Htv Punjabi
Crime Punjab Video

ਪਿੰਡ ਦੀ ਕੰਧ ਤੇ ਲੱਗਿਆ ਅਜਿਹਾ ਪੋਸਟਰ ਪੜ੍ਹ ਕੇ ਲੋਕਾਂ ਨੇ ਮੂੰਹ ਤੇ ਧਰੀਆਂ ਉਂਗਲਾਂ ?

ਭਾਈ ਬਖਤੌਰ ਚ ਸਾਬਕਾ ਫੌਜੀ ਤੇ ਕੀਤਾ ਸੀ ਤਸਕਰਾਂ ਨੇ ਹਮਲਾ
ਪੁਲਿਸ ਨੇ ਨਸ਼ਾ ਤਸਕਰ ਨੂੰ ਕਰ ਲਿਆ ਗ੍ਰਿਫਤਾਰ
ਪਿੰਡ ਚ ਲੱਗੇ ਸੀ ‘ ਸਾਡਾ ਪਿੰਡ ਵਿਕਾਊ ਹੈ ਦੇ ਪੋਸਟਰ
ਨਸ਼ੇ ਕਾਰਨ ਪਿੰਡ ਇਹ ਵਿਕਾਊ ਨਹੀਂ ਹੈ ਸਾਡੇ ਪਿੰਡ ਦੇ ਸਰਪੰਚ ਨਾਲ ਗੱਲਬਾਤ ਹੋਈ ਹੈ ਇੱਕ ਬੰਦੇ ਨੇ ਇਹ ਪੋਸਟਰ ਲਾਇਆ ਸੀ ਉਹਨੂੰ ਵੀ ਸਮਝਾਇਆ ਜਾ ਰਿਹਾ ਹੈ,,,,,,,ਸਾਡੀ ਪਿੰਡ ਵਾਸੀਆਂ ਅਪੀਲ ਹੈ ਕਿ ਜੋ ਵੀ ਪਿੰਡ ਦੇ ਵਿੱਚ ਨਸ਼ਾ ਵੇਚਦਾ ਹੈ ਜਾਂ ਨਸ਼ਾ ਦਿੰਦਾ ਹੈ ਸਾਨੂੰ ਇਸਦੀ ਸੂਚਨਾ ਦਿੱਤੀ ਜਾਵੇ ਉਸਦਾ ਨਾਮ ਗੁਪਤ ਰੱਖਿਆ ਜਾਵੇਗਾ ਅਤੇ ਨਸ਼ਾ ਤਸਕਰਾਂ ਨੂੰ ਫੜਿਆ ਜਾਵੇਗਾ ਪਿੰਡ ਦੇ ਵਿੱਚ ਨਸ਼ਾ ਖਤਮ ਪੁਲਿਸ ਦੀ ਕਰਨ ਮਦਦ ਇਹ ਜਾਣਕਾਰੀ ਮੈਡਮ ਹੀਨਾ ਗੁਪਤਾ ਐਸਪੀਡੀ ਨੇ ਦਿੱਤੀ,,,,,,,,

ਦੂਸਰੇ ਪਾਸੇ ਪਿੰਡ ਤੇ ਇੱਕ ਨੌ ਕੋਟਫਤਾ ਥਾਣੇ ਦੇ ਐਸਐਚਓ ਤੇ ਲਾਏ ਸਨ ਦੋਸ਼ ਕਿ ਉਸਦਾ ਪਿੰਡ ਦੇ ਲੋਕਾਂ ਦੇ ਨਾਲ ਵਿਵਹਾਰ ਠੀਕ ਨਹੀਂ ਹੈ ਪੁੱਠਾ ਬੋਲਦਾ ਹੈ ਜਿਸ ਤੋਂ ਬਾਅਦ ਐਸਐਸਪੀ ਮੈਡਮ ਨੇ ਸਾਨੂੰ ਵਿਸ਼ਵਾਸ ਦਵਾਇਆ ਕਿ ਅੱਗੇ ਤੋਂ ਤੁਹਾਨੂੰ ਇਸ ਤਰ੍ਹਾਂ ਦੀ ਕੋਈ ਵੀ ਸ਼ਿਕਾਇਤ ਨਹੀਂ ਆਵੇਗੀ ਪੁਲਿਸ ਹਰ ਵਕਤ ਪਿੰਡ ਦੇ ਲੋਕਾਂ ਦੇ ਨਾਲ ਖੜੀ ਹੈ ਜਿਸਦੇ ਚਲਦੇ ਅੱਜ ਸਾਡੇ ਕੋਲੇ ਨੰਦਗੜ੍ਹ ਦੇ ਐਸਐਚ ਓ ਵੀ ਪਹੁੰਚੇ ਹਨ ਅਤੇ ਉਹਨਾਂ ਨੇ ਵੀ ਸਾਨੂੰ ਵਿਸ਼ਵਾਸ ਦਵਾਇਆ ਹੈ ਪਿੰਡ ਦੇ ਲੋਕ ਵੀ ਨਸ਼ਾ ਤਸਕਰਾਂ ਨੂੰ ਬਣਾਉਣ ਲਈ ਹਰ ਵਕਤ ਪੁਲਿਸ ਪ੍ਰਸ਼ਾਸਨ ਦਾ ਸਹਿਯੋਗ ਦੇਣ ਲਈ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਬਦਲ ਗਿਆ ਜੋਤੀ ਨੂਰਾਂ ਦਾ ਇਰਾਦਾ; ਘਰਵਾਲਾ – ਘਰਵਾਲੀ ਹੋਏ ਇਕੱਠੇ

htvteam

ਹਰ ਪਾਸੇ ਤੋਂ ਜਵਾਬ ਹੋਏ ਮਰੀਜ਼ ਇਸ ਥਾਂ ਆਉਣ ਆਪਣੇ ਅੱਖਾਂ ਦੀ ਮੁੜ ਪਾਉਣ

htvteam

ਵਿਦੇਸ਼ ਭੇਜਣ ਦੇ ਨਾਂ ‘ਤੇ ਏਜੰਟ ਨੇ ਦੇਖੋ ਕਿੱਥੇ-ਕਿੱਥੇ ਮੁੰਡੇ-ਕੁੜੀ ਨੂੰ ਕਰਵਾਈ ਸੈਰ ?

htvteam

Leave a Comment