Htv Punjabi
Punjab Video

ਮੀਂਹ ਤੂਫ਼ਾਨ ਨਾਲ 3 ਹਜ਼ਾਰ ਤੋਂ ਵੱਧ ਦੀ ਮੌਤ ?

ਫਿਰੋਜ਼ਪੁਰ ਚ੍ਹ ਤੇਜ ਹਨੇਰੀ ਦਾ ਗਰੀਬ ਪਰਿਵਾਰ ਤੇ ਕਹਿਰ
3 ਹਜਾਰ ਤੋਂ ਵੱਧ ਚੂਚਿਆਂ ਦਾ ਕੀਤਾ ਨੁਕਸਾਨ
ਦੋ ਰੁਪਏ ਪ੍ਰਤੀ ਸੈਂਕੜਾ ਕਰਜਾ ਚੱਕ ਕੇ ਬਣਾਇਆ ਸੀ ਪੋਲਟਰੀ ਫਾਰਮ
ਸਰਕਾਰ ਤੋਂ ਲਗਾਈ ਮਦਦ ਦੀ ਗੁਹਾਰ
ਫਿਰੋਜ਼ਪੁਰ ਦੇ ਹਲਕਾ ਜੀਰਾ ਦੇ ਬਲਾਕ ਮੱਖੂ ਦੇ ਪਿੰਡ ਗੱਟਾ ਬਾਦਸ਼ਾਹ ਵਿੱਚ ਰਹਿਣ ਵਾਲੇ ਕਿਸਾਨ ਭਰਾਵਾਂ ਨੇ ਆਪਣੇ ਜੀਵਨ ਨੂੰ ਸੁਖਾਲਾ ਬਣਾਉਣ ਲਈ ਕੰਮ ਕਾਰ ਕੀਤਾ ਪਰ ਕੁਦਰਤ ਨੂੰ ਮਨਜ਼ੂਰ ਨਹੀਂ ਸੀ ਤੇ ਤੇਜ਼ ਹਨੇਰੀ ਦੇ ਨਾਲ ਉਹਨਾਂ ਦਾ ਕਾਰੋਬਾਰ ਤਬਾਹ ਹੋ ਗਿਆ ਇਸ ਸਭ ਦੀ ਜਾਣਕਾਰੀ ਦਿੰਦੇ ਹੋਏ ਪਿੰਡ ਗੱਟਾ ਬਾਦਸ਼ਾਹ ਦੇ ਰਹਿਣ ਵਾਲੇ ਬਲਵਿੰਦਰ ਸਿੰਘ ਨੇ ਦੱਸਿਆ ਕਿ ਉਹ ਇੱਕ ਛੋਟੇ ਕਿਸਾਨ ਹਨ ਤੇ ਵਿਦੇਸ਼ ਜਾਣ ਦੀ ਬਜਾਏ ਆਪਣੇ ਦੇਸ਼ ਵਿੱਚ ਹੀ ਰਹਿ ਕੇ ਕਾਰੋਬਾਰ ਕਰਨਾ ਚਾਹੁੰਦੇ ਸਨ ਤੇ ਉਹਨਾਂ ਵੱਲੋਂ ਪਿਛਲੇ ਸੀਜ਼ਨ ਗਾਵਾਂ ਦਾ ਫਾਰਮ ਕਰਜ਼ਾ ਲੈ ਕੇ ਖੋਲਿਆ ਪਰ ਗਾਵਾਂ ਨੂੰ ਆਉਣ ਵਾਲੀ ਬਿਮਾਰੀ ਦੇ ਕਾਰਨ ਉਹਨਾਂ ਦੀਆਂ ਗਾਵਾਂ ਮਰ ਗਈਆਂ ਤੇ ਉਹਨਾਂ ਨੂੰ ਭਾਰੀ ਨੁਕਸਾਨ ਦਾ ਸਾਹਮਣਾ ਕਰਨਾ ਪਿਆ ਉਹਨਾਂ ਫਿਰ ਪੈਰਾਂ ਤੇ ਖੜੇ ਹੋਣ ਵਾਸਤੇ ਪੋਲਟਰੀ ਫਾਰਮ ਦਾ ਧੰਦਾ ਕਰਨ ਲ ਮਨ ਬਣਾਇਆ ਤੇ ਆੜਤ ਤੋਂ ਪੈਸੇ ਚੁੱਕ ਕੇ ਪੋਲਟਰੀ ਫਾਰਮ ਖੋਲਿਆ ਜਿਸ ਵਿੱਚ ਉਹਨਾਂ ਨੇ 4 ਹਜਾਰ ਤੋਂ ਵੱਧ ਚੂਚਾ ਪਾਇਆ ਪਰ ਪਿਛਲੇ ਦਿਨੀ ਹਨੇਰੀ ਤੂਫਾਨ ਆਉਣ ਕਾਰਨ ਉਹਨਾਂ ਦਾ ਸਾਰਾ ਸ਼ੈਡ ਤੂਫਾਨ ਵਿੱਚ ਉੱਡ ਗਿਆ ਤੇ ਉਸ ਵਿੱਚ ਦੱਬ ਕੇ 3000 ਦੇ ਕਰੀਬ ਚੂਚੇ ਮਰ ਗਏ ਜਿਸ ਨਾਲ ਉਹਨਾਂ ਦਾ ਭਾਰੀ ਨੁਕਸਾਨ ਹੋਇਆ ਉਹਨਾਂ ਸਰਕਾਰ ਅੱਗੇ ਬੇਨਤੀ ਕੀਤੀ ਗਈ ਉਹਨਾਂ ਦੀ ਬਾਂਹ ਫੜੀ ਜਾਵੇ,,,,,,,,

