Htv Punjabi
Punjab Video

ਚਰਚ ਚ ਮੁੰਡੇ ਕੁੜੀ ਦੀਆਂ ਅੱਖਾਂ ਹੋਈਆਂ ਚਾਰ, ਫਿਰ ਹੋ ਗਿਆ ਕਾਂ/ ਡ!

ਦੁਲਹਨ ਤਿਆਰ ਹੋਕੇ ਪਹੁੰਚੀ ਵਿਆਹ ਦੇ ਮੰਡਪ ਚ
ਕੁੜੀ ਉਡੀਕ ਰਹੀ ਸੀ ਆਪਣੀ ਬਰਾਤ ਪਰ ਨਹੀਂ ਪਹੁੰਚਿਆ ਲਾੜਾ
ਵਿਆਹ ਦਾ ਝੂਠਾ ਵਾਅਦਾ ਕਰਕੇ ਲਾੜਾ ਮੌਕੇ ਤੋਂ ਹੌਇਆ ਫ਼ਰਾਰ
ਦੋਵੇਂ ਦੀ ਚਰਚ ਵਿੱਚ ਸ਼ੁਰੂ ਹੋਈ ਸੀ ਪ੍ਰੇਮ ਕਹਾਣੀ ਹੋਈ
ਪੁਲਿਸ ਅਧਿਕਾਰੀ ਮੌਕੇ ‘ਤੇ ਪਹੁੰਚ ਕੇ ਜਾਂਚ ਕੀਤੀ ਸ਼ੁਰੂ
ਅੰਮ੍ਰਿਤਸਰ ਦੇ ਸੁਲਤਾਨਵਿੰਡ ਥਾਣੇ ਦੇ ਸੁਲਤਾਨਵਿੰਡ ਪੱਤੀ ਇਲਾਕੇ ਵਿੱਚ ਇੱਕ ਅਜਿਹਾ ਮਾਮਲਾ ਸਾਹਮਣੇ ਆਇਆ ਹੈ ਜਿੱਥੇ ਦੁਲਹਨ ਦੇ ਪਹਿਰਾਵੇ ਵਿੱਚ ਸਜੀ ਇੱਕ ਕੁੜੀ ਦੀ ਤਸਵੀਰ ਵਿਆਹ ਤੋਂ ਬਾਅਦ ਦੀ ਨਹੀਂ ਬਲਕਿ ਵਿਆਹ ਵਾਲੇ ਦਿਨ ਦੀ ਹੈ ਜਿਸਦੇ ਹੱਥਾਂ ਵਿੱਚ ਵਿਆਹ ਵਾਲ਼ਾ ਚੂੜਾ ਪਿਆ ਹੌਇਆ ਹੈ, ਜਿਸਦਾ ਅੱਜ ਵਿਆਹ ਹੋਣਾ ਸੀ ਪਰ ਲਾੜਾ ਬਾਰਾਤ ਲੇਕੇ ਪੁੱਜਾ ਹੀ ਨਹੀਂ। ਤੁਹਾਨੂੰ ਦੱਸ ਦੇਈਏ ਕਿ ਅੰਮ੍ਰਿਤਸਰ ਦੇ ਸੁਲਤਾਨ ਵਿੰਡ ਪੱਤੀ ਇਲਾਕੇ ਵਿੱਚ ਇੱਕ ਕੁੜੀ ਦੇ ਵਿਆਹ ਦੀ ਅੱਜ ਤਰੀਕ ਸੀ ਪਰ ਵਿਆਹ ਵਾਲ਼ਾ ਮੁੰਡਾ ਅੱਜ ਬਰਾਤ ਲੈਕੇ ਪੁਹੰਚਿਆ ਨਹੀਂ ਪਰਿਵਾਰ ਦਾ ਰੋਰੋ ਕੇ ਬੁਰਾ ਹਾਲ ਹੋਇਆ ਪਿਆ ਹੈ ਸੱਭ ਕੁੱਝ ਧਰਿਆ ਧ ਰਹਿ ਗਿਆ ਕੁੜੀ ਸਜਧਜ ਕੇ ਦੁਲਹਨ ਦੇ ਲਿਬਾਸ ਵਿੱਚ ਵਿਆਹ ਵਾਲੀ ਜਗ੍ਹਾ ਤੇ ਬੈਠੀ ਰਹੀ ਪਰਿਵਾਰ ਤੇ ਰਿਸ਼ਤੇਦਾਰ ਬਰਾਤ ਦਾ ਆਉਣ ਇੰਤਜਾਰ ਕਰ ਰਹੇ ਸਨ ਪੀੜਿਤ ਕੁੜੀ ਤੇ ਉਸ ਦਾ ਪਰਿਵਾਰ ਪੁਲਿਸ ਪ੍ਰਸ਼ਾਸਨ ਕੋਲੋਂ ਕਰ ਰਿਹਾ ਇਨਸਾਫ ਦੀ ਗੁਹਾਰ ਦਰਅਸਲ ਮਾਮਲਾ ਇਹ ਹੈ ਕਿ ਅੰਮ੍ਰਿਤਸਰ ਦੇ ਸੁਲਤਾਨਵਿੰਡ ਪਤੀ ਇਲਾਕੇ ਦੇ ਵਿੱਚ ਇੱਕ ਲੜਕੀ ਨੂੰ ਇੱਕ ਮੁੰਡੇ ਦੇ ਨਾਲ ਪਿਆਰ ਹੋ ਗਿਆ ਉਹਨਾਂ ਦੇ ਆਪਸ ਵਿੱਚ ਪ੍ਰੇਮ ਸੰਬੰਧ ਬਣ ਗਏ ਜੋ ਕਾਫੀ ਲੰਬੇ ਸਮੇਂ ਤੱਕ ਚੱਲਦੇ ਰਹੇ ਲੜਕੀ ਦੇ ਕਹਿਣ ਦੇ ਮੁਤਾਬਿਕ ਲੜਕਾ ਉਸ ਨੂੰ ਬਹੁਤ ਪਸੰਦ ਕਰਦਾ ਸੀ।

