Htv Punjabi
Crime Punjab Video

ਸਕੇ ਪਿਓ ਨੇ ਆਪਣੀ ਵਿ/ਆ/ਹੀ ਧੀ ਨਾਲ ਟੱ/ਪੀ/ਆਂ ਹੱ/ਦਾਂ ?

ਬਠਿੰਡਾ ਦੇ ਪਿੰਡ ਵਿਰਕ ਕਲਾ ਚ ਵੱਡੀ ਘਟਨਾ
ਪਿਓ ਵੱਲੋਂ ਆਪਣੀ ਧੀ ਦਾ ਕੀਤਾ ਤੇਜ਼ ਹਥਿਆਰ ਦੇ ਨਾਲ ਕਤਲ
ਛੇ ਸਾਲ ਪਹਿਲਾ ਲੜਕੀ ਨੇ ਪਿੰਡ ਦੇ ਮੁੰਡੇ ਨਾਲ ਕਰਵਾਈ ਸੀ ਲਵ ਮੈਰਿਜ
ਮ੍ਰਿਤਕ ਲੜਕੀ ਅੱਜ ਪਿੰਡ ਵਿਰਕ ਕਲਾ ਬਸ ਸਟੈਂਡ ਤੇ ਆਪਣੀ ਚੋਟੀ ਬੱਚੀ ਦੇ ਨਾਲ ਖੜੀ ਸੀ ਤੇ ਉੱਥੇ ਕਲਯੁਗੀ ਪਿਓ ਆ ਗਿਆ ਅਤੇ ਆਪਣੀ ਕੁੜੀ ਉੱਤੇ ਤੇਜ਼ ਹਥਿਆਰ ਦੇ ਨਾਲ ਹਮਲਾ ਕਰਕੇ ਉਸਦਾ ਕਤਲ ਕਰਕੇ ਮੌਕੇ ਤੇ ਫਰਾਰ ਹੋ ਗਿਆ,,,,,,,,,,,ਬਠਿੰਡਾ ਜ਼ਿਲ੍ਹੇ ਦੇ ਪਿੰਡ ਵਿਰਕ ਕਲਾਂ ‘ਚ ਸੋਮਵਾਰ ਵਾਪਰੀ ਇੱਕ ਦੁਖਦਾਈ ਘਟਨਾ ਵਿਚ ਇੱਕ ਬਾਪ ਵੱਲੋਂ ਆਪਣੀ ਹੀ ਸਕੀ ਧੀ ਦਾ ਬੇਰਹਿਮੀ ਨਾਲ ਕਤਲ ਕਰਨ ਦਾ ਮਾਮਲਾ ਸਾਹਮਣੇ ਆਇਆ। ਇਸ ਘਟਨਾ ਵਿਚ ਮ੍ਰਿਤਕ ਲੜਕੀ ਦੀ ਚਾਰ ਸਾਲਾਂ ਬੱਚੀ ਏਕਮਨੂਰ ਸ਼ਰਮਾ ਦੀ ਵੀ ਮੌਤ ਹੋ ਗਈ।ਮ੍ਰਿਤਕ ਦੇ ਪਤੀ-ਪਿਤਾ ਰਵੀ ਸ਼ਰਮਾ ਨੇ ਇਨਸਾਫ਼ ਦੀ ਮੰਗ ਕੀਤੀ,,,,,,,,,

ਘਟਨਾ ਦੀ ਪੁਸਟੀ ਕਰਦਿਆਂ ਡੀਐਸਪੀ ਦਿਹਾਤੀ ਹਰਜੀਤ ਸਿੰਘ ਮਾਨ ਨੇ ਦਸਿਆ ਕਿ ਉਕਤ ਪਿੰਡ ਵਿਚ ਰਾਜਵੀਰ ਸਿੰਘ ਉਰਫ਼ ਰਾਜਾ ਨੰਬਰਦਾਰ ਵਾਸੀ ਵਿਰਕ ਕਲਾਂ ਦੀ ਲੜਕੀ ਨੇ ਕਰੀਬ 5-6 ਸਾਲਾਂ ਪਹਿਲਾਂ ਆਪਣੇ ਹੀ ਪਿੰਡ ਵਿਚ ਦੂਜੀ ਬਰਾਦਰੀ ਦੇ ਲੜਕੇ ਰਵੀ ਸ਼ਰਮਾ ਪੁੱਤਰ ਊਦੇ ਭਾਨ ਨਾਲ ਲਵ-ਮੈਰਿਜ਼ ਕਰਵਾ ਲਈ ਸੀ। ਜਿਸਤੋਂ ਰਾਜਾ ਨੰਬਰਦਾਰ ਨਰਾਜ਼ ਚੱਲਿਆ ਆ ਰਿਹਾ। ਅੰਤਰਜਾਤੀ ਵਿਆਹ ਹੋਣ ਕਾਰਨ ਕੁੱਝ ਸਮਾਂ ਪਹਿਲਾਂ ਇਸ ਜੋੜੇ ਨੂੰ ਪੁਲਿਸ ਸੁਰੱਖਿਆ ਵੀ ਮਿਲੀ ਹੋਈ ਸੀ।,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਦੇਖੋ ਕਿਵੇਂ 10 ਬੂੰਦਾਂ 35 ਬਿਮਾਰੀਆਂ ‘ਚ ਕਰਦੀਆਂ ਨੇ ਕਮਾਲ

htvteam

ਕਿਸਾਨੀ ਅੰਦੋਲਨ ਦੇ ਚੱਲਦੇ ਅਮਰੀਕਾ ਦਾ ਰਾਜਦੂਤ ਪਹੁੰਚਿਆ ਪੰਜਾਬ

htvteam

ਆਉਣ ਵਾਲੇ ਸਮੇਂ ‘ਚ ਸੜਕ ਉੱਤੇ ਇਕ ਵੱਖਰੀ ਵਰਦੀ ਵਾਲੀ ਪੁਲਿਸ ਤੁਹਾਨੂੰ ਦੇਖਣ ਨੂੰ ਮਿਲੇਗੀ – ਭਗਵੰਤ ਮਾਨ

htvteam

Leave a Comment