Htv Punjabi
Punjab Video

ਆਹ ਮੁੰਡੇ ਗ਼ਲਤ ਕੰਮ ਕਰਦੇ ਰੰਗੇ ਹੱਥੀਂ ਕਾਬੂ, ਦੇਖੋ ਵੀਡੀਓ

ਲੁਧਿਆਣਾ ‘ਚ ਲੋਕਾਂ ਨੇ ਦਬੋਚੇ 2 ਲੁਟੇਰੇ
ਮੋਬਾਇਲ ਖੋਹ ਕੇ ਭੱਜ ਰਹੇ ਸੀ ਦੋਨੋ ਮੁੰਡੇ
ਛਿੱਤਰ ਪਰੇਡ ਕਰਕੇ ਲੋਕਾਂ ਨੇ ਖੰਭੇ ਨਾਲ ਬੰਨਿਆ
ਲੁਧਿਆਣਾ ਦੇ ਵਿੱਚ ਦੇਰ ਸ਼ਾਮ ਲੋਕਾਂ ਨੇ ਸਨੈਚਿੰਗ ਕਰਨ ਵਾਲੇ ਦੋ ਬਦਮਾਸ਼ਾਂ ਨੂੰ, ਕਾਬੂ ਕੀਤਾ, ਲੁਟੇਰੇ ਇੱਕ ਔਰਤ ਦਾ ਮੋਬਾਇਲ ਖੋਹ ਕੇ ਭੱਜ ਰਹੇ ਸੀ, ਲੁਟੇਰਿਆਂ ਨੇ ਲੋਕਾਂ ਤੇ ਹਮਲਾ ਕਰਨ ਦੀ ਵੀ ਕੋਸ਼ਿਸ਼ ਕੀਤੀ, ਪਰ ਲੋਕਾਂ ਨੇ ਦੋਹਾਂ ਨੂੰ ਕਾਬੂ ਕਰ ਲਿਆ ਅਤੇ ਖੰਭੇ ਨਾਲ ਬੰਨ ਦਿੱਤਾ,ਮਾਮਲਾ ਲੁਧਿਆਣਾ ਦੇ ਨਿਊ ਚੰਦਰ ਨਗਰ ਦਾ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਦਿਉਰ-ਭਰਜਾਈ ਨੂੰ ਇਸ ਅਵਸਥਾ ‘ਚ ਪਏ ਦੇਖ ਲੋਕਾਂ ਦੇ ਸੁੱਕੇ ਸਾਹ

htvteam

ਆਪ ਮੰਤਰੀ ਦੀਆਂ ਅਸ਼। ਲੀਲ ਤਸਵੀਰਾਂ ਦਾ ਅਸਲ ਸੱਚ !

htvteam

ਆਹ ਦੇਖੋ ਕੋਰੋਨਾ ਨੇ ਕੀ ਚਮਤਕਾਰ ਕੀਤਾ ਬੰਦੇ ਹੋ ਗਏ ਨਦੀਆਂ ਕੋਲ ਇੱਕਠੇ ਕਹਿੰਦੇ ਤੌਬਾ ਤੌਬਾ ਤੌਬਾ !

Htv Punjabi

Leave a Comment