ਉਹ ਸਕੂਲ ਜਾਂਦੇ ਸਮੇਂ ਉਸਦਾ ਪਿੱਛਾ ਕਰਦਾ ਹੁੰਦਾ ਸੀ ਜਿੱਥੇ ਵੀ ਉਹ ਜਾਂਦੀ ਸੀ ਉਸ ਦਾ ਪਿੱਛਾ ਕਰਤਾ ਸੀ ਉਸ ਦੇ ਮਨਾਂ ਕਰਨ ਤੇ ਵੀ ਉਹ ਪਿੱਛੇ ਨਹੀਂ ਹਟਿਆ ਜਿਸ ਦੇ ਚਲਦੇ ਉਸ ਨੇ ਉਸ ਨੂੰ ਕਈ ਵਾਰ ਰੋਕਿਆ ਤੇ ਲੜਕੇ ਦਾ ਕਹਿਣਾ ਸੀ ਕਿ ਉਹ ਨਾਲ ਵਿਆਹ ਕਰਨਾ ਚਾਹੁੰਦਾ ਹੈ। ਇਸ ਲਈ ਉਸਦਾ ਪਿੱਛਾ ਕਰਦਾ ਹੈ ਜਿਸ ਤੋਂ ਬਾਅਦ ਕੋਈ ਸਮੇਂ ਵਿੱਚ ਇਹਨਾਂ ਦੋਵਾਂ ਪ੍ਰੇਮ ਸੰਬੰਧ ਬਣ ਗਏ ਵਿਆਹ ਵਾਲੀ ਲੜਕੀ ਨੇ ਇਹ ਵੀ ਦੱਸਿਆ ਕਿ ਉਹ ਲੜਕੇ ਨਾਲ ਘੁੰਮਣ ਫਿਰ ਹੋਟਲਾਂ ਚ ਵੀ ਜਾਂਦੀ ਸੀ ਜਦੋਂ ਵਿਆਹ ਦੀ ਗੱਲ ਸਾਹਮਣੇ ਆਈ ਤੇ ਉਸ ਨੇ ਮਨਾ ਕਰ ਦਿੱਤਾ ਨਲਕੇ ਦੇ ਮਨਾ ਕਰਨ ਤੋਂ ਬਾਅਦ ਉਹਨਾਂ ਨੇ ਇਸ ਦੀ ਸ਼ਿਕਾਇਤ ਪੁਲਿਸ ਨੂੰ ਕੀਤੀ ਤੇ ਪੁਲਿਸ ਦੇ ਡਰ ਤੋਂ ਲੜਕਾ ਵਿਆਹ ਲਈ ਰਾਜ਼ੀ ਹੋ ਗਿਆ। ਤੇ ਉਹਨਾ ਨੇ 30 ਮਾਰਚ ਨੂੰ ਵਿਆਹ ਦੀ ਤਰੀਕ ਮਿੱਥ ਲਈ,,,,,,,,,

