Htv Punjabi
Crime Punjab Video

2 ਜਨਾਨੀਆਂ ਨੂੰ ਪਿਆ ਗ਼ਲਤ ਚਸਕਾ, ਫਿਰ ਦੇਖੋ ਲਿਫਾਫਿਆਂ ਨਾਲ….?

ਲਹਿਰਾਗਾਗਾ ਪੁਲਿਸ ਨੂੰ ਮਿਲੀ ਵੱਡੀ ਸਫਲਤਾ

1350 ਲੀਟਰ ਲਾਹਣ ਅਤੇ ਨਜਾਇਜ਼ ਸ਼ਰਾਬ ਕੀਤੀ ਬਰਾਮਦ
8 ਵਿਅਕਤੀਆਂ ਦੇ ਖਿਲਾਫ ਕੀਤਾ ਮਾਮਲਾ ਦਰਜ
ਦੋ ਔਰਤਾਂ ਸਣੇ ਇੱਕ ਵਿਅਕਤੀ ਕੀਤਾ ਗਿਰਫਤਾਰ ਪੰਜ ਦੀ ਗ੍ਰਿਫਤਾਰੀ ਬਾਕੀ
ਹਰਿਆਣੇ ਦੇ ਨਾਲ ਲੱਗਦੇ ਇਲਾਕਿਆਂ ਵਿੱਚ ਕਰਦੇ ਸੀ ਸਪਲਾਲੀ
ਡੀਐਸ ਪੀ ਨੇ ਦੱਸਿਆ ਕਿ ਇਹ ਨਜਾਇਜ਼ ਸ਼ਰਾਬ ਲਿਫਾਫਿਆਂ ਦੇ ਵਿੱਚ ਜਾਂ ਸੋਡੇ ਦੀਆਂ ਬੋਤਲਾਂ ਅਤੇ ਕੋਕ ਦੀਆਂ ਛੋਟੀਆਂ ਬੋਤਲਾਂ ਵਿੱਚ ਭਰ ਕੇ ਵੇਚਦੇ ਸੀ
ਲਹਿਰਾ ਗਾਗਾ ਦੇ ਡੀਐਸਪੀ ਦੀਪਇੰਦਰ ਸਿੰਘ ਨੇ ਦੱਸਿਆ ਹੈ ਕਿ ਲਹਿਰਾ ਪੁਲਿਸ ਅਤੇ ਐਕਸਾਈਜ਼ ਵਿਭਾਗ ਨਾਲ ਜੁਇੰਟ ਆਪਰੇਸ਼ਨ ਤਹਿਤ ਪਿੰਡ ਜਲੂਰ ਅਤੇ ਬਖੋਰਾ ਕਲਾਂ ਤੋਂ 1350 ਲੀਟਰ ਲਾਹਨ ਅਤੇ ਨਜਾਇਸ਼ ਸ਼ਰਾਬ ਬਰਾਮਦ ਕੀਤੀ ਲਹਿਰਾ ਪੁਲਿਸ ਨੇ ਅੱਠ ਵਿਅਕਤੀਆਂ ਉੱਤੇ ਮਾਮਲਾ ਦਰਜ ਕੀਤਾ ਜਿਨਾਂ ਵਿੱਚੋਂ ਦੋ ਔਰਤਾਂ ਤੇ ਇੱਕ ਵਿਅਕਤੀ ਨੂੰ ਗਿਰਫਤਾਰ ਕੀਤਾ ਗਿਆ ਪੰਜ ਦੀ ਗਿਰਫਤਾਰੀ ਅਜੇ ਬਾਕੀ ਹੈ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਸ਼ਰਾਬ ਪਿਆ ਕੇ ਦੋਸਤਾਂ ਨੇ ਨਸ਼ੇ ‘ਚ ਆਪਣੇ ਸਾਥੀ ਨਾਲ ਹੀ ਕਰ ਦਿੱਤੀ ਬਦਫੈਲੀ, ਬਣਾਈ ਵੀਡੀਓ

Htv Punjabi

ਹੁਣੇ-ਹੁਣੇ ਇਕ ਹੋਰ ਸ਼ਹਿਰ ‘ਚ ਹੋਈ ਠਾਹ-ਠਾਹ

htvteam

ਆਹ ਇਲਾਕੇ ਚ ਵੱਜੀ ਖ਼ਤਰੇ ਦੀ ਘੰਟੀ !

htvteam

Leave a Comment