Htv Punjabi
Entertainment Punjab Video

ਬਦਲ ਗਿਆ ਜੋਤੀ ਨੂਰਾਂ ਦਾ ਇਰਾਦਾ; ਘਰਵਾਲਾ – ਘਰਵਾਲੀ ਹੋਏ ਇਕੱਠੇ

ਇੱਕ ਫਿਲਮ ‘ਚ ਆਪਣੇ ਨਵੇਂ ਗਏ ਗੀਤ ਨੂੰ ਗਾ ਕੇ ਸੁਣਾ ਰਹੀ ਨੂਰਾਂ ਜੋਤੀ ਤੇ ਇਸਦੇ ਨਾਲ ਹੀ ਬੈਠਾ ਇਸਦਾ ਘਰਵਾਲਾ ਕੁਨਾਲ ਪਾਸੀ | ਇਹ ਕੋਈ ਪੁਰਾਣੀ ਪ੍ਰੈਸ ਕਾਨਫਰੰਸ ਦੀ ਵੀਡੀਓ ਨਹੀਂ | ਬਲਕਿ ਇਹ ਤਸਵੀਰਾਂ ਇਹਨਾਂ ਦੋਵਾਂ ਵੱਲੋਂ ਅੱਜ ਕੀਤੀ ਗਈ ਇੱਕ ਪ੍ਰੈਸ ਕਾਨਫਰੰਸ ਦੀਆਂ ਨੇ | ਕਿਓਂਕਿ ਹੁਣ ਦੋਵਾਂ ਜੀਆਂ ‘ਚ ਸੁਲ੍ਹਾ ਜੋ ਹੋ ਗਈ ਹੈ |

Related posts

ਘਰ ਦੀ ਕੁੰਡੀ ਖੋਲ੍ਹਣ ਤੋਂ ਪਹਿਲਾਂ….

htvteam

ਆਹ ਬੰਦੇ ਇੱਟਾਂ ਪਿੱਛੇ ਹੋ ਗਏ ਇੱਟਮ ਇੱਟੀ, ਬੰਦੇ ਦੀ ਹਾਲਤ ਵੇਖ ਘਰਦਿਆਂ ਦੀਆਂ ਨਿਕਲੀਆਂ ਚਿੱਕਾਂ

Htv Punjabi

ਬੰਦਾ ਕਰਦਾ ਸੀ ਜਨਾ-ਨੀ ਨਾਲ ਗ-ਲਤ ਕੰ-ਮ, ਉਧਰੋਂ ਮੌਕੇ ‘ਤੇ ਪਹੁੰਚ ਗਏ ਜਨਾ-ਨੀ ਦੇ ਭਰਾ

htvteam