ਇੱਕ ਪ੍ਰੇਮੀ ਨੇ ਦੂਜੇ ਪ੍ਰੇਮੀ ਨੂੰ ਉਤਾਰਿਆ ਮੌਤ ਦੇ ਘਾਟ
ਪੁਲਿਸ ਨੇ ਕੀਤਾ ਆਰੋਪੀ ਨੂੰ ਕੀਤਾ ਗ੍ਰਿਫ਼ਤਾਰ
ਪ੍ਰਵਾਸੀ ਲੜਕੀ ਪਿੱਛੇ ਦੋ ਪੰਜਾਬੀ ਮੁੰਡਿਆਂ ਦਾ ਪਿਆ ਰੌਲਾ
ਕੁੜੀ ਦੇ ਪਿੱਛੇ ਆਉਣ ਤੇ ਰੋਕਣ ਨੂੰ ਲੈਕੇ ਕੀਤਾ ਕਤਲ
ਨਕੋਦਰ ਪੁਲਿਸ ਨੇ ਕੁਝ ਹੀ ਘੰਟਿਆਂ ਵਿੱਚ ਕਤਲ ਕੀ ਗੁੱਥੀ ਨੂੰ ਸੁਲਝਾਇਆ
ਨਕੋਦਰ ਦੇ ਪਿੰਡ ਥਾਬਲਕੇ ਨੇੜੇ ਇੱਕ ਮੋਟਰਸਾਈਕਲ ਸਵਾਰ ਜੋ ਕਿ ਕਾਫੀ ਸੱਟਾਂ ਕਾਰਨ ਗੰਭੀਰ ਜਖਮੀ ਹੋਇਆ ਸੀ ਉਸ ਨੂੰ 108 ਐਂਬੂਲੈਂਸ ਹਸਪਤਾਲ ਨਹੀਂ ਲਿਜਾਇਆ ਜਾ ਰਿਹਾ ਸੀ ਤਾਂ ਰਸਤੇ ਵਿੱਚ ਹੀ ਉਸ ਦੀ ਮੌਤ ਹੋ ਗਈ ਸੀ ਜਿਸ ਦੀ ਪਹਿਚਾਣ ਬਿੰਦਰ ਪੁੱਤਰ ਅਜੀਤ ਪਿੰਡ ਸਿੱਧਮ ਹਰੀ ਸਿੰਘ ਵਜੋਂ ਹੋਈ ਸੀ ਅਤੇ ਪੁਲਿਸ ਵੱਲੋਂ ਜਾਂਚ ਸ਼ੁਰੂ ਕੀਤੀ ਗਈ ਸੀ ਜਿਸ ਦੇ ਸਬੰਧ ਵਿੱਚ ਨਕੋਦਰ ਦੇ ਡੀਐਸਪੀ ਸੁਖਪਾਲ ਸਿੰਘ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਰਵੀ ਕੁਮਾਰ ਪੁੱਤਰ ਮੁਲਖ਼ ਰਾਜ ਵਾਸੀ ਥਾਬਲਕੇ ਨੂੰ ਕਾਬੂ ਕੀਤਾ ਗਿਆ ਹੈ ਇਸ ਕਤਲ ਮਾਮਲੇ ਵਿਚ ਅਤੇ ਰਵੀ ਨੇ ਕਿਹਾ ਕਿ ਉਸ ਨੂੰ ਕਿਸੇ ਲੜਕੀ ਨਾਲ ਪ੍ਰੇਮ ਹੋ ਗਿਆ ਸੀ ਅਤੇ ਉਸ ਮਗਰ ਹੀ ਇਹ ਬਿੰਦਰ ਆਉਂਦਾ ਜਾਂਦਾ ਸੀ ਅਤੇ ਜਿਸ ਕਾਰਨ ਰਵੀ ਨੇ ਉਸ ਦਾ ਕਤਲ ਕਰ ਦਿੱਤਾ ਪੁਲਿਸ ਨੇ ਰਵੀ ਨੂੰ ਕਾਬੂ ਕੀਤਾ ਅਤੇ ਅਗਲੀ ਕਾਰਵਾਈ ਸ਼ੁਰੂ ਕੀਤੀ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..
previous post