Htv Punjabi
Punjab Video

ਹੁਣੇ ਹੁਣੇ ਮੌਸਮ ਵਿਭਾਗ ਵੱਲੋਂ ਚੇਤਾਵਨੀ! ਹਾਈ ਰੈੱਡ ਅਲਰਟ

IMD ਨੇ ਪੱਛਮੀ ਮੱਧ ਪ੍ਰਦੇਸ਼, ਪੂਰਬੀ ਰਾਜਸਥਾਨ, ਗੁਜਰਾਤ ਚ ਭਾਰੀ ਮੀਂਹ ਦੀ ਸੰਭਾਵਨਾ
ਇਨ੍ਹਾਂ ਖੇਤਰਾਂ ਲਈ ਸਭ ਤੋਂ ਉੱਚਾ ਰੈੱਡ ਅਲਰਟ ਕੀਤਾ ਜਾਰੀ
ਬਹੁਤ ਜ਼ਿਆਦਾ ਸਾਵਧਾਨੀ ਵਰਤਣ ਨਾਲ ਤੇਜ਼ ਬਿਜਲੀ ਡਿੱਗਣ ਦੀ ਸੰਭਾਵਨਾ
ਲੁਧਿਆਣਾ ਚ ਹਲਕੀ ਬਰਸਾਤ ਕਾਰਨ ਡੀਸੀ ਦਫਤਰ ਬਾਹਰ ਭਰਿਆ ਪਾਣੀ
ਲੋਕ ਹੋਏ ਪਰੇਸ਼ਾਨ, ਹੱਥਾਂ ਵਿੱਚ ਚੱਪਲਾਂ ਫੜ ਤੁਰਦੇ ਆਏ ਨਜ਼ਰ
ਹੁਣੇ ਹੁਣੇ ਮੌਸਮ ਨੂੰ ਲੈ ਕੇ ਰੈਡ ਤੇ ਔਰੇਂਜ ਅਲਰਟ ਜਾਰੀ ਕੀਤਾ ਗਿਆ ਆਖਿਰ ਇਹ ਰੈਡ ਅਲਰਟ ਕਿੱਥੇ ਹ ਤਾਂ ਆਓ ਤੁਹਾਨੂੰ ਦੱਸਦੇ ਆ ਇਸ ਰਿਪੋਰਟ ਦੇ ਜ਼ਰੀਏ IMD ਨੇ ਪੱਛਮੀ ਮੱਧ ਪ੍ਰਦੇਸ਼, ਪੂਰਬੀ ਰਾਜਸਥਾਨ ਅਤੇ ਗੁਜਰਾਤ ਦੇ ਕੁਝ ਹਿੱਸਿਆਂ ਵਿੱਚ ਬਹੁਤ ਭਾਰੀ ਮੀਂਹ ਦੀ ਸੰਭਾਵਨਾ ਜਤਾਈ ਹੈ। ਇਨ੍ਹਾਂ ਖੇਤਰਾਂ ਲਈ ਸਭ ਤੋਂ ਉੱਚਾ ਰੈੱਡ ਅਲਰਟ ਜਾਰੀ ਕੀਤਾ ਗਿਆ ਹੈ, ਜਿਸਦਾ ਮਤਲਬ ਹੈ ਕਿ ਇੱਥੇ ਬਹੁਤ ਜ਼ਿਆਦਾ ਸਾਵਧਾਨੀ ਵਰਤਣ ਦੀ ਲੋੜ ਹੈ। ਇਸ ਤੋਂ ਇਲਾਵਾ, ਇੱਥੇ ਤੇਜ਼ ਬਿਜਲੀ ਡਿੱਗਣ ਦੀ ਵੀ ਸੰਭਾਵਨਾ ਹੈ।

ਉੱਥੇ ਜੇਕਰ ਪੰਜਾਬ ਦੀ ਗੱਲ ਕਰੀਏ ਤਾਂ ਪੰਜਾਬ ਦੇ ਕਈ ਹਲਕਿਆਂ ਚ ਸਵੇਰ ਤੋਂ ਹਲਕੀ ਬੂੰਦਾ ਬਾਂਦੀ ਹੋ ਰਹੀ,ਲੁਧਿਆਣਾ ਚ ਹਲਕੀ ਬਰਸਾਤ ਦੇ ਨਾਲ ਹੀ ਲੁਧਿਆਣਾ ਜਲਥਲ ਵਿਖਾਈ ਦਿੱਤਾ ਹੈ ਉਧਰ ਡੀਸੀ ਦਫਤਰ ਦੇ ਬਾਹਰ ਹਲਕੀ ਬਰਸਾਤ ਕਾਰਨ ਪਾਣੀ ਭਰ ਗਿਆ ਜਿਸ ਕਾਰਨ ਲੋਕਾਂ ਨੂੰ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ ਇਸ ਦੌਰਾਨ ਲੋਕਾ ਵਿੱਚ ਚੱਪਲਾਂ ਅਤੇ ਜੁੱਤੀਆਂ ਫੜ ਕੇ ਤੁਰਦੇ ਹੋਏ ਨਜ਼ਰ ਆਏ ਤਾਂ ਲੋਕਾਂ ਨੇ ਕਿਹਾ ਕਿ ਅਗਰ ਸਰਕਾਰੀ ਦਫਤਰਾਂ ਦੇ ਅਜਿਹੇ ਹਾਲਾਤ ਨੇ ਤਾਂ ਆਮ ਲੋਕ ਕੀ ਕਰਨਗੇ।,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਚਲਦੀ ਬੱਸ ‘ਚ ਜਨਾਨੀਆਂ ਸਾਹਮਣੇ ਹੱਦਾਂ ਟੱਪ ਗਏ ਮੁੰਡੇ

htvteam

ਇਹ ਪਿੰਡ ਹੋਇਆ ਅੰਬਾਨੀਆਂ ਦੇ ਮਾਲ-ਸਟੋਰ ਤੋਂ ਮੁਕਤ

htvteam

ਸ਼ਹਿਰ ਦੇ ਲੋਕਾਂ ਨੇ ਸੁੱਤੇ ਪਏ ਪ੍ਰਸ਼ਾਸਨ ਦੀਆਂ ਖੋਲ੍ਹੀਆਂ ਅੱਖਾਂ

htvteam

Leave a Comment