ਇਸ ਮੌਕੇ ਉਹਨਾਂ ਐਨਆਰਆਈ ਤੇ ਸਮਾਜ ਸੇਵੀ ਸੰਸਥਾਵਾਂ ਦੇ ਆਗੂਆਂ ਅੱਗੇ ਵੀ ਅਪੀਲ ਕੀਤੀ ਕਿ ਉਹਨਾਂ ਦੀ ਮਦਦ ਕੀਤੀ ਜਾਵੇ ਤਾਂ ਜੋ ਆਪਣੇ ਪੈਰਾਂ ਤੇ ਮੁੜ ਖੜੇ ਹੋ ਸਕਣ ਇਸ ਮੌਕੇ ਉਹਨਾਂ ਦਾ ਸਾਥ ਦੇਣ ਵਾਸਤੇ ਪਹੁੰਚੇ ਸਾਬਕਾ ਸਰਪੰਚ ਤੇ ਹੋਰ ਸਮਾਜ ਸੇਵੀ ਤੇ ਕਿਸਾਨਾਂ ਵੱਲੋਂ ਸਰਕਾਰ ਨੂੰ ਅਪੀਲ ਕੀਤੀ ਕਿ ਸਰਕਾਰ ਬਣਨ ਤੋਂ ਪਹਿਲਾਂ ਵਾਅਦਾ ਕੀਤਾ ਗਿਆ ਸੀ ਕੀ ਵਿਦੇਸ਼ਾਂ ਵਿੱਚ ਬੈਠੇ ਨੌਜਵਾਨਾਂ ਨੂੰ ਘਰ ਵਾਪਸ ਲਿਆਂਦਾ ਜਾਵੇਗਾ ਪਰ ਸਰਕਾਰ ਵੱਲੋਂ ਕਿਸੇ ਵੀ ਤਰ੍ਹਾਂ ਦੀ ਇਦਾਂ ਦੇ ਕਿਸਾਨਾਂ ਦੇ ਕੋਈ ਮਦਦ ਨਹੀਂ ਕੀਤੀ ਜਾ ਰਹੀ।,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਏਸ ਸ਼ਹਿਰ ਦੀ ਪਹਿਲੀ ਕੋਰੋਨਾ ਪੀੜਿਤਾ ਨਾਲ ਦੇਖੋ ਲੋਕਾਂ ਨੇ ਕੀ ਕੀਤਾ ਪੂਰੇ ਸ਼ਹਿਰ ‘ਚ ਗੂੰਜਣ ਲਾ ਤੀ ਤਾੜ ਤਾੜ ਦੀ ਆਵਾਜ਼ !

Htv Punjabi

ਚਮਨਪ੍ਰਾਸ਼ ਖਾਣੈ ਤਾਂ ਅਜਿਹਾ ਖਾਓ, ਚਮਨਪ੍ਰਾਸ਼ ਕਿੰਗ ਨੇ ਮੁੜ ਬਣਾਇਆ ਨੁਸਕਾ

htvteam

ਨਿਹੰਗ ਸਿੰਘ ਨੇ ਰੋਕਿਆ ਤਾਂ ਤੋ@ ੜੀ ਨ_ਸ਼ੇ÷ ੜੀਆਂ ਨੇ ਬਾਂਹ

htvteam

Leave a Comment