ਜਲੰਧਰ ਦੇ ਬਡਾਲਾ ਚੌਂਕ ਕੋਲ ਹੋਇਆ ਭਿਆਨਕ ਸੜਕ ਹਾਦਸਾ
ਕਾਰ ਅਤੇ ਮੋਟਰਸਾਈਕਲ ਦੀ ਹੋਈ ਟੱਕਰ
ਬਾਬਾ ਮੁਰਾਦ ਸ਼ਾਹ ਜੀ ਦੇ ਟੇਕਣ ਜਾ ਰਹੇ ਸੀ ਮੱਥਾ
ਪਤੀ ਪਤਨੀ ਦੀ ਹੋਈ ਮੌਤ, ਪਰਿਵਾਰ ਦਾ ਰੋ ਰੋ ਬੁਰਾ ਹਾਲ
ਘਰ ਤੋਂ ਖੁਸ਼ੀ ਖੁਸ਼ੀ ਬਾਬਾ ਮੁਰਾਦ ਸ਼ਾਹ ਜੀ ਦੀ ਮੱਥਾ ਟੇਕਣ ਨਿਕਲੇ ਪਤੀ ਪਤਨੀ
ਅੱਗੇ ਜਾ ਕੇ ਵਰਤ ਗਿਆ ਅਜਿਹਾ ਭਾਣਾ, ਸੁਣ ਅੱਖਾਂ ਹੋਣਗੀਆਂ ਨਮ
ਨਿੱਕੇ ਨਿੱਕੇ ਨਿਆਣਿਆਂ ਦਾ ਰੋ ਰੋ ਕੇ ਹੋਇਆ ਬੁਰਾ ਹਾਲ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..
previous post