Htv Punjabi
Punjab Video

ਕਾਲੀ ਥਾਰ ਚ ਲੇਡੀ ਕਾਂਸਟੇਬਲ ਗ਼ਲਤ ਕੰਮ ਕਰਦੀ ਫੜ੍ਹੀ !

ਪੰਜਾਬ ਪੁਲਿਸ ਦੀ ਲੇਡੀ ਕਾਸਟੇਬਲ ਨੂੰ ਚਿੱਟਾ ਨਸ਼ੇ ਦੇ ਨਾਲ ਫੜਿਆ
ਕਾਂਸਟੇਬਲ ਤੋਂ ਨਸ਼ੀਲਾ ਪਦਾਰਥ ਹੋਇਆ ਬਰਾਮਦ
ਡੀਐਸਪੀ ਸਿਟੀ ਵਨ ਨੇ ਜਾਣਕਾਰੀ ਕੀਤੀ ਸਾਂਝੀ
ਡੀਐਸਪੀ ਸਿਟੀ ਵਨ ਨੇ ਦੱਸਿਆ ਕਿ ਅਸੀਂ ਬਾਦਲ ਰੋਡ ਦੇ ਨਜ਼ਦੀਕ ਇੱਕ ਨਾਕਾ ਲਾਇਆ ਹੋਇਆ ਸੀ ਇੱਕ ਥਾਰ ਗੱਡੀ ਨੂੰ ਰੋਕਿਆ ਜੋ ਕਿ ਲੇਡੀਜ ਚਲਾ ਰਹੀ ਸੀ ਉਸ ਦੀ ਤਲਾਸ਼ੀ ਲਈ ਦਿੱਤੀ ਗਈ ਤਾਂ ਉਸਦੇ ਵਿੱਚੋਂ ਹੀਰੋਇਨ ਕੀਤੀ ਬਰਾਮਦ ਅਤੇ ਲੇਡੀਜ਼ ਮਾਨਸਾ ਵਿੱਚ ਪੰਜਾਬ ਪੁਲਿਸ ਦੇ ਵਿੱਚ ਤੈਨਾਤ ਹੈ ਅਤੇ ਬਠਿੰਡਾ ਪੁਲਿਸ ਲਾਈਨ ਦੇ ਵਿੱਚ ਉਸਦੀ ਡਿਊਟੀ ਸੀ ਉਸ ਦੇ ਉੱਤੇ ਮਾਮਲਾ ਦਰਜ ਕਰਕੇ ਕੱਲ ਕੋਰਟ ਵਿੱਚ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਿਲ ਕੀਤਾ ਜਾਵੇਗਾ।,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਮੁੱਖ ਮੰਤਰੀ ਭਗਵੰਤ ਮਾਨ ਮਾਣਹਾਨੀ ਮਾਮਲੇ ‘ਚ ਮਾਨਸਾ ਅਦਾਲਤ ‘ਚ ਪੇਸ਼; ਅਗਲੀ ਪੇਸ਼ੀ 5 ਨਵੰਬਰ ਨੂੰ

htvteam

ਜੇਕਰ ਸੌਣ ਤੋਂ ਪਹਿਲਾਂ ਤੁਸੀਂ ਕਰਦੇ ਹੋ ਬਰੱਸ਼ ਤਾਂ ਸੰਭਲ ਜਾਓ

htvteam

ਬਾਪੂ ਵੈਦ ਨੇ ਦੱਸਿਆ ਦੁੱਧ ਪੀਣ ਤੇ ਗਰਮ ਕਰਨ ਦਾ ਅਸਲ ਤਰੀਕਾ

htvteam

Leave a Comment