Htv Punjabi
Punjab Video

ਪਤਨੀ ਨੇ ਬਣਾਈ ਚਾਹ ਬਣੀ ਪਤੀ ਤੇ ਪੁੱਤ ਲਈ ਬ ਲਾਸਟ

ਸੰਗਰੂਰ ਦੇ ਪਿੰਡ ਉਪਲੀ ਚ ਮੰਦਭਾਗੀ ਘਟਨਾ ਘਟੀ

ਚਾਹ ਬਣਾਉਣ ਸਮੇਂ ਸਲਡਰ ਦਾ ਹੋਇਆ ਬਲਾਸਟ
55 ਸਾਲਾ ਵਿਅਕਤੀ ਦੀ ਮੌਤ,ਪਤਨੀ ਅਤੇ ਪੁੱਤਰ ਸੰਗਰੂਰ ਜੇਰੇ ਇਲਾਜ
ਪਿੰਡ ਉਪਲੀ ਵਿਖੇ ਜਦੋਂ ਮਹਿਲਾ ਆਪਣੇ ਪਤੀ ਅਤੇ ਪੁੱਤਰ ਦੇ ਲਈ ਚਾਹ ਬਣਾਉਣ ਦੇ ਲਈ ਰਸੋਈ ਵਿੱਚ ਗਈ ਤਾਂ ਉਸਨੇ ਜਿਸ ਤਰਾਂ ਹੀ ਗੈਸ ਦਾ ਬਟਨ ਆਉਣ ਕੀਤਾ ਸਰੰਡਰ ਦਾ ਬਲਾਸਟ ਹੋ ਗਿਆ ਜਿਸ ਦੇ ਨਾਲ ਉਹਨਾਂ ਦੀ ਰਸੋਈ ਦੀ ਛੱਤ ਉੱਡ ਗਈ ਅਤੇ ਕੰਧਾਂ ਉਦੇ ਵਿਹੜ ਵਿੱਚ ਸੁੱਤੇ ਉਸਦੇ ਪਤੀ ਉੱਤੇ ਜਾ ਡਿੱਗੀ ਜਿਸ ਨਾਲ ਉਸਦੇ ਪਤੀ ਦੀ ਮੌਕੇ ਤੇ ਹੀ ਮੌਤ ਹੋ ਗਈ ਜਦਕਿ ਉਹਦੇ ਪੁੱਤਰ ਅਤੇ ਉਸਨੂੰ ਸੰਗਰੂਰ ਦੇ ਸਰਕਾਰੀ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ। ਪਿੰਡ ਵਾਸੀਆਂ ਨੇ ਪ੍ਰਸ਼ਾਸਨ ਅਤੇ ਸਰਕਾਰ ਕੋਲੋਂ ਮਦਦ ਦੀ ਗੁਹਾਰ ਲਗਾਈ ਉਹਨਾਂ ਕਿਹਾ ਕਿ ਗਰੀਬ ਪਰਿਵਾਰ ਹੈ ਇਹਨਾਂ ਦੀ ਮਾਲੀ ਮਦਦ ਹੋਣੀ ਚਾਹੀਦੀ ਹੈ ਕਿਉਂਕਿ ਘਰ ਵਿੱਚ ਇਹੀ ਕਮਾਉਣ ਵਾਲਾ ਸਾਧਨ ਸੀ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਕਾਂਗਰਸੀ ਲੀਡਰ ਖਿਝਿਆ; ਦੇਖੋ ਪਾਰਟੀ ਦੀ ਹਾਰ ਲਈ ਕਿਸ ਨੂੰ ਦੱਸਿਆ ਜ਼ਿੰਮੇਵਾਰ

htvteam

ਮਾਸੂਮ ਪੁੱਤ ਤੇ ਪਿਓ ਦੀ ਇੱਕ ਦੂਜੇ ਦੇ ਸਾਹਮਣੇ ਤੜਫ ਤੜਫ ਕੇ ਮੌ+ਤ

htvteam

ਇਸ ਦਰੱਖਤ ਹੇਠਾਂ ਖੜ੍ਹਕੇ ਪਤਾਸ਼ੇ ਖਾਓ ਘਰਵਾਲੀ ਨਾਲ ਝਗੜੇ ਮੁਕਾਓ

htvteam

Leave a Comment