Htv Punjabi
Punjab Video

ਫੌਜੀ ਨਾਲ ਗੂਗਲ ਪੇਅ ਦੀ ਠੱਗੀ ਚ ਨਵਾਂ ਮੋੜ, ਮਹਿਲਾ ਪਹੁੰਚੀ ਕੋਲ ?

ਹਕੀਕਤ ਟੀਵੀ ਪੰਜਾਬੀ ਦੀ ਖ਼ਬਰ ਦਾ ਹੋਇਆ ਅਸਰ

ਗੂਗਲ Pay ਵਾਲੀ ਔਰਤ ਨੇ ਪੈਸੇ ਕੀਤੇ ਵਾਪਸ
ਔਰਤ ਦੀ ਇਮਾਨਦਾਰੀ ਵੇਖਦੇ ਹੋਏ ਸਾਬਕਾ ਫੌਜੀ ਨੇ ਕੀਤਾ ਧੰਨਵਾਦ
ਪਿਛਲੇ ਦਿਨ ਅੰਮ੍ਰਿਤਸਰ ਦੇ ਪਿੰਡ ਮਾਹਲ ਵਿਖੇ ਇੱਕ ਸਾਬਕਾ ਫੌਜੀ ਦੀ ਦੁਕਾਨ ਤੇ ਇੱਕ ਔਰਤ ਵੱਲੋ ਧੰਨ ਧੰਨ ਬਾਬਾ ਦੀਪ ਸਿੰਘ ਕੱਪੜੇ ਦੀ ਦੁਕਾਨ ਚ 4000 ਦੇ ਕਰੀਬ ਦਾ ਸਮਾਨ ਖਰੀਦ ਕੇ Google pay ਦੇ ਨਾਮ ਤੇ ਠੱਗੀ ਮਾਰਨ ਦੀ ਵੀਡੀਓ ਨੂੰ ਵਾਇਰਲ ਹੋਣ ਮਗਰੋਂ ਔਰਤ ਵੱਲੋਂ ਸਾਬਕਾ ਫੌਜੀ ਨਾਲ ਰਾਬਤਾ ਕਾਇਮ ਕਰਕੇ ਪੈਸੇ ਵਾਪਸ ਕੀਤੇ ਉੱਥੇ ਹੀ ਔਰਤ ਨੇ ਕਿਹਾ ਕਿ ਨੈਟਵਰਕ ਪ੍ਰੋਬਲਮ ਹੋਣ ਕਰਕੇ ਪੇਮੈਂਟ ਨਹੀਂ ਹੋਈ, ਜਿਸ ਤੋਂ ਬਾਅਦ ਮੈਂ ਵੀਡੀਓ ਵੇਖ ਕੇ ਮੈਂ ਤੁਰੰਤ ਦੁਕਾਨਦਾਰ ਨਾਲ ਸੰਪਰਕ ਕਰਕੇ ਅੱਜ ਪੈਸੇ ਵਾਪਸ ਕੀਤੇ ਹਨ ਮੇਰੇ ਵੱਲੋਂ ਕਿਸੇ ਤਰ੍ਹਾਂ ਦੀ ਕੋਈ ਵੀ ਠੱਗੀ ਨਹੀਂ ਮਾਰੀ ਗਈ,,,,,,,

ਉਥੇ ਹੀ ਸਾਬਕਾ ਫੌਜੀ ਗਰਮੇਜ ਸਿੰਘ ਨੇ ਕਿਹਾ ਕਿ ਔਰਤ ਵੱਲੋਂ ਕਿਸੇ ਤਰ੍ਹਾਂ ਦੀ ਕੋਈ ਵੀ ਠੱਗੀ ਨਹੀਂ ਮਾਰੀ ਸਗੋਂ ਨੈਟਵਰਕ ਦੀ ਪ੍ਰੋਬਲਮ ਹੋਣ ਕਰਕੇ ਪੇਮੈਂਟ ਨਹੀਂ ਹੋਈ ਜਿਸ ਤੋਂ ਬਾਅਦ ਵੀਡੀਓ ਵਾਇਰਲ ਹੋਈ ਅਤੇ ਵੀਡੀਓ ਵਾਇਰਲ ਹੋਣ ਤੋਂ ਬਾਅਦ ਔਰਤ ਨੇ ਮੇਰੇ ਨਾਲ ਸੰਪਰਕ ਕੀਤਾ ਅਤੇ ਅੱਜ ਦੁਕਾਨ ਤੇ ਆ ਕੇ ਮੈਨੂੰ ਮੇਰੇ ਪੈਸੇ ਵਾਪਸ ਕਰ ਦਿੱਤੇ ਹਨ ਤਾਂ ਮੈਂ ਔਰਤ ਦਾ ਧੰਨਵਾਦ ਕਰਦਾ ਹਾਂ ਜਿੰਨੇ ਮੇਰੇ ਮਿਹਨਤ ਦੀ ਕਮਾਈ ਵਾਪਸ ਕੀਤੀ ਹੈ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਪਬਜੀ ਖੇਡਦੇ ਓ ? ਤਾਂ ਆਹ ਖ਼ਬਰ ਜਰੂਰ ਪੜ੍ਹੋ, ਕੇਂਦਰ ਸਰਕਾਰ ਨੇ ਜਾਰੀ ਕੀਤੇ ਨਵੇਂ ਹੁਕਮ

Htv Punjabi

ਆਹ ਕਿਹੜੇ ਦਿਨ ਦੇਖ ਰਹੇ ਨੇ ਮਾਪੇ

htvteam

ਮੁੱਖ ਮੰਤਰੀ ਮਾਨ ਨੂੰ ਮਿਲਣ ਆਏ ਕੱਚੇ ਕਾਮਿਆਂ ਨਾਲ ਹੋਇਆ ਵਾਹਲਾ ਧੱਕਾ

htvteam

Leave a Comment