ਬਟਾਲਾ ਚ ਪੱਤਰਕਾਰ ਦੇ ਨਾਲ ਦੋ ਸਬ ਇੰਸਪੈਕਟਰਾਂ ਨੇ ਕੀਤੀ ਕੁੱਟਮਾਰ
ਕੁੱਟਮਾਰ ਦਾ ਸੀਸੀਟੀਵੀ ਵੀਡੀਓ ਵੀ ਆਇਆ ਸਾਹਮਣੇ
ਲੋਕਾਂ ਨੇ ਜ਼ਖਮੀ ਹਾਲਤ ਵਿਚ ਹਸਪਤਾਲ ਦੇ ਵਿੱਚ ਦਾਖਲ
ਪੁਲਿਸ ਵੱਲੋਂ ਇਸ ਮਾਮਲੇ ਦੇ ਵਿੱਚ ਕੀਤੀ ਵੱਡੀ ਕਾਰਵਾਈਥਾਣੇਦਾਰਾਂ ਨੇ ਬੱਕਰੇ ਵਾਂਗ ਢਾਹਕੇ ਕੁੱਟਿਆ ਪੱਤਰਕਾਰ
ਥਾਣੇਦਾਰਾਂ ਦੀ ਸ਼ਰੇਆਮ ਗੁੰਡਾਗਰਦੀ , ਦਿਖਾਇਆ ਧੌਂਸ
ਬੱਕਰੇ ਵਾਂਗ ਢਾਹ ਲਿਆ ਪੱਤਰਕਾਰ! ਮਰਿਆ ਸਮਝਕੇ ਹੋਏ ਫਰਾਰ
ਸਾਰੀ ਘਟਨਾ ਦੀ ਵੀਡੀਓ ਹੋਈ ਰਿਕਾਰਡ ਪੁਲਿਸ ਨੇ ਲਿਆ ਐਕਸ਼ਨ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..
next post