Htv Punjabi
Crime Punjab Video

ਚਿੱਚੜੀਆਂ ਵਾਂਗ ਚਿੰ/ਬ/ੜ ਗਈਆਂ ਜਨਾਨੀਆਂ, ਪਾ/ੜੇ ਕੱਪੜੇ

ਜਲੰਧਰ ਚ ਧਾਰਮਿਕ ਸਥਾਨ ਤੇ ਹੋਈ ਝੜਪ

ਪ੍ਰਧਾਨਗੀ ਨੂੰ ਲੈ ਕੇ ਮਹਿਲਾਵਾਂ ਅਤੇ ਬੰਦਿਆਂ ਚ ਹੋਈ ਹੱਥੋਂ ਪਾਈ
ਹੰਗਾਮੇ ਦਾ ਵੀਡੀਓ ਸੋਸ਼ਲ ਮੀਡੀਆ ਤੇ ਵੀ ਹੋਇਆ ਵਾਇਰਲ
ਜਲੰਧਰ ਦੇ ਮਹਾਨਗਰ ਦੇ ਬੂਟਾ ਪਿੰਡ ਤੋਂ ਇੱਕ ਵੱਡੀ ਖਬਰ ਸਾਹਮਣੇ ਆ ਰਹੀ ਹੈ ਜਿੱਥੇ ਧਾਰਮਿਕ ਸਥਾਨ ਦੇ ਵਿੱਚ ਮਹਿਲਾਵਾਂ ਅਤੇ ਵਿਅਕਤੀਆਂ ਦੇ ਵਿੱਚ ਹੱਥੋਪਾਈ ਹੋ ਗਈ ਇਸ ਦੌਰਾਨ ਇੱਕ ਪੱਖ ਦੁਆਰਾ ਇਸ ਦੀ ਵੀਡੀਓ ਵੀ ਬਣਾਈ ਗਈ ਹੈ। ਜੋ ਕਿ ਸੋਸ਼ਲ ਮੀਡੀਆ ਦੇ ਉੱਤੇ ਵਾਇਰਲ ਕਰ ਦਿੱਤੀ। ਹੱਥੋਂ ਭਾਈ ਇਨੀ ਜਿਆਦਾ ਵੱਧ ਗਈ ਕਿ ਇੱਕ ਮਹਿਲਾ ਨੂੰ ਫੜ ਕੇ ਉਸਦੇ ਥੱਪੜ ਮਾਰੇ ਤੇ ਨਾਲ ਹੀ ਉਸਦੇ ਕੱਪੜੇ ਪਾੜ ਦਿੱਤੇ ਗਏ।,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਭਾਰਤ ਚੀਨ ਫੌਜੀ ਝੜਪਾਂ ‘ਚ ਸ਼ਹੀਦ ਹੋਏ ਜਵਾਨਾਂ ਦੇ ਪਰਿਵਾਰਾਂ ਬਾਰੇ ਕੈਪਟਨ ਸਰਕਾਰ ਨੇ ਕੀਤਾ ਵੱਡਾ ਐਲਾਨ

Htv Punjabi

ਕਦੇ ਦੋ ਬੰਦਿਆਂ ਨਾਲ ਵੀ ਬੈਂਕ ਚਲਦੈ ? ਨਾ ਸੁਰੱਖਿਆ ਗਾਰਡ, ਨਾ ਸੀਸੀਟੀਵੀ ਕੈਮਰੇ, ਫੇਰ ਆਹ ਵੱਡੀ ਵਾਰਦਾਤ ਤਾਂ ਹੋਣੀ ਈ ਸੀ ! ਦੇਖੋ ਕਿਵੇਂ  ਪਈਆਂ ਚਿੰਘਾੜਾਂ !

Htv Punjabi

ਲਓ ਜੀ ਖੇਤੀਬਾੜੀ ਮੰਤਰੀ ਨੇ ਪਾਤਾ ਨਵਾਂ ਯੱਭ, ਅੱਕੇ ਲੋਕ ਮੰਤਰੀ ‘ਤੇ ਹੋ ਗਏ ਤੱਤੇ

htvteam

Leave a Comment