Htv Punjabi
Crime Punjab Siyasat Video

ਥਾਣੇ ਦਾ ਬਾਹਰ ਪੁਲਿਸ ਨੂੰ ਮਾਰੇ ਧੱਕੇ, ਹੋਇਆ ਹੰਗਾਮਾ

ਭਾਜਪਾ ਲੀਡਰਾਂ ਦੀ ਗ੍ਰਿਫਤਾਰੀ ਤੇ ਭੜਕੇ ਭਾਜਪਾ ਵਰਕਰ

ਭਾਜਪਾ ਵਰਕਰਾਂ ਨੇ ਲੁਧਿਆਣਾ ਡੁਗਰੀ ਥਾਣੇ ਦਾ ਕੀਤਾ ਘਿਰਾਓ
ਪੁਲਿਸ ਦੇ ਨਾਲ ਹੋਈ ਧੱਕਾ ਮੁੱਕੀ
ਬੜੀ ਮੁਸ਼ੱਕਤ ਦੇ ਬਾਅਦ ਪੁਲਿਸ ਨਿਕਲੀ ਥਾਣੇ ਤੋਂ ਬਾਹਰ
ਲੁਧਿਆਣਾ ਦੇ ਵਿੱਚ ਭਾਜਪਾ ਸਨੀ ਕੈਂਥ ਨੂੰ ਗੁਰਦੁਆਰਾ ਹਿਰਾਸਤ ਚ ਲਏ ਜਾਣ ਤੋਂ ਬਾਅਦ ਭਾਜਪਾ ਦੇ ਵਰਕਰਾਂ ਨੇ ਥਾਣੇ ਦੇ ਬਾਹਰ ਪਹੁੰਚ ਕੇ ਵਿਰੋਧ ਪ੍ਰਦਰਸ਼ਨ ਕੀਤਾ । ਇਸੇ ਦੇ ਵਿੱਚ ਜਦੋਂ ਭਾਜਪਾ ਆਈਆਂ ਨੇ ਥਾਣੇ ਦਾ ਗੇਟ ਖੋਲਿਆ ਤਾਂ ਪੁਲਿਸ ਕਰਮਚਾਰੀ ਨੇ ਉਹਨਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਜਿਸਦੇ ਬਾਅਦ ਮਾਮਲਾ ਇਨਾ ਵੱਧ ਗਿਆ ਕਿ ਪੁਲਿਸ ਅਤੇ ਭਾਜਪਾ ਵਰਕਰਾਂ ਦੇ ਵਿਚਕਾਰ ਹੱਥੋ ਪਾਈ ਹੋ ਗਈ ਜਿਸਦੀਆਂ ਤਸਵੀਰਾਂ ਸਾਹਮਣੇ ਆਈਆਂ ਹਨ,,,,,,

ਇਸ ਵਿਚਕਾਰ ਭਾਜਪਾ ਨੇਤਾਵਾਂ ਨੇ ਦੋਸ਼ ਲਗਾਇਆ ਕਿ ਭਾਜਪਾ ਦੀਆਂ ਯੋਜਨਾਵਾਂ ਨੂੰ ਲੈ ਕੇ ਲਗਾਏ ਗਏ ਵਿਰੋਧ ਦੇ ਵਿੱਚ ਸਨੀ ਕੈਂਥ ਨੂੰ ਹਿਰਾਸਤ ਚ ਲਿਆ ਗਿਆ,,,,,,ਉੱਥੇ ਪੁਲਿਸ ਅਧਿਕਾਰੀਆਂ ਨੇ ਕਿਹਾ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਸਰਪੰਚ ਨੇ ਪਿੰਡ ‘ਚ ਬਣਾ ਦਿੱਤੀ ਅਜਿਹੀ ਪੁਰਾਤਨ ਇਮਾਰਤ

htvteam

ਨਸ਼ੇ ਟੁੰਨ ਨੌਜਵਾਨ ਪੁਲਿਸ ਨੂੰ ਕੱਢ ਰਿਹਾ ਸੀ ਗਾ-ਲਾਂ, ਦੇਖੋ ਫੇਰ ਕੀ ਹੋਇਆ

htvteam

AC ਚ ਸਾਰੇ ਟੱਬਰ ਨੂੰ ਸੋਣਾ ਪਿਆ ਮਹਿੰਗਾ ! AC ਵਾਲੇ ਜਰੂਰ ਦੇਖਣ ਵੀਡੀਓ

htvteam

Leave a Comment