Htv Punjabi
Punjab Siyasat Video

ਗਗਨ ਮਾਨ ਦੇ ਅਸਤੀਫ਼ਾ ਦੇਣ ਦਾ ਆਹ ਹੈ ਅਸਲ ਸੱਚ ?

ਆਮ ਆਦਮੀ ਪਾਰਟੀ ਨੂੰ ਲੱਗਿਆ ਵੱਡਾ ਝਟਕਾ
‘ਆਪ’ ਵਿਧਾਇਕ ਅਨਮੋਲ ਗਗਨ ਮਾਨ ਵੱਲੋਂ ਅਸਤੀਫ਼ਾ
ਸੋਸ਼ਲ ਮੀਡੀਆ ਤੇ ਗਗਨ ਮਾਨ ਨੇ ਪਾਈ ਪੋਸਟ
ਕਿਹਾ ਮਨ ਭਾਰੀ ਸਿਆਸਤ ਛੱਡਣ ਦਾ ਲਿਆ ਫੈਸਲਾ
ਅਨਮੋਲ ਗਗਨ ਮਾਨ ਨੇ ਐਮਐਲਏ ਤੋਂ ਦਿੱਤਾ ਅਸਤੀਫਾ
ਵਾਇਰਲ ਇਸ ਪੋਸਟ ਚੋਂ ਹੋਇਆ ਵੱਡਾ ਖੁਲਾਸਾ
ਗਗਨ ਮਾਨ ਦੇ ਅਸਤੀਫਾ ਦੇਣ ਦੇ ਪਿੱਛੇ ਦਾ ਅਸਲ ਕਾਰਨ ਲੱਗਿਆ ਪਤਾ ?
ਪੰਜਾਬ ਦੇ ਖਰੜ ਵਿਧਾਨ ਸਭਾ ਹਲਕਾ ਖਰੜ ਤੋਂ ਆਮ ਆਦਮੀ ਪਾਰਟੀ ਦੀ ਵਿਧਾਇਕ ਅਨਮੋਲ ਗਗਨ ਮਾਨ ਨੇ ਸਿਆਸਤ ਤੋਂ ਕਿਨਾਰਾ ਕਰਦਿਆਂ ਆਪਣੇ ਵਿਧਾਇਕ ਪਦ ਤੋਂ ਅਸਤੀਫਾ ਦੇ ਦਿੱਤਾ ਹੈ ਅਤੇ ਆਪਣਾ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੂੰ ਵੀ ਭੇਜ ਦਿੱਤਾ ਹੈ।

ਇਸ ਸਬੰਧੀ ਅਨਮੋਲ ਗਗਨ ਮਾਨ ਨੇ ਆਪਣੇ ਸੋਸ਼ਲ ਮੀਡੀਆ ‘ਤੇ ਲਿਖਿਆ, ਮਨ ਭਾਰੀ ਹੈ, ਪਰ ਮੈਂ ਸਿਆਸਤ ਛੱਡਣ ਦਾ ਫੈਸਲਾ ਲਿਆ ਹੈ, ਮੇਰਾ MLA ਦੇ ਅਹੁਦੇ ਤੋਂ ਸਪੀਕਰ ਸਾਹਿਬ ਨੂੰ ਦਿੱਤਾ ਹੋਇਆ ਅਸਤੀਫਾ ਸਵੀਕਾਰ ਕੀਤਾ ਜਾਵੇ। ਮੇਰੀਆਂ ਸ਼ੁਭਕਾਮਨਾਵਾਂ ਪਾਰਟੀ ਦੇ ਨਾਲ ਹਨ। ਮੈਨੂੰ ਉਮੀਦ ਹੈ ਕਿ ਪੰਜਾਬ ਸਰਕਾਰ ਲੋਕਾਂ ਦੀਆਂ ਉਮੀਦਾਂ ‘ਤੇ ਖਰੀ ਉਤਰੇਗੀ।,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਆਹ ਘੱਟ ਉਮਰ ਦੀ ਕੁੜੀ ਨੇ ਕੀ ਕੀਤਾ

htvteam

ਜ/ਲ/ਮ ਪਿਓ ਨੇ ਨ/ਸ਼ੇ ਚ 5 ਮ/ਸੂ/ਮ ਧੀ ਨਾਲ ਟੱਪੀਆਂ ਹੱ/ਦਾਂ !

htvteam

ਪੰਜਾਬੀ ਬੋਲੀ ਦੀ ਗੱਲ ਕਰਨ ਵਾਲੇ ਮੁੱਖ ਮੰਤਰੀ ਸਾਬ ਨੇ ਪੰਜਾਬੀ ਛੱਡ ਹਿੰਦੀ ‘ਚ ਦਿੱਤਾ ਵੱਡਾ ਬਿਆਨ

htvteam

Leave a Comment