ਤੇਜ਼ ਹਨੇਰੀ ਤੇ ਮੀਂਹ ਕਰਕੇ ਸੰਗਰੂਰ ਦੇ ਵੱਖ-ਵੱਖ ਪਿੰਡਾਂ ਚ ਭਾਰੀ ਨੁਕਸਾਨ
ਭੁੱਲਰ ਹੇੜੀ ਪਿੰਡ ਦੇ ਵਿੱਚ ਕਿਸਾਨ ਦਾ ਘਰ ਹੋਇਆ ਢਹਿ ਢੇਰੀ
ਗੁਰਦਾਸਪੁਰਾ ਦੇ ਵਿੱਚ ਪਸ਼ੂਆਂ ਦਾ ਡਿੱਗਿਆ ਸ਼ੈਡ
ਪਿੰਡ ਮਾਝਾ ਦੇ ਵਿੱਚ ਤੂਫਾਨ ਨੇ ਹੱਸਦਾ ਖੇਡਦਾ ਪਰਿਵਾਰ ਉਜਾੜਿਆ
ਹਨੇਰੀ ਮੀਂਹ ਝੱਖੜ ਕਰਕੇ ਸਾਰੇ ਰਸਤੇ ਹੋਏ ਬੰਦ
ਭਾਰੀ ਝੱਖੜ ਹਨੇਰੀ ਦਾ ਅੰਤਾਂ ਦਾ ਪਰਿਵਾਰ ਤੇ ਅੰਤਾਂ ਦਾ ਕਹਿਰ
2500 ਦੀ ਮੌਤ, ਘਰ ਚ ਵਿਛੇ ਸੱਥਰ, ਪਿਆ ਚੀਕ ਚਿਹਾੜਾ
ਚਾਰੇ ਪਾਸੇ ਰਸਤੇ ਹੋਏ ਬੰਦ, ਲੋਕਾਂ ਦਾ ਆਉਣਾ ਜਾਣਾ ਹੋਇਆ ਮੁਸ਼ਕਿਲ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..
previous post