Htv Punjabi
Punjab Video

ਮੁਹੱਲਾ ਕਲੀਨਿਕ ਚੋਰੀ ਮਾਮਲੇ ‘ਚ ਨਵਾਂ ਮੋੜ ?

ਇੱਕ ਫਰਵਰੀ ਨੂੰ ਬਠਿੰਡਾ ਦੇ ਮੁਹੱਲਾ ਕਲੀਨਿਕ ਵਿੱਚ ਹੋਈ ਸੀ ਚੋਰੀ
ਇਸ ਮਾਮਲੇ ਵਿੱਚ ਪੁਲਿਸ ਨੇ ਚਾਰ ਚੋਰਾਂ ਨੂੰ ਕੀਤਾ ਗ੍ਰਿਫਤਾਰ
ਮੁਹੱਲਾ ਕਲੀਨਿਕ ਵਿੱਚੋਂ ਚੋਰੀ ਕੀਤਾ ਹੋਇਆ ਸਮਾਨ ਬਰਾਮਦ
ਥਾਣਾ ਦੇ ਐਸ ਐਚ ਓ ਨੇ ਦੱਸਿਆ ਕਿ ਸਾਨੂੰ ਬਠਿੰਡਾ ਦੇ ਢਿੱਲੋ ਕਲੋਨੀ ਵਿਖੇ ਬਣੇ ਮੁਹੱਲਾ ਕਲੀਨਿਕ ਦੇ ਵਿੱਚ ਡਾਕਟਰਾਂ ਵੱਲੋਂ ਚੋਰੀ ਹੋਣ ਦੀ ਸੂਚਨਾ ਦਿੱਤੀ ਸੀ ਜਿਸ ਸੰਬੰਧ ਦੇ ਵਿੱਚ ਇੱਕ ਫਰਵਰੀ ਨੂੰ ਅਗਿਆਤ ਚੋਰਾਂ ਉੱਤੇ ਮਾਮਲਾ ਦਰਜ ਕੀਤਾ ਗਿਆ ਸੀ ਜਿਸ ਦੇ ਵਿੱਚ ਹੁਣ ਅਸੀਂ ਚਾਰ ਚੋਰਾਂ ਨੂੰ ਗ੍ਰਿਫਤਾਰ ਕਰ ਲਿੱਤਾ ਗਿਆ ਹੈ ਅਤੇ ਮਹੱਲਾ ਕਲੀਨਿਕ ਵਿੱਚੋਂ ਚੋਰੀ ਕੀਤਾ ਹੋਇਆ ਸਮਾਨ ਵੀ ਬਰਾਮਦ ਕੀਤਾ ਜਿਸ ਵਿੱਚ ਇਨਵੈਟਰ ਬੈਟਰੀ ਸੀਪੀਯੂ ਤਾਰਾਂ ਬਰਾਮਦੀ ਕਰਵਾ ਲਿੱਤੀ ਗਈ ਹੈ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਲੱਖ ਦੀ ਲਾਹਨਤ ਸਿਸਟਮ ‘ਤੇ! ਬੇੜਾ ਗਰਕ ਗਿਆ ਇਨਸਾਨੀਅਤ ਦਾ, ਕੋਰੋਨਾ ਕੋਰੋਨਾ ਕਰਕੇ ਪੂਰਾ ਪਰਿਵਾਰ ਟੰਗਟਾ ਸੂਲੀ ‘ਤੇ, ਕੋਈ ਇੱਦਾਂ ਕੋਵੇਂ ਕਰ ਸਕਦਾ ਹੈ ਜਿਉਂਦੇ ਜਾਗਦੇ ਇਨਸਾਨਾਂ ਨਾਲ?

Htv Punjabi

ਐਵੇਂ ਚੱਕੀ ਚਲਾਓ ਬੇਔਲਾਦ ਜੋੜੇ ਘਰ ‘ਚ ਜਵਾਕਾਂ ਦੀ ਲਾਈਨ ਲਗਾਓ

htvteam

ਦੀਪ ਸਿੱਧੂ ਦੀ ਮੌਤ ‘ਤੇ ਦੇਖੋ ਰਾਜੇਵਾਲ ਨੇ ਕੀ ਕਿਹਾ, ਮੰਗਲ ਢਿੱਲੋਂ ਨੇ ਚਲਦੇ ਕੈਮਰੇ ‘ਤੇ ਕੀਤੇ ਖੁਲਾਸੇ

htvteam

Leave a Comment