Htv Punjabi
Punjab Siyasat Video

ਇਸ ਤਰੀਕੇ ਨਾਲ ਹੋਵੇਗਾ ਸੁਖਦੇਵ ਸਿੰਘ ਢੀਂਡਸਾ ਦਾ ਸਸਕਾਰ

ਸੁਖਦੇਵ ਸਿੰਘ ਢੀਂਡਸਾਂ ਦਾ ਅੰਤਿਮ ਸਸਕਾਰ ਜੱਦੀ ਜਮੀਨ ਪਿੰਡ ਉਭਾਵਾਲ ਹੋਵੇਗਾ
ਅੰਤਿਮ ਸੰਸਕਾਰ ਦੀਆਂ ਤਿਆਰੀਆਂ ਹੋਈਆਂ ਸ਼ੁਰੂ
ਪਿੰਡ ਦੇ ਪੁਰਾਣੇ ਸਾਥੀਆਂ ਨੇ ਢੀਂਡਸਾ ਦੇ ਦੇਹਾਂਤ ਤੇ ਜਤਾਇਆ ਦੁੱਖ
ਉਹ ਜਗ੍ਹਾ ਦੀਆਂ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਅੱਜ ਜਗਾ ਸਰਦਾਰ ਸੁਖਦੇਵ ਸਿੰਘ ਢੀਡਸਾ ਨੂੰ ਅੰਤਿਮ ਵਿਦਾਇਗੀ ਦਿੱਤੀ ਜਾਵੇਗੀ ਜਿੱਥੇ ਕਿ ਉਹਨਾਂ ਦੀ ਆਪਣੀ ਜੱਦੀ ਜਮੀਨ ਵਿੱਚ ਹੀ ਉਹਨਾਂ ਦੀਆਂ ਆਖਰੀ ਰਸਮਾਂ ਕੀਤੀਆਂ ਜਾਣਗੀਆਂ,,,,,,,

ਪਿੰਡ ਦੀ ਉਹ ਜਗ੍ਹਾ ਦੀਆਂ ਤਸਵੀਰਾਂ ਹਨ ਜਿੱਥੇ ਉਹਨਾਂ ਦੇ ਪਿੰਡ ਵਿੱਚ ਇੱਕ ਵੱਡਾ ਦਰਵਾਜ਼ਾ ਜੋ ਕਿ ਉਹਨਾਂ ਵੱਲੋਂ ਬਣਾਇਆ ਗਿਆ ਸੀ ਜਿੱਥੋਂ ਕਿ ਉਹਨਾਂ ਨੇ ਆਪਣੇ ਪਿੰਡ ਦੀ ਸਰਪੰਚੀ ਤੋਂ ਲੈ ਕੇ ਰਾਜਨੀਤੀ ਦੇ ਵਿੱਚ ਵੱਡੇ ਕਦਮ ਪੁੱਟੇ ਸਨ,,,,,ਇੱਕ ਘਰ ਉਹ ਵੀ ਦਿਖਾ ਰਿਹਾ ਜੋ ਸਰਦਾਰ ਸੁਖਦੇਵ ਸਿੰਘ ਢੀਡਸਾ ਦਾ ਆਪਣਾ ਪੁਰਾਣਾ ਘਰ ਹੁੰਦਾ ਸੀ ਪਰ ਉਹ ਸੰਗਰੂਰ ਰਹਿਣ ਕਰਕੇ ਉਹ ਘਰ ਦੂਸਰੇ ਪਿੰਡ ਦੇ ਨਿਵਾਸੀ ਨੂੰ ਵੇਚ ਦਿੱਤਾ ਸੀ ਜੋ ਅਜੇ ਤੱਕ ਵੀ ਕੁਛ ਯਾਦਾਂ ਉਸ ਘਰ ਦੀਆਂ ਉਸ ਖਰੀਦਾਰ ਨੇ ਸਾਮੀਆਂ ਹੋਈਆਂ ਰੱਖ ਰੱਖੀਆਂ ਹਨ,,,,,,,,ਭਰਪੂਰ ਸਿੰਘ ਭੂਰਾ ਜੋ ਕਿ ਸਰਦਾਰ ਸੁਖਦੇਵ ਸਿੰਘ ਢੀਡਸਾ ਦੇ ਪੁਰਾਣੇ ਸਾਥੀ ਸਨ।,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

1 ਚਮਚਾ ਖਾ ਲਓ 2 ਘੰਟਿਆਂ ’ਚ ਕਬਜ਼ ਛੂ-ਮੰਤਰ

htvteam

ਕੈਪਟਨ ਨਹੀਂ ਪਹੰਚੇ ਦਿੱਲੀ ਰੈਲੀ ਵਿੱੱਚ,ਪੈ ਗਿਆ ਨਵਾਂ ਪੰੰਗਾ,ਬਨਣਗੇ ਪੰਜਾਬ ਦੇ ਤਿੰਨ ਉਪ ਮੁੱਖਮੰਤਰੀ?

Htv Punjabi

ਘਰ ‘ਚ ਐਵੇਂ ਮੁਫਤ ਵਾਗੂੰ ਬਣਾਓ ਗੋਲਡਨ ਤੇਲ ਦਰਦਾਂ ਦੀ ਬਣਾ ਦਿਓ ਰੇਲ

htvteam

Leave a Comment