ਜਦੋਂ ਅੱਜ ਇਹਨਾਂ ਦੋਵਾਂ ਦਾ ਵਿਆਹ ਹੋਣਾ ਸੀ ਤੇ ਲੜਕੀ ਦੁਲਹਨ ਦੇ ਲਿਬਾਸ ਦੇ ਵਿੱਚ ਸੱਜ ਧੱਜ ਕੇ ਆਪਣੇ ਕੱਪੜੇ ਵਿਆਹ ਵਾਲੇ ਪਾ ਕੇ ਦੇ ਹੱਥਾਂ ਵਿੱਚ ਲਾਲ ਚੂੜਾ ਪਾ ਕੇ ਉਸ ਜਗਹਾ ਤੇ ਪੁੱਜੀ ਜਿੱਥੇ ਇਸ ਦਾ ਵਿਆਹ ਹੋਣਾ ਸੀ ਤੇ ਆਪਣੇ ਨਾਲ ਦਾਜ ਦਾ ਥੋੜਾ ਬਹੁਤਾ ਸਮਾਨ ਵੀ ਲੈ ਕੇ ਉਸ ਜਗਹਾ ਤੇ ਪਹੁੰਚ ਗਏ ਪਰ ਅੱਗੋਂ ਲੜਕਾ ਆਪਣੇ ਘਰੋਂ ਹੀ ਨਹੀਂ ਆਇਆ ਉਸ ਤੋਂ ਬਾਅਦ ਉਸ ਨੇ ਚਰਚ ਵਿੱਚ ਜਾ ਕੇ ਲੜਕੇ ਦੇ ਪਰਿਵਾਰ ਵਾਲਿਆਂ ਨੂੰ ਪੁੱਛਿਆ ਤੇ ਹੰਗਾਮਾ ਕੀਤਾ ਕਿਉਂਕਿ ਚਰਚ ਵਿੱਚ ਹੀ ਦੋਨਾਂ ਲੜਕੇ ਲੜਕੀ ਦਾ ਪਹਿਲੀ ਵਾਰ ਮਿਲਣ ਹੋਇਆ ਸੀ ਉਸਨੇ ਦੱਸਿਆ ਕਿ ਇਹ ਚਰਚ ਵਿੱਚ ਆਉਂਦਾ ਸੀ ਤੇ ਉੱਥੇ ਚੂੜੇ ਦਾ ਕੰਮ ਕਰਦਾ ਸੀ ਜਿਸ ਤੇ ਚਲਦੇ ਇਹਨਾਂ ਦੇ ਪ੍ਰੇਮ ਸੰਬੰਧ ਬਣ ਗਏ ਪਰ ਅੱਜ ਉਹ ਵਿਆਹ ਵਾਲਾ ਲੜਕਾ ਬਰਾਤ ਲੈ ਕੇ ਨਹੀਂ ਪੁੱਜਾ ਜਿਹਦੇ ਲੜਕੀ ਉਸ ਤੋਂ ਕਾਫੀ ਨਾਰਾਜ਼ ਨਜ਼ਰ ਆਈ ਉੱਥੇ ਹੀ ਲੜਕੀ ਨੇ ਕਿਹਾ ਕਿ ਹੁਣ ਉਹ ਉਸ ਲੜਕੇ ਨਾਲ ਵਿਆਹ ਨਹੀਂ ਕਰੇਗੀ ਕਿਉਂਕਿ ਉਸਨੇ ਉਸ ਨੂੰ ਇਸਤੇਮਾਲ ਕਰਕੇ ਛੱਡ ਦਿੱਤਾ ਉੱਥੇ ਹੀ ਉਹਨੇ ਪੁਲਿਸ ਪ੍ਰਸ਼ਾਸਨ ਕੋਲ ਲੜਕੇ ਦੇ ਖਿਲਾਫ ਸਖਤ ਕਾਰਵਾਈ ਦੀ ਗੁਹਾਰ ਲਗਾਈ,,,

