Htv Punjabi
Punjab Video

ਆਹ ਸ਼ਹਿਰ ਚ ਰ/ ਫਲਾਂ ਲੈਕੇ ਪਹੁੰਚੇ ਸ਼ੱਕੀ, ਮੁੜ ਫੈਲੀ ਦਹਿਸ਼ਤ !

ਜਲੰਧਰ ਦੇ ਇੱਕ ਮੰਦਿਰ ਬਾਹਰ ਦੇਖੇ ਸ਼ੱਕੀ ਵਿਅਕਤੀ
ਪੰਡਿਤ ਨੂੰ ਆਵਾਜ਼ ਮਾਰਕੇ ਮੰਗਿਆ ਪਾਣੀ
ਫਿਰ ਹੋਏ ਫਰਾਰ, ਮੌਕੇ ਤੇ ਪਹੁੰਚੀ ਪੁਲਿਸ ਜਾਂਚ ਕੀਤੀ ਸ਼ੁਰੂ
ਆਹ ਸ਼ਹਿਰ ਚ ਮੁੜ ਫੈਲੀ ਦਹਿਸ਼ਤ, ਡਰੇ ਲੋਕ
ਰਫ਼ਲਾਂ ਲੈਕੇ ਪਹੁੰਚੇ ਸ਼ੱਕੀ ਬੰਦੇ, ਪੰਡਿਤ ਤੋਂ ਮੰਗਿਆ ਪਾਣੀ
ਫਿਰ ਸੁੰਨੇ ਰਾਹਾਂ ਚ ਹੋਏ ਫ਼ਰਾਰ, ਲੋਕਾਂ ਦੇ ਪੈ ਗਏ ਹੋਲ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਅਕਾਲੀਆਂ ਦੀ ਤੱਕੜੀ ਹੋਈ ਭਾਰੀ

htvteam

ਪੁਲਿਸ ਤੇ ਅਧਿਆਪਕ ਹੋ ਗਏ ਆਹਮੋ ਸਾਹਮਣੇ, ਫੇਰ ਵਿਚ ਸੜਕ ਦੇ ਪੈ ਗਿਆ ਭੜਥੂ !

htvteam

ਦੋ ਮਹੀਨੇ ਦੇ ਮਾਸੂਮ ਨਾਲ ਡਾਕਟਰ ਹੀ ਕਰ ਗਏ ਇਹ ਕੰਮ; ਪਰਿਵਾਰ ਨੇ ਕੈਮਰੇ ਸਾਹਮਣੇ ਕੀਤੇ ਵੱਡੇ ਖ਼ੁਲਾਸੇ

htvteam

Leave a Comment