Htv Punjabi
Crime Punjab Video

ਜਨਾਨੀ ਹੋਵੇ ਤਾਂ ਆਹ ਜਨਾਨੀ ਵਰਗੀ, ਟੱਪਗੀ ਸਹੁਰਿਆਂ ਦਾ ਘਰ

ਵਿਆਹੁਤਾ ਔਰਤ ਨੇ ਸਹੁਰਾ ਪਰਿਵਾਰ ਤੇ ਘਰੋਂ ਕੱਢਣ ਦੇ ਲਗਾਏ ਦੋਸ਼
ਨਣਦ-ਨਣਦੋਈਏ ਤੇ ਘਰ ਦੱਬਣ ਅਤੇ ਜ਼ਮੀਨ ਹੜੱਪਣ ਦੇ ਲਾਏ ਦੋਸ਼
ਨਿਹੰਗ ਜਥੇਬੰਦੀਆਂ ਨਾਲ ਆਈ ਔਰਤ ਨੇ ਜਿੰਦੇ ਤੋੜ ਕੀਤਾ ਐਂਟਰੀ
ਨਣਦ, ਨਣਦੋਈਏ ਨੇ ਦੱਸਿਆ ਜ਼ਮੀਨ ਅਤੇ ਘਰ ਦਾ ਰੋਲਾ ਕੋਰਟ ਚ ਚੱਲਦਾ
ਸੰਗਰੂਰ ਦੇ ਪਿੰਡ ਢੰਡੋਲੀ ਖੁਰਦ ਵਿਖੇ ਇੱਕ ਵਿਆਹੁਤਾ ਔਰਤ ਨੇ ਆਪਣੇ ਸਹੁਰਾ ਪਰਿਵਾਰ ਤੇ ਘਰੋਂ ਕੱਢਣ ਦੇ ਲਾਏ ਇਲਜ਼ਾਮ ਨਹਿੰਗ ਸਿੰਘ ਜਥੇਬੰਦੀਆਂ ਨੂੰ ਨਾਲ ਲੈ ਕੇ ਸਹੁਰਾ ਪਿੰਡ ਆ ਕੇ ਆਪਣੇ ਘਰ ਤੇ ਕੀਤਾ ਕਬਜ਼ਾ ਜਿੰਦੇ ਤੋੜ ਕੇ ਨਹਿੰਗ ਸਿੰਘਾਂ ਦੀ ਮੌਜੂਦਗੀ ਵਿੱਚ ਆਪਣੇ ਘਰ ਦੇ ਅੰਦਰ ਹੋਈ ਦਾਖਲ ਪਿੰਡ ਵਾਸੀ ਹੋਏ ਇਕੱਠੇ ਉਕਤ ਔਰਤ ਨੇ ਨਣਦ ਨਣਦੋਈਏ ਤੇ ਘਰ ਦੱਬਣ ਅਤੇ ਜ਼ਮੀਨ ਹੜੱਪਣ ਦੇ ਲਾਏ ਦੋਸ਼ ਉਧਰ ਨਣਦ ਅਤੇ ਨਣਦੋਈਏ ਨੇ ਕੈਮਰੇ ਮੂਹਰੇ ਆ ਕੇ ਦੱਸਿਆ ਕਿ ਸਾਢੇ ਮੁੰਡੇ ਦੀ ਮੌਤ ਤੋਂ ਬਾਅਦ ਸਾਡਾ ਜ਼ਮੀਨ ਅਤੇ ਘਰ ਦਾ ਰੋਲਾ ਕੋਰਟ ਵਿੱਚ ਚੱਲ ਰਿਹਾ ਹੈ ਅੱਜ ਮੇਰੀ ਸਾਲੇਹਾਰ ਆਪਣੇ ਨਾਲ ਨਹਿੰਗ ਸਿੰਘਾਂ ਨੂੰ ਨਾਲ ਲੈਕੇ ਘਰ ਦਾ ਕਬਜ਼ਾ ਲੈਣ ਆਈ ਹੈ ਜੋ ਕਿ ਸਾਡੇ ਨਾਲ ਧੱਕਾ ਕਰ ਰਹੇ ਹਨ ਦੱਸ ਦਈਏ ਕਿ ਇਸ ਘਟਨਾ ਤੋਂ ਬਾਅਦ ਦਿੜ੍ਹਬਾ ਪੁਲਿਸ ਮੌਕਾ ਦੇਖ ਕੇ ਦੋਵੇਂ ਧਿਰਾਂ ਨੂੰ ਥਾਂਣੇ ਆਉਣ ਲਈ ਆਖ ਗਈ ਅਤੇ ਦਿੜ੍ਹਬਾ ਦੇ ਡੀਐਸਪੀ ਮੈਡਮ ਰੁਪਿੰਦਰ ਕੌਰ ਬਾਜਵਾ ਨਾਲ ਫੋਨ ਤੇ ਗੱਲ ਹੋਈ ਤਾਂ ਉਨ੍ਹਾਂ ਕਿਹਾ ਕਿ ਸਾਡੀ ਧੂਰੀ ਵਿਖੇ ਸੀਐਮ ਡਿਊਟੀ ਲੱਗੀ ਹੋਈ ਹੈ ਇਹ ਮਾਮਲਾ ਸਾਡੇ ਧਿਆਨ ਵਿੱਚ ਹੈ ਅਤੇ ਦੋਵੇਂ ਧਿਰਾਂ ਨੂੰ ਥਾਂਣੇ ਬੁਲਾਇਆ ਗਿਆ ਹੈ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਪਤਨੀ ਨੇ ਪਤੀ ਨੂੰ ਹੋਰ ਮਸ਼ੂਕ ਨਾਲ ਬੈਡ ਤੇ ਗਲਤ ਹਾਲਤ ਚ ਕੀਤਾ ਕਾਬੂ……

htvteam

ਸੁੰਨੀ ਥਾਂ ‘ਤੇ ਬੱਕਰੀਆਂ ਵਾਲੇ ਨਾਲ ਹੋਈ ਕਲੋਲ

htvteam

ਭਾਰੀ ਮੀਂਹ ਬੁਝਾਏ ਲੋਕਾਂ ਦੇ ਚੁੱਲ੍ਹੇ, ਮੰਗਕੇ ਖਾਣ ਲਈ ਮਜ਼ਬੂਰ ?

htvteam

Leave a Comment