Htv Punjabi
Crime Punjab Video

ਬਰਖ਼ਾਸਤ ਕਾਂਸਟੇਬਲ ਤੇ ਗਾਇਕਾ ਅਫ਼ਸਾਨਾ ਖਾਂ ਬਾਰੇ ਵੱਡਾ ਖੁਲਾਸਾ !

ਬਰਖਾਸਤ ਕਾਂਸਟੇਬਲ ਅਮਨਦੀਪ ਕੌਰ ਨਾਲ ਜੁੜੀ ਵੱਡੀ ਅਪਡੇਟ
ਅਮਨਦੀਪ ਨੂੰ ਬਠਿੰਡਾ ਕੋਰਟ ਹਰੀਸ਼ ਕੁਮਾਰ ਜੱਸਾ ਦੇ ਸਾਹਮਣੇ ਕੀਤਾ ਪੇਸ਼
ਅਫ਼ਸਾਨਾ ਖਾਂ ਦੇ ਨਾਲ ਨਹੀਂ ਕੋਈ ਸੰਬੰਧ, ਪੁਲਿਸ ਨੇ ਦਿੱਤੀ ਜਾਣਕਾਰੀ
ਬਰਖਾਸਤ ਅਮਨਦੀਪ ਕੌਰ ਦਾ ਮਿਲਿਆ ਤਿੰਨ ਦਿਨ ਦਾ ਵਿਜੀਲੈਂਸ ਨੂੰ ਰਿਮਾਂਡ ਬਠਿੰਡਾ ਵਿਜੀਲੈਂਸ ਦੇ ਵੱਲੋਂ ਅੱਜ ਕੋਰਟ ਦੇ ਵਿੱਚ ਕੀਤਾ ਗਿਆ ਸੀ ਅਮਨਦੀਪ ਨੂੰ ਪੇਸ਼ ਬਠਿੰਡਾ ਵਿਜੀਲੈਂਸ ਦੇ ਵੱਲੋਂ ਮੰਗਿਆ ਗਿਆ ਸੀ ਪੰਜ ਦਿਨ ਦਾ ਪੁਲਿਸ ਰਿਮਾਂਡ ਪਰ ਜੱਜ ਸਾਹਿਬ ਨੇ ਦਿੱਤਾ ਤਿੰਨ ਦਿਨ ਦਾ ਪੁਲਿਸ ਰਿਮਾਂਡ 29 ਤਰੀਕ ਤੱਕ ਹੁਣ ਅਮਨਦੀਪ ਕੌਰ ਵਿਜੀਲੈਂਸ ਦੇ ਕਸਟਡੀ ਵਿੱਚ ਰਵੇਗੀ।

ਜਾਂਚ ਕਰ ਰਹੇ ਵਿਜੀਲੈਂਸ ਬਠਿੰਡਾ ਡੀਐਸਪੀ ਕੁਲਵੰਤ ਸਿੰਘ ਨੇ ਦਿੱਤੀ ਜਾਣਕਾਰੀ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਰਾਮ ਰਹੀਮ ਨੇ ਜੇਲ੍ਹ ਤੋਂ ਬਾਹਰ ਆਉਂਦੇ ਸਾਰ ਚੱਕਤਾ ਕੰਮ

htvteam

ਆਹ ਨੁਸਕਾ ਅਜ਼ਮਾਓ ਤੀਜੇ ਮਹੀਨੇ ਮਾਂ ਬਣ ਜਾਓ

htvteam

ਘਰ ਵਿੱਚ ਆਈ ਕੁ———ੜੀ ਨੇ ਦੇਖੋ ਕਿਵੇਂ ਸਭ ਨੂੰ ਪਾ-ਇਆ ਚੱ-ਕਰਾਂ ‘ਚ

htvteam

Leave a Comment