Htv Punjabi
Crime Punjab Video

ਸੁੰਨੇ ਰੜੇ ਮੈਦਾਨਾ ਚ ਪੁਲਿਸ ਤੇ ਬਦਮਾਸ਼ਾਂ ਦਾ ਹੋਇਆ ਮੁਕਾਬਲਾ

ਬਠਿੰਡਾ ਪੁਲਿਸ ਦਾ ਬਦਮਾਸ਼ਾਂ ਨਾਲ ਹੋਇਆ ਮੁਕਾਬਲਾ
ਬਦਮਾਸ਼ਾਂ ਦੇ ਵੱਲੋਂ ਐਸਐਚਓ ਕੁਤਵਾਲੀ ਦੇ ਉੱਤੇ ਚਲਾਈ ਗਈ ਗੋਲੀ
ਬਦਮਾਸ਼ ਦੇ ਪੈਰ ਚ ਲੱਗੀ ਗੋਲੀ ਜ਼ਖਮੀ ਤੇ ਸਾਥੀ ਨੂੰ ਕੀਤਾ ਗ੍ਰਿਫਤਾਰ
ਐਸਐਸਪੀ ਮੈਡਮ ਨੇ ਦੱਸਿਆ ਕਿ ਬਠਿੰਡਾ ਸ਼ਹਿਰ ਦੇ ਵਿੱਚ ਇਹ ਦੋਨੋਂ ਬਦਮਾਸ਼ ਲੁੱਟਖੋਹ ਕਰਨ ਦੇ ਆਦੀ ਸਨ ਅਤੇ ਬਠਿੰਡਾ ਦੇ ਵਿੱਚ ਕਈ ਇਹਨਾਂ ਨੇ ਲੁੱਟ ਖੋਲ ਦੀ ਵਾਰਦਾਤਾਂ ਨੂੰ ਅੰਜਾਮ ਦਿੱਤਾ ਸੀ ਜਿਸ ਦਾ ਅਸੀਂ ਪਿੱਛਾ ਕਰ ਰਹੇ ਸੀ ਅਤੇ ਇਹ ਭੱਜਦੇ ਭੱਜਦੇ ਦੋਨੋਂ ਬਦਮਾਸ਼ ਮੋਟਰਸਾਈਕਲ ਤੇ ਬਠਿੰਡਾ ਦੇ ਸਰਹੰਦ ਨਹਿਰ ਪੁੱਲ ਦੇ ਨਜ਼ਦੀਕ ਪਹੁੰਚ ਗਏ ਅਤੇ ਜਦੋਂ ਪੁਲਿਸ ਨੇ ਇਹਨਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਪੁਲਿਸ ਦੇ ਉੱਤੇ ਇਹਨਾਂ ਨੇ ਗੋਲੀਆਂ ਚਲਾ ਦਿੱਤੀਆਂ ਜਿਸ ਦੇ ਜਵਾਬ ਦੇ ਵਿੱਚ ਪੁਲਿਸ ਦੇ ਵੱਲੋਂ ਵੀ ਫਾਇਰ ਕੀਤਾ ਗਿਆ ਅਤੇ ਇੱਕ ਬਦਮਾਸ਼ ਦੇ ਪੈਰ ਦੇ ਵਿੱਚ ਗੋਲੀ ਲੱਗ ਗਈ ਜੋ ਜਖਮੀ ਹੋ ਗਏ ਜਿਸ ਨੂੰ ਬਠਿੰਡਾ ਦੇ ਸਰਕਾਰੀ ਹਸਪਤਾਲ ਦੇ ਵਿੱਚ ਇਲਾਜ ਲਈ ਭਰਤੀ ਕਰਾਇਆ ਗਿਆ ਅਤੇ ਦੂਸਰੇ ਬਦਮਾਸ਼ ਨੂੰ ਫੜ ਲਿਆ,,,,,,,

ਇੱਕ ਬਦਮਾਸ਼ ਦਾ ਨਾਂ ਅਮਨਦੀਪ ਸਿੰਘ ਅਤੇ ਦੂਸਰਾ ਦਾ ਅਮਨਦੀਪ ਸਿੰਘ ਹੈ ਇੱਕ ਬਠਿੰਡਾ ਦੇ ਸਿੰਘ ਨਗਰ ਦਾ ਰਹਿਣ ਵਾਲਾ ਹੈ ਅਤੇ ਦੂਸਰਾ ਬਦਮਾਸ਼ ਬਠਿੰਡਾ ਦੇ ਪਿੰਡ ਫੁੱਲੋ ਮਿੱਠੀ ਦਾ ਰਹਿਣ ਵਾਲਾ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਦੇਖੋ ਕਿੱਦਾਂ ਦੁਕਾਨ ਦੇ ਬਾਹਰ ਪਿਆ ਬੋਰਾ ਹੋਇਆ ਗਾਈਬ, ਲਾਈਵ ਤਸਵੀਰਾਂ

htvteam

ਪੰਜਾਬ ‘ਚ ਚੱਲੇਗੀ ਖੰਬੇ ਪੱਟ ਹਨੇਰੀ, ਹੁਣੇ ਸਾਂਭ ਲਓ ਆਪਣਾ ਸਮਾਨ, ਗੱਡੀਆਂ ਨੂੰ ਪਾਲੋ ਸੰਗਲ

htvteam

ਪੰਜਾਬ ਦੀ ਧੀ ਨੇ ਲੀਰੋ ਲੀਰ ਕਰਤਾ ਖੇਡ ਮਹਿਕਮੇ ਵਾਲੇ ।। Haqeeqat Tv Punjabi

admin

Leave a Comment