Htv Punjabi
Crime Punjab Video

ਜਨਾਨੀ ਹੋਵੇ ਤਾਂ ਆਹ ਜਨਾਨੀ ਵਰਗੀ ਦਲੇਰ ਹੋਵੇ, ਦੇਖੋ ਮੁੰਡੇ ਦੇ ਫੇਰੀ ਡਾਂ/ਗ !

ਲੁਧਿਆਣਾ ਦੇ ਗਿਆਸਪੁਰਾ ਇਲਾਕੇ ਚ ਐਕਟੀਵਾ ਚੋਰੀ ਕਰਨ ਆਏ ਚੋਰ
ਬਹਾਦਰ ਲੜਕੀ ਨੇ ਫੇਰੀਆਂ ਡਾਂਗਾਂ ,ਪੁੱਠੇ ਪੈਰੀ ਭਜਾਇਆ ਚੋਰ
ਸਾਰੀ ਘਟਨਾ ਸੀਸੀਟੀ ਵਿੱਚ ਹੋਈ ਕੈਦ
ਲੁਧਿਆਣਾ ਦੇ ਗਿਆਸਪੁਰਾ ਇਲਾਕੇ ਚ ਇੱਕ ਐਕਟੀਵਾ ਚੋਰੀ ਕਰਨ ਆਏ ਚੋਰ ਨੂੰ ਉਸ ਸਮੇਂ ਹੱਥਾਂ ਪੈਰਾਂ ਦੀ ਪੈ ਗਈ ਜਦੋਂ ਐਕਟੀਵਾ ਚੋਰੀ ਕਰਨ ਸਮੇਂ ਉਸ ਨੂੰ ਇੱਕ ਮਹਿਲਾ ਦੇ ਵਿਰੋਧ ਦਾ ਸਾਹਮਣਾ ਕਰਨਾ ਪਿਆ ਜਿੱਥੇ ਮਹਿਲਾ ਨੇ ਉਸ ਦਾ ਸਾਹਮਣਾ ਕਰਦੇ ਹੋਏ ਜਿੱਥੇ ਉਸ ਨੂੰ ਡੰਡਿਆਂ ਨਾਲ ਕੁੱਟਿਆ ਤਾਂ ਉਸਨੂੰ ਪੁੱਠੇ ਪੈਰੀ ਭੱਜਣਾ ਪਿਆ ਨਾਲ ਹੀ ਇਲਾਕੇ ਦੇ ਲੋਕ ਵੀ ਇਕੱਠੇ ਹੋ ਗਏ ਜਿੱਥੇ ਉਹਨਾਂ ਨੇ ਇਸ ਚੋਰ ਦੀ ਚਿੱਤਰ ਪਰੇਡ ਕੀਤੀ ਹੈ। ਜਿਸ ਦੀ ਘਟਨਾ ਉੱਥੇ ਲੱਗੇ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ ਉਹਨਾਂ ਦੱਸਿਆ ਕਿ ਇਸ ਇਲਾਕੇ ਵਿੱਚ ਕਈ ਵਾਰਦਾਤਾਂ ਹੋ ਚੁੱਕੀਆਂ ਨੇ ਪਰ ਮਹਿਲਾ ਦੀ ਬਹਾਦਰੀ ਨੂੰ ਇਹ ਸਲਾਮ ਹੈ। ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਗੋਲੀ ਲੱਗਣ ਕਾਰਨ ਭੇਦਭਰੇ ਹਾਲਾਤਾਂ ‘ਚ ਡੀਐੱਸਪੀ ਦੀ ਮੌਤ

htvteam

ਆਹ ਦੇਖੋ ਇਹ ਔਰਤਾਂ ਕੀ ਕਰਨ ਜਾ ਰਹੀਆਂ ਸਨ, ਚੋਰੀ ਕੀਤੇ 5 ਮਹੀਨੇ ਦੇੇ ਬੱਚੇ ਦੇ ਨਾਲ

Htv Punjabi

ਪਖੰਡੀ ਬਾਬੇ ਦੀ ਬਜ਼ੁਰਗ ਨੂੰ ਦੇਖ ਕੇ ਫਿੱਟੀ ਨੀਅਤ ਦੁਕਾਨ ਦੇ ਪਿੱਛੇ ਲਜਾ ਕੇ ਕੀਤੀ ਘਟੀਆ ਹਰਕਤ, ਹੋਇਆ ਫ਼ਰਾਰ

htvteam

Leave a Comment