Htv Punjabi
Punjab Video

ਪੰਜਾਬੀਓ ਸਾਵਧਾਨ, ਮੌਸਮ ਨੂੰ ਲੈਕੇ ਅ/ ਲਰ/ ਟ ਜਾਰੀ !

ਮਾਰਚ ਮਹੀਨੇ ਚ ਹੀ ਵੱਧ ਗਈ ਗਰਮੀਂ
13 ਅਤੇ 14 ਮਾਰਚ ਨੂੰ ਬਾਰਿਸ਼ ਪੈਣ ਦੀ ਸੰਭਾਵਨਾ
ਹੋਲੀ ਤੇ ਮੌਸਮ ਹੋਵੇਗਾ ਖੁਸ਼ਨੁਮਾ, ਮੌਸਮ ਵਿਭਾਗ ਵੱਲੋਂ ਅਲਰਟ ਜਾਰੀ
14 ਮਾਰਚ ਨੂੰ ਹੌਲੀ ਦਾ ਤਿਉਹਾਰ ਮਨਾਇਆ ਜਾਣਾ ਹੈ। ਇਸ ਵਾਰ ਹੌਲੀ ਤੇ ਮੌਸਮ ਖੁਸ਼ਨੁਮਾ ਹੋਵੇਗਾ, ਪੰਜਾਬ ਦੇ ਕਈ ਹਿਸਿਆਂ ਚ 13 ਅਤੇ 14 ਮਾਰਚ ਨੂੰ ਬਾਰਿਸ਼ ਪੈਣ ਦੀ ਸੰਭਾਵਨਾ ਹੈ। ਜਿਸ ਨੂੰ ਲੈਕੇ ਮੌਸਮ ਵਿਭਾਗ ਨੇ 13 ਅਤੇ 14 ਮਾਰਚ ਨੂੰ ਯੇਲੋ ਅਲਰਟ ਜਾਰੀ ਕੀਤਾ ਗਿਆ ਹੈ। ਮੌਜੂਦਾ ਸਮੇਂ ਚ ਪਾਰੇ ਦੀ ਗੱਲ ਕੀਤੀ ਜਾਵੇ ਤਾਂ ਦਿਨ ਦਾ ਤਾਪਮਾਨ ਕਲ੍ਹ 29 ਡਿਗਰੀ ਰਿਕਾਰਡ ਕੀਤਾ ਗਿਆ ਹੈ ਜੋਕਿ ਆਮ ਨਾਲੋਂ 3 ਤੋਂ 4 ਡਿਗਰੀ ਜਿਆਦਾ ਹੈ, ਉੱਥੇ ਹੀ ਰਾਤ ਦਾ ਪਾਰਾ 16 ਡਿਗਰੀ ਦੇ ਨੇੜੇ ਚੱਲ ਰਿਹਾ ਹੈ ਉਹ ਵੀ ਜਿਆਦਾ ਹੈ। ਗਰਮੀਂ ਪਿਛਲੇ ਕੁਝ ਦਿਨਾਂ ਚ ਲੋਕਾਂ ਨੂੰ ਮਹਿਸੂਸ ਹੋਣ ਲੱਗੀ ਹੈ। ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

https://www.youtube.com/watch?v=LeHbUArd5aY

Related posts

ਨੌਜਵਾਨ ਵਿਆਹੁਤਾ ਮਸ਼ੂਕ ਨੂੰ ਚੋਰੀ ਚੋਰੀ ਲੈ ਵੜਿਆ ਹੋਟਲ ‘ਚ; ਕੀਤਾ ਅਜਿਹਾ ਕੰਮ

htvteam

ਕੁੜੀਆਂ ਦੀਆਂ ਗ਼ਲਤ ਆਵਾਜ਼ਾਂ ਸੁਣਾਕੇ ਕਰਦੇ ਸੀ ਆਹ ਧੰਦਾ

htvteam

ਮਲੇਰਕੋਟਲੇ ਵਾਲੇ ਦੇਖੋ ਕਿਵੇਂ ਲਈ ਫਿਰਦੇ ਨੇ ਕਿਸ਼ਤੀਆਂ

htvteam

Leave a Comment