Htv Punjabi
Punjab Religion Video

ਭਾਬੀ ਕਮਲ ਦੇ ਕਤਲ ਤੋਂ ਬਾਅਦ ਹੁਣ ਆਹ ਕੁੜੀ ਨੇ ਮੰਗ ਲਈ ਮੁਆਫੀ !

ਸ਼੍ਰੀ ਦੁਰਗਿਆਣਾ ਮੰਦਿਰ ਚ ਗਾਣਿਆਂ ਤੇ ਬਣਾਉਣ ਵਾਲੀ ਲੜਕੀ ਨੇ ਮੰਗੀ ਮੁਆਫੀ

ਮੰਦਿਰ ਦੇ ਸਵਾਮੀ ਕੋਲ ਪਹੁੰਚ ਲੜਕੀ ਨੇ ਕੀਤਾ ਗਲਤੀ ਦਾ ਅਹਿਸਾਸ
ਸਵਾਮੀ ਨੇ ਲਗਾਈ ਕੁੜੀ ਨੂੰ ਮੰਦਿਰ ਚ ਸੇਵਾ, ਨਾ ਕਰਨ ਤੇ ਕਰਾਗੇ ਕਨੂੰਨੀ ਕਾਰਵਾਈ
ਅੰਮ੍ਰਿਤਸਰ ਦੇ ਪਵਿੱਤਰ ਸ਼੍ਰੀ ਦੁਰਗਿਆਨਾ ਮੰਦਿਰ ਅੰਦਰ ਗਾਣਿਆਂ ਉੱਪਰ ਰੀਲਾਂ ਬਣਾਉਣ ਵਾਲੀ ਇੱਕ ਲੜਕੀ ਦਾ ਮਾਮਲਾ ਸਾਹਮਣੇ ਆਇਆ ਸੀ ਜਿੱਥੇ ਸੁਆਮੀ ਸ਼੍ਰੀ ਅਸ਼ਨੀਲ ਜੀ ਮਹਾਰਾਜ ਵੱਲੋਂ ਇਸ ਮਾਮਲੇ ਨੂੰ ਉਠਾਉਂਦੇ ਹੋਏ ਮੰਗ ਕੀਤੀ ਗਈ ਸੀ ਕਿ ਜਲਦ ਤੋਂ ਜਲਦ ਉਸ ਲੜਕੀ ਵਿਰੁੱਧ ਕਾਨੂੰਨੀ ਕਾਰਵਾਈ ਕੀਤੀ ਜਾਵੇ ਜਿਸ ਤੋਂ ਬਾਅਦ ਹੁਣ ਗਾਣਿਆਂ ਉੱਪਰ ਮੰਦਿਰ ਵਿੱਚ ਰੀਲ ਬਣਾਉਣ ਵਾਲੀ ਲੜਕੀ ਵੱਲੋਂ ਗਲਤੀ ਦਾ ਅਹਿਸਾਸ ਕਰਦੇ ਹੋਏ ਮੁਆਫੀ ਮੰਗੀ ਗਈ,,,,,

ਇਸ ਮੌਕੇ ਜਾਣਕਾਰੀ ਦਿੰਦੇ ਹੋਏ ਅਸ਼ਨੀਲ ਜੀ ਮਹਾਰਾਜ ਨੇ ਕਿਹਾ ਕਿ ਪਿਛਲੇ ਦਿਨ ਸ਼੍ਰੀ ਦੁਰਗਿਆਣਾ ਮੰਦਿਰ ਅੰਦਰ ਇੱਕ ਲੜਕੀ ਦੀ ਵੀਡੀਓ ਸਾਹਮਣੇ ਆਈ ਸੀ ਜਿਸ ਵੱਲੋਂ ਫਿਲਮੀ ਗਾਣੇ ਉੱਪਰ ਰੀਲ ਬਣਾਈ ਗਈ ਸੀ ਜਿਸ ਵੱਲੋਂ ਹੁਣ ਇਸ ਮਾਮਲੇ ਤੇ ਮੁਆਫੀ ਮੰਗੀ ਗਈ ਹੈ ਅਤੇ ਉਸ ਨੂੰ ਕਿਹਾ ਗਿਆ ਹੈ ਕਿ ਉਹ ਮੰਦਿਰ ਦੇ ਅੰਦਰ ਸੱਤ ਦਿਨ ਸੇਵਾ ਕਰੇ, ਅਤੇ ਉਸ ਨੂੰ ਮਾਫੀ ਦੇ ਦਿੱਤੀ ਗਈ ਹੈ ਜੇਕਰ ਉਹ ਮੰਦਰ ਸੇਵਾ ਨਹੀਂ ਕਰਦੀ ਤਾਂ ਆਉਣ ਵਾਲੇ ਸਮੇਂ ਵਿੱਚ ਉਸ ਵਿਰੁੱਧ ਮਾਮਲਾ ਵੀ ਦਰਜ ਕਰਵਾਇਆ ਜਾਵੇਗਾ।,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਡਿਊਟੀ ਪਹੁੰਚਣ ਤੋਂ ਪਹਿਲਾਂ ਹੀ ਮਹਿਲਾ ਕਾਂਸਟੇਬਲ ਦਾ ਭਿਆਨਕ ਐਕਸੀਡੈਂਟ

htvteam

ਆਪਣੇ ਕੰਨੀ ਹੀ ਸੁਣ ਲਓ ਕਿ ਸਿਆਸਤ ਬੰਦੇ ਤੋਂ ਕੀ-ਕੀ ਕਰਵਾ ਦਿੰਦੀ ਆ

htvteam

ਦੇਖੋ ਸਿਮਰਜੀਤ ਬੈਂਸ ਦਾ ਕਿਹੜਾ ਸਾਥੀ ਹੁਣ ਪੁਲਿਸ ਨੇ ਕੀਤਾ ਗ੍ਰਿਫ਼ਤਾਰ

htvteam

Leave a Comment