Htv Punjabi
Punjab Video

ਨਸ਼ੇ ਟੁੰਨ ਨੌਜਵਾਨ ਪੁਲਿਸ ਨੂੰ ਕੱਢ ਰਿਹਾ ਸੀ ਗਾ-ਲਾਂ, ਦੇਖੋ ਫੇਰ ਕੀ ਹੋਇਆ

ਕਈ ਵਿਅਕਤੀ ਨਸ਼ਾ ਕਰਨ ਤੋਂ ਬਾਅਦ ਓਵਰ ਕੰਟਰੋਲ ਹੋ ਜਾਂਦੇ ਨੇ,, ਉਨਾਂ ਨੂੰ ਫਿਰ ਦੀਨ ਦੁਨੀਆਂ ਦੀ ਕੋਈ ਸੁਰਤ ਨਹੀ ਰਹਿੰਦੀ ਅਜਿਹਾ ਹੀ ਇਸ ਨੌਜਾਵਾਨ ਨੇ ਕੀਤਾ ਐ ਨਸ਼ੇ ਚ ਟੁੰਨ ਇਸ ਨੌਜਵਾਨ ਨੇ ਸੜਕ ਤੇ ਪੂਰਾ ਹਗਾਮਾ ਕੀਤਾ, ਰਾਹਗੀਰਾਂ ‘ਤੇ ਗਾਲਾਂ ਦੀ ਬਰਸਾਤ ਕਰ ਦਿੱਤੀ,, ਐਨਾ ਹੀ ਨਹੀ ਇਸ ਨੇ ਤਾਂ ਪੁਲਿਸ ਵਾਲੇ ਵੀ ਨਹੀ ਬਖਸ਼ੇ ,, ਉਨਾਂ ਨੂੰ ਵੀ ਗਾਲਾ ਕੱਢੀਆਂ ਅਤੇ ਪੁੱਠੇ ਪੁੱਠੇ ਇਸ਼ਾਰੇ ਕੀਤੇ ਜਿਸ ਤੋਂ ਬਾਅਦ ਲੋਕਾਂ ਨੇ ਇਸ ਦੀ ਵੀਡੀਓ ਬਣਾਕੇ ਵਾਇਰਲ ਕਰ ਦਿੱਤੀ , ਪਹਿਲਾ ਦੇਖੋ ਇਹ ਵੀਡੀਓ , ਫਿਰ ਦੱਸਦੇ ਹਾਂ ਅੱਗੇ ਪੁਲਿਸ ਨੇ ਕੀ ਕੀਤਾ ,,

ਅਸਲ ਚ ਇਹ ਤਸਵੀਰਾਂ ਗੁਰੂ ਦੀ ਨਗਰੀ ਅੰਮ੍ਰਿਤਸਰ ਦੀਆਂ ਨੇ ਜਿੱਥੇ ਇਸ ਨੌਜਵਾਨ ਨੇ ਪੂਰਾ ਹੰਗਾਮਾ ਕੀਤਾ ਐ….ਇਸ ਪੂਰੇ ਮਾਮਲੇ ਬਾਬਤ ਪੁਲਿਸ ਮੁਲਾਜਿਮ ਦਾ ਕਹਿਣਾ ਐ ਕਿ ਇਹ ਘਟਨਾ ਆਲਾ ਅਫਸਰਾਂ ਦੇ ਧਿਆਨ ਵਿੱਚ ਲਿਆਂਦੀ ਗਈ ਐ ਅਧਿਕਾਰੀ ਇਸ ਪ੍ਰਤੀ ਜੋ ਵੀ ਫੈਸਲਾ ਲੈਣਗੇ ਮੈਂ ਉਸ ਨਾਲ ਸਹਿਮਤ ਹੋਵਾਗਾਂ ,

ਅਕਸਰ ਹੀ ਅਜਿਹੀਆਂ ਕਰਤੂਤਾਂ ਕਾਰਨ ਸਿਰ ਸ਼ਰਮ ਨਾਲ ਝੁਕ ਜਾਂਦਾ ਐ ,ਐਨਾ ਹੀ ਨਹੀ , ਇਸ ਨਾਲ ਉਕਤ ਵਿਅਕਤੀ ਦੀ ਜਿੱਥੇ ਸਮਾਜ ਅੰਦਰ ਛਬੀ ਖਰਾਬ ਹੰਦੀ ਐ ਉਥੇ ਹੀ ਉਹ ਮਜ਼ਾਕ ਦਾ ਪਾਤਰ ਵੀ ਬਣਦਾ ਐ, ਸੋ ਅਜਿਹਾ ਕਰਮ ਕਰਨ ਤੋਂ ਪਹਿਲਾ ਆਪਣੇ ਮਾਪਿਆਂ ਵੱਲ ਜਰੂਰ ਦੇਖ ਲੈਣਾ ਚਾਹੀਦਾ ਆ ਤਾਂ ਜੋ ਲੋਕ ਤਾਹਨੇ ਨਾ ਮਾਰਨ…..ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ…..

ਨਸ਼ੇ ਟੁੰਨ ਨੌਜਵਾਨ ਪੁਲਿਸ ਨੂੰ ਕੱਢ ਰਿਹਾ ਸੀ ਗਾ-ਲਾਂ, ਦੇਖੋ ਫੇਰ ਕੀ ਹੋਇਆ

Related posts

ਸ਼ਾਹ ਦੇ ਪੰਜਾਬ ਆਉਂਣ ‘ਤੋਂ ਪਹਿਲਾਂ ਪੁਲਿਸ ਪਈ ਕਿਸਾਨਾਂ ਪਿੱਛੇ ਦੇਖੋ ਕਿਵੇਂ ਘਰਾਂ ‘ਚ ਕਿਸਾਨਾਂ ਨੂੰ ਕੀਤਾ ਗਿਆ ਕੈਦ ?

htvteam

MLA ਦੇ ਪ੍ਰੋਗਰਾਮ ਚ ਹੰਗਾਮਾ! ਬਜ਼ੁਰਗ ਬੇਬੇ ਦੇ ਜੜ੍ਹਿਆ ਥੱ& ਪੜ, ਹੋਈ ਬੇਹੋਸ਼

htvteam

ਪੰਜਾਬ ‘ਚ ਹੋਇਆ ਹੈਂl ਡ ਗ/ਰਨੇਡ ਨਾਲ ਵੱਡਾ ਧ/ਮਾ/ ਕਾ !

htvteam

Leave a Comment