Htv Punjabi
Crime Punjab Video

ਲੋਕਾਂ ਨੇ ਪਾਈ ਲਾਟਰੀ, ਇਨਾਮ ਦੇ ਨਾਮ ਤੇ ਦੇਖੋ ਕੀ ਨਿਕਲਿਆ ?

ਮਾਨਸਾ ਚ ਪ੍ਰਾਈਵੇਟ ਲਾਟਰੀ ਲੋਕਾਂ ਨਾਲ ਮਾਰੀ ਠੱਗੀ
ਵੱਡੇ ਵੱਡੇ ਇਨਾਮ ਦਾ ਲਾਲਚ ਦੇਕੇ ਲੋਕਾਂ ਨੂੰ ਬਣਾਉਂਦੇ ਸੀ ਮੂਰਖ਼
ਪੀੜਤ ਲੋਕਾਂ ਨੇ ਦਿੱਤੀ ਸ਼ਿਕਾਇਤ ਤੋਂ ਬਾਅਦ ਪੁਲਿਸ ਵੱਲੋਂ ਜਾਂਚ ਸ਼ੁਰੂ
ਇਨਾਮ ਨਿਕਲਣ ਦੇ ਲਾਲਚ ਚ ਲੋਕਾਂ ਨੇ ਪਾਈਆਂ ਲਾਟਰੀਆਂ
ਅੱਗੋਂ ਇਨਾਮ ਦੀ ਥਾਂ ਦੇਖੋ ਲੋਕਾਂ ਨੂੰ ਕੀ ਨਿਕਲਣਾ
ਥਾਣੇ ਦਰਬਾਰੇ ਪਹੁੰਚੀ ਗੱਲ, ਦੇਖਲੋ ਲਾਟਰੀ ਦੀ ਵੀਡੀਓ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਦੀਵਾਲੀ ਵਾਲੇ ਦਿਨ ਦੇਖੋ ਬਜ਼ਾਰਾਂ ਦਾ ਸੀਨ

htvteam

ਜਿਨ੍ਹਾਂ ਨੇ ਮੁਲਾਜ਼ਮ ਨਹੀਂ ਬਖਸ਼ੇ, ਭਲਾ ਉਹ ਲੋਕਾਂ ਦਾ ਕੀ ਹਾਲ ਕਰਨਗੇ ?

htvteam

ਆਹ ਸ਼ਹਿਰ ਚ ਕੰਬੀਆਂ ਲੋਕਾਂ ਦੀਆਂ ਲੱਤਾਂ

htvteam

Leave a Comment