Htv Punjabi
Punjab Video

ਸਤਲੁਜ ਦਰਿਆ ਚ ਪਾਣੀ ਨੇ ਮਾਰੀਆਂ ਉਛਾਲਾ

ਲਗਾਤਾਰ ਮੀਂਹ ਕਰਕੇ ਸਤਲੁਜ ਦਰਿਆ ਚ ਵਧਿਆ ਪਾਣੀ ਦਾ ਪੱਧਰ
ਲੁਧਿਆਣਾ ਕੋਲ ਸਤਲੁਜ ਖਤਰੇ ਦੋ ਦੋ ਫੁੱਟ ਹੇਠ
ਕਿਸੇ ਵੀ ਵੇਲੇ ਜਾਰੀ ਹੋ ਸਕਦਾ ਹੈ ਅਲਰਟ
ਨਹਿਰੀ ਮਹਿਕਮੇ ਨੇ ਦੱਸਿਆ ਅੰਕੜੇ
ਪੰਜਾਬ ਭਰ ਦੇ ਵਿੱਚ ਬੀਤੇ 48 ਘੰਟਿਆਂ ਤੋਂ ਲਗਾਤਾਰ ਬਾਰਿਸ਼ ਹੋ ਰਹੀ ਹੈ। ਜਿਸ ਕਰਕੇ ਦਰਿਆਵਾਂ ਦੇ ਪਾਣੀ ਦਾ ਪੱਧਰ ਵੱਧ ਗਿਆ ਹੈ ਖਾਸ ਕਰਕੇ ਜੇਕਰ ਗੱਲ ਲੁਧਿਆਣਾ ਦੀ ਕੀਤੀ ਜਾਵੇ ਤਾਂ ਸਤਲੁਜ ਦਰਿਆ ਦੇ ਪਾਣੀ ਦਾ ਪੱਧਰ ਫਿਲਹਾਲ ਖਤਰੇ ਦੇ ਨਿਸ਼ਾਨ ਤੋਂ ਲਗਭਗ ਦੋ ਫੁੱਟ ਹੇਠਾਂ। ਨਹਿਰੀ ਮਹਿਕਮੇ ਦੇ ਮੁਲਾਜ਼ਮਾਂ ਨੇ ਦੱਸਿਆ ਕਿ ਬੀਤੇ 2 ਦਿਨਾਂ ਤੋਂ ਲਗਾਤਾਰ ਪਾਣੀ ਦਾ ਪੱਧਰ ਵਧਿਆ ਹੈ। ਕਿਉਂਕਿ ਬਾਰਿਸ਼ ਲਗਾਤਾਰ ਪੈ ਰਹੀ ਸੀ ਉਹਨਾਂ ਕਿਹਾ ਕਿ ਫਿਲਹਾਲ ਖਤਰੇ ਵਾਲੀ ਗਲਤ ਤਾਂ ਨਹੀਂ ਹੈ ਪਰ ਫਿਰ ਵੀ ਪ੍ਰਸ਼ਾਸਨ ਲਗਾਤਾਰ ਇੱਥੇ ਆ ਕੇ ਜਾਇਜ਼ਾ ਲੈ ਰਿਹਾ ਹੈ ਉਹਨਾਂ ਕਿਹਾ ਕਿ ਜੇਕਰ ਪਹਾੜਾਂ ਦੇ ਵਿੱਚ ਬਾਰਿਸ਼ ਹੋਣੀ ਬੰਦ ਹੋ ਜਾਵੇਗੀ ਤਾਂ ਇੱਥੇ ਵੀ ਪਾਣੀ ਦਾ ਪੱਧਰ ਘੱਟ ਜਾਵੇਗਾ।

ਜੇਕਰ ਲਗਾਤਾਰ ਮੁੜ ਬਾਰਿਸ਼ ਪੈਂਦੀ ਰਹੀ ਤਾਂ ਫਿਰ ਪਾਣੀ ਖਤਰੇ ਦੇ ਨਿਸ਼ਾਨ ਤੱਕ ਵੀ ਪਹੁੰਚ ਸਕਦਾ ਹੈ। ਜੋ ਕਿ ਫਿਰ ਖਤਰੇ ਵਾਲੀ ਗੱਲ ਹੋਵੇਗੀ ਹਾਲਾਂਕਿ ਉਹਨਾਂ ਨੇ 2023 ਦੀ ਗੱਲ ਕਰਦੇ ਹੋਏ ਕਿਹਾ ਕਿ ਉਸ ਵੇਲੇ ਪਾਣੀ ਦਾ ਪੱਧਰ ਬਹੁਤ ਜਿਆਦਾ ਵੱਧ ਗਿਆ ਸੀ ਇਸ ਕਰਕੇ ਨੇੜੇ ਤੇੜੇ ਤੇ ਪਿੰਡਾਂ ਦੇ ਵਿੱਚ ਨੁਕਸਾਨ ਹੋਇਆ ਸੀ ਪਰ ਫਿਲਹਾਲ ਹਾਲਾਤ ਕਾਬੂ ਦੇ ਵਿੱਚ ਨੇ।,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਜਨਾਨੀ ਨਾਲ ਝੋਨਾ ਲਾਉਣ ਗਏ ਨਾਲ ਦੇਖੋ ਆਹ ਕੀ ਹੋ ਗਿਆ

htvteam

ਬੇਰਹਿਮੀ ਨਾਲ ਕਰ ਦਿੱਤੀ ਪਤਨੀ ਦੀ ਹੱਤਿਆ, ਬੇਟੇ ਨੇ ਖੋਲਿਆ ਰਾਜ ਇਸ ਵਜ੍ਹਾ ਨਾਲ ਪਾਪਾ ਨੇ ਮਾਰਿਆ ਮੰਮੀ ਨੂੰ

Htv Punjabi

ਬੱਚੇ ਦੇ ਜਨਮ ਉਪਰੰਤ ਆਹ ਟਿੱਕੀ ਖਾਓ ਛਾਤੀਆਂ ‘ਚ ਦੁੱਧ ਵਧੇਗਾ ਸਰੀਰ ਦਾ ਵਜ਼ਨ ਨਹੀਂ

htvteam

Leave a Comment