦੀ ਬਜਾਏ ਜਾਣ ਬੁੱਝ ਕੇ ਅਜਿਹੀਆਂ ਘਟੀਆ ਹਰਕਤਾਂ ਕਰਦੇ ਨੇ ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਤਿੰਨ ਭੈਣ ਭਰਾਂਵਾਂ ਦੇ ਕਤਲ ਸਬੰਧੀ ਇੱਕ ਹੋਰ ਥਿਉਰੀ ਸਾਹਮਣੇ ਆਈ, ਕਤਲ ਦਾ ਆਹ ਕਾਰਨ ਸੀ ਤੇ ਲੋਕਾਂ ਨੇ ਗੁੱਸੇ ‘ਚ ਪੁਲਿਸ ਦੀ ਗੱਡੀ ਭੰਨ੍ਹਤੀ ? 

Htv Punjabi

ਕਿਸਾਨਾਂ ਦੇ ਸੰਘਰਸ਼ ‘ਚ ਹੁਣ ਹੋਰ ਵੱਡੇ ਐਲਾਨ,, ਰੇਲ ਗੱਡੀਆਂ ਦਾ ਫਿਰ ਹੋਵੇਗਾ ਚੱਕਾ ਜਾਮ?

htvteam

ਖਾ-ਪੀਕੇ AMH ਅਤੇ ਅੰਡੇ ਦੀ ਕੁਆਲਟੀ ਐਵੇਂ ਵਧਾਓ

htvteam

Leave a Comment