ਲੁਧਿਆਣਾ ਦੇ ਬੱਸ ਸਟੈਂਡ ਦੇ ਹੋਟਲ ਚ ਮੁੰਡੇ ਦੀ ਵੀਡੀਓ ਵਾਇਰਲ
ਮੁੰਡੇ ਨੂੰ ਨੰ। ਗਾ ਕਰਕੇ ਕੀਤੀਆਂ ਗ਼ਲਤ ਹਰਕਤਾਂ
ਮੁੰਡੇ ਦੀ ਵੀਡਿਓ ਬਣਾਕੇ ਨੈੱਟ ਤੇ ਕੀਤੀ ਵਾਇਰਲ
ਨਿਹੰਗ ਸਿੰਘ ਨੇ ਇੱਕ ਕੀਤਾ ਕਾਬੂ, ਪੁਲਿਸ ਦੇ ਕੀਤਾ ਹਵਾਲੇ
ਲੁਧਿਆਣਾ ਦੇ ਬਸ ਸਟੈਂਡ ਦੀ ਇੱਕ ਹੋਟਲ ਦੇ ਵਿੱਚ ਸਰਦਾਰ ਨੌਜਵਾਨ ਨਾਲ ਉਸਦੇ ਸਾਥੀਆਂ ਨੇ ਨੰਗਾ ਕਰਕੇ ਗਲਤ ਹਰਕਤਾਂ ਕੀਤੀਆਂ ਅਤੇ ਕੇਸਾਂ ਦੀ ਕੀਤੀ ਬੇਆਬੀ ਅਤੇ ਵੀਡਿਓ ਕੀਤੀ ਵਾਇਰਲ ਨਿਹੰਗ ਸਿੰਘ ਨੇ ਇਕ ਨੌਜਵਾਨ ਨੂੰ ਕਾਬੂ ਕਰਕੇ ਪੁਲਿਸ ਦੇ ਹਵਾਲੇ ਕੀਤਾ ਅਤੇ ਕਾਰਵਾਈ ਦੀ ਕੀਤੀ ਮੰਗ ਅਤੇ ਦੋਸ਼ੀ ਦੇ ਦੂਸਰੇ ਸਾਥੀਆਂ ਨੂੰ ਦਿੱਤੀ ਚੇਤਾਵਨੀ ਜੇਕਰ ਨਹਿੰਗ ਸਿੰਘ ਦੇ ਹੱਥ ਚੜੇ ਤਾਂ ਹੋਵੇਗਾ ਬੁਰਾ ਹਾਲ ਪੁਲਸ ਕਿਹਾ ਮਾਮਲੇ ਦੀ ਜਾਂਚ ਕਰਕੇ ਹੋਵੇਗੀ ਕਾਰਵਾਈ,,,,,
ਲੁਧਿਆਣਾ ਦੇ ਬੱਸ ਸਟੈਂਡ ਨਜਦੀਕ ਹੋਟਲ ਦੇ ਕਮਰੇ ਦੀ ਇਕ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਹੈ। ਜਿਸ ਵਿੱਚ ਇਕ ਸਰਦਾਰ ਨੌਜਵਾਨ ਨੂੰ ਕਮਰੇ ਵਿਚ ਨੰਗਾ ਕਰਕੇ ਉਸ ਨਾਲ ਕੁਝ ਮੋਨੇ ਨੌਜਵਾਨ ਗਲਤ ਹਰਕਤਾਂ ਕਰ ਰਹੇ ਹਨ।ਇਹ ਵੀਡਿਓ ਜਦ ਵਾਇਰਲ ਹੋਈ ਤਾਂ ਨਿਹੰਗ ਸਿੰਘ ਜਥੇਬੰਦੀਆਂ ਕੋਲ ਪਹੁੰਚੀ ਉਹਨਾਂ ਨੇ ਦਸਿਆ।ਕਿ।ਜਿਸ ਨੌਜਵਾਨ ਦੀ ਇਹ ਵੀਡਿਓ ਹੈ। ਉਹ ਨੌਜਵਾਨ ਜਗਰਾਓ ਦਾ ਰਹਿਣ ਵਾਲੇ ਆਪਣੇ ਸਾਥੀਆ ਨਾਲ ਲੁਧਿਆਣਾ ਮਾਰਕੀਟ ਸਮਾਨ ਖਰੀਦਣ ਆਇਆ ਸੀ। ਰਾਤ ਨੂੰ ਦੇਰੀ ਹੋ ਜਾਣ ਕਾਰਨ ਉਹ ਆਪਣੇ ਸਾਥੀਆ ਨੂੰ ਹੋਟਲ ਦੇ ਕਮਰੇ ਵਿਚ ਰੁਕੇ ਉਥੇ ਉਸ ਨਾਲ ਗਲਤ ਹਰਕਤਾਂ ਕੀਤੀਆਂ ਅਤੇ ਉਸਦੇ ਕੈਸਾ ਦੀ ਬੇਅਦਬੀ ਕੀਤੀ ਜਿਸ ਤੋਂ ਬਾਦ ਇਸ ਘਟਨਾ ਵਿਚ ਸ਼ਾਮਿਲ ਇਕ ਨੌਜਾਵਨ ਨੂੰ ਨਿਹੰਗਾਂ ਨੇ ਕਾਬੂ ਕੀਤਾ,,,,,,,,