ਇਸ ਮੌਕੇ ਪੁੱਜੇ ਪੁਲਿਸ ਅਧਿਕਾਰੀ ਨੇ ਗੱਲਬਾਤ ਕਰਦੇ ਹੋਏ ਕਿਹਾ ਕਿ ਇਹ ਮਾਮਲਾ ਪਹਿਲਾਂ ਹੀ ਮਹਿਲਾ ਥਾਣੇ ਦੇ ਵਿੱਚ ਚੱਲ ਰਿਹਾ ਹੈ ਉਹਨਾਂ ਕਿਹਾ ਕਿ ਅਸੀਂ ਇਹਨਾਂ ਦੇ ਬਿਆਨ ਦਰਜ ਕਰ ਲਏ ਹਨ ਫਿਲਹਾਲ ਜੋ ਵੀ ਬੰਦ ਹੀ ਕਾਰਵਾਈ ਹੈ ਉਹ ਕੀਤੀ ਜਾ ਰਹੀ ਹੈ ਜਿਸ ਤੋਂ ਬਾਅਦ ਵਿਆਹ ਵਿੱਚ ਸਜੀ ਲੜਕੀ ਨਿਰਾਸ਼ ਹੋ ਕੇ ਆਪਣੇ ਘਰ ਵਾਪਸ ਆ ਗਏ ਤੇ ਆਪਣੇ ਘਰ ਆ ਕੇ ਵਿਆਹ ਵਾਲਾ ਚੂੜਾ ਆਪਣੇ ਹੱਥਾਂ ਵਿੱਚੋਂ ਉਤਾਰ ਦਿੱਤਾ।,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਸ਼ਰੇਆਮ ਮੁੰਡੇ ਨੇ ਸ਼ਹਿਰ ‘ਚ ਕਰਤਾ ਅਜਿਹਾ ਵੱਡਾ ਕਾਂਡ ਅਫਸਰਾਂ ਨੂੰ ਦੇਖੋ ਕਿਵੇਂ ਪਾਤੀਆਂ ਭਾਜੜਾਂ? ਮੱਚ ਗਈ ਹਾਹਾਕਾਰ

htvteam

ਲਓ ਬਈ ਅਕਾਲੀਆਂ ਦੀ ਐਸਜੀਪੀਸੀ ਨੇ ਵੀ ਕਿਸਾਨਾਂ ਦੇ ਸਿਰੋਂ ਹੱਥ ਚੁੱਕਿਆ, ਹੁਣ ਦੱਸੋ ਕਿਥੇ ਜਾਣ ਕਿਸਾਨ 

Htv Punjabi

ਨੁਸਕੇ ਨਾਲ ਦੇਖੋ ਕਿਵੇਂ ਦਿਲ ਦੇ ਮਰੀਜ਼ ਜ਼ਿੰਦਗੀ ਦਾ ਲੈ ਰਹੇ ਨੇ ਸੁਆਦ

htvteam

Leave a Comment