ਜਿਸ ਨੇ ਸਾਰੀ ਘਟਨਾ ਕਬੂਲੀ ਦਸਿਆ ਕਿ ਕਿਸ ਤਰਾ ਨਾਲ ਉਸ ਨੌਜਵਾਨ ਦੀ ਵੀਡਿਓ ਬਣਾਈ ਅਤੇ ਕੋਣ ਕੋਣ ਉਸ ਨਾਲ ਉਸ ਸਮੇਂ ਸ਼ਾਮਲ ਸਨ ਕੀ ਹਰਕਤਾਂ ਕੀਤੀਆਂ ਇਸ ਤੋਂ ਬਾਅਦ ਨਹਿੰਗ ਸਿੰਘਾਂ ਨੇ ਉਸਨੂੰ ਕਾਬੂ ਕਰਕੇ ਉਸਦੀ ਛਤਰ ਪਰੇਡ ਕੀਤੀ ਕੀਤੀ ਅਤੇ ਥਾਣਾ ਕੋਛੜ ਮਾਰਕੀਟ ਵਿੱਚ ਫੜਾ ਦਿੱਤਾ ਅਤੇ ਇਸ ਮਾਮਲੇ ਵਿਚ ਸਖ਼ਤ ਕਾਰਵਾਈ ਦੀ ਮੰਗ ਕੀਤੀ ਨਿਹੰਗ ਸਿੰਘ ਨੇ ਕਿਹਾ ਜੇਕਰ ਪੁਲਸ ਨੇ ਸਖ਼ਤ ਕਾਰਵਾਈ ਨਹੀਂ ਕੀਤੀ ਤਾਂ ਉਹਨਾਂ ਵੱਲੋਂ ਪੀੜਤ ਨੌਜਵਾਨ ਨੂੰ ਇਨਸਾਫ਼ ਦਿਵਾਉਣ ਲਈ ਪੁਲਿਸ ਪ੍ਰਸ਼ਾਸਨ ਦੇ ਖਿਲਾਫ ਵੀ ਕੀਤਾ ਜਾਵੇਗਾ ਉਹਨਾਂ ਨੇ ਇਸ ਘਟਨਾ ਵਿੱਚ ਸ਼ਾਮਲ ਦੂਸਰੇ ਸਾਥੀਆਂ ਨੂੰ ਕਿਹਾ ਜੇਕਰ ਉਹ ਨਿਹੰਗ ਸਿੰਘ ਦੇ ਹੱਥ ਚੜੇ ਤਾਂ ਉਹਨਾਂ ਦਾ ਹਾਲ ਬੁਰਾ ਹੋਵੇਗਾ ਨਿਹੰਗਾਂ ਵੱਲੋ ਕਾਬੂ ਕੀਤੇ ਨੌਜਵਾਨ ਨੇ ਆਪਣੀ ਗਲਤੀ ਕਬੂਲੀ ਪੁਲਿਸ ਨੇ ਕਿਹਾ ਕਿ ਨਿਹੰਗ ਸਿੰਘ ਨੇ ਇਕ ਨੌਜਵਾਨ ਦੀ ਹੋਟਲ ਵਿੱਚ ਵੀਡੀਓ ਬਣਾਈ ਸੀ ਅਤੇ ਉਸ ਨੂੰ ਵਾਇਰਲ ਕੀਤਾ ਸੀ। ਜਿਸ ਨੂੰ ਨਿਹੰਗ ਸਿੰਘ ਨੇ ਪੁਲਸ ਹਵਾਲੇ ਕੀਤਾ ਹੈ। ਜਿਸ ਤੇ ਬਣ ਦੀ ਕਾਰਵਾਈ ਕੀਤੀ ਜਾਵੇ ਨਿਹੰਗ ਸਿੰਘ ਨੇ ਹੋਟਲਾਂ ਵਾਲਿਆ ਨੂੰ ਵੀ ਕਿਹਾ ਜਿਨਾਂ ਵਿੱਚ ਇਸ ਤਰਾ ਦੇ ਗਲਤ ਕੰਮ ਹੁੰਦੇ ਨੇ ਕਿ ਜਦ ਉਹਨਾਂ ਦੀ ਉਥੇ ਜਿਹੜੇ ਤਾਂ ਉਹਨਾਂ ਤੇ ਵੀ ਸਤ ਕਾਰਵਾਈ ਕਰਾਉਣਗੇ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..
