Htv Punjabi
Crime Punjab Religion Video

ਲੋਕਾਂ ਦੇ ਭੂਤ ਕੱਢਣ ਵਾਲੇ ਸ਼ਿਵਮ ਬਾਬੇ ਦਾ ਨਿਹੰਗ ਸਿੰਘ ਕੱਢਣਗੇ ਭੂਤ ? ਅੰਨੇ ਭਗਤ ਦੂਰ

ਨਿਹੰਗ ਸਿੰਘਾਂ ਨੇ ਸਿਵਮ ਬਾਬੇ ਦੇ ਖਿਲਾਫ ਐਸਐਸਪੀ ਨੂੰ ਦਿੱਤਾ ਮੰਗ ਪੱਤਰ
ਡੇਰਾ ਬੰਦ ਕਰਾਉਣ ਦੀ ਕੀਤੀ ਐਸਐਸਪੀ ਤੋਂ ਮੰਗ
ਕਿਹਾ ਭੋਲੇ ਭਾਲੇ ਲੋਕਾਂ ਨੂੰ ਕੀਤਾ ਜਾ ਰਿਹਾ ਗੁੰਮਰਾਹ
ਸਿਵਮ ਬਾਬੇ ਨੂੰ ਦੱਸਿਆ ਆਗੂਆਂ ਨੇ ਢੋਂਗੀ
ਮੋਗਾ ਦੇ ਬਾਈਪਾਸ ਉੱਪਰ ਬਣੇ ਸ਼ਿਵਮ ਬਾਬਾ ਦੇ ਡੇਰੇ ਦੇ ਖਿਲਾਫ ਨਿਹੰਗ ਸਿੰਘਾਂ ਵੱਲੋਂ ਅੱਜ ਐਸਐਸ ਪੀ ਮੋਗਾ ਨੂੰ ਦਿੱਤਾ ਗਿਆ ਮੰਗ ਪੱਤਰ ਡੇਰੇ ਨੂੰ ਬੰਦ ਕਰਾਉਣ ਦੀ ਕੀਤੀ ਮੰਗ ਸ਼ਿਵਮ ਬਾਬੇ ਨੂੰ ਦੱਸਿਆ ਢੋਂਗੀ ,,,,,ਜਾਣਕਾਰੀ ਦਿੰਦੇ ਹੋਏ ਵੱਖ ਵੱਖ ਜਥੇਬੰਦੀਆਂ ਦੇ ਨਿਹੰਗ ਸਿੰਘਾਂ ਨੇ ਕਿਹਾ ਕਿ ਕੋਟਕਪੂਰਾ ਬਾਈਪਾਸ ਉੱਪਰ ਸ਼ਿਵਮ ਬਾਬਾ ਡੇਰਾ ਜੋ ਕਿ ਲੋਕਾਂ ਨੂੰ ਗੁਮਰਾਹ ਕਰ ਰਿਹਾ ਹੈ ਉਸ ਵਿੱਚ ਜੋ ਸ਼ਿਵਮ ਬਾਬਾ ਹੈ ਪਹਿਲਾ ਨਸ਼ਾ ਕਰਨ ਦਾ ਆਦੀ ਸੀ ਅਤੇ ਢੋਂਗੀ ਬਾਬਾ ਬਣ ਕੇ ਲੋਕਾਂ ਨੂੰ ਗੁਮਰਾਹ ਕਰ ਰਿਹਾ ਹੈ।

ਅਸੀਂ ਅੱਜ ਤੋਂ ਤਿੰਨ ਮਹੀਨੇ ਪਹਿਲਾਂ ਵੀ ਐਸਐਸਪੀ ਮੋਗਾ ਨੂੰ ਦਰਖਾਸਤ ਦਿਤੀ ਸੀ ਕਿ ਡੇਰੇ ਨੂੰ ਬੰਦ ਕਰਵਾਇਆ ਜਾਵੇ ਪਰੰਤੂ ਪੁਲਿਸ ਵੱਲੋਂ ਉਸ ਨੂੰ ਗਨਮੈਨ ਦੇ ਦਿੱਤੇ ਅਸੀਂ ਅੱਜ ਫੇਰ ਐਸਐਸਪੀ ਮੋਗਾ ਨੂੰ ਮੰਗ ਪੱਤਰ ਦਿੱਤਾ ਹੈ ਕਿ ਡੇਰੇ ਨੂੰ ਬੰਦ ਕਰਵਾਇਆ ਜਾਵੇ ਜਿਸ ਵਿੱਚ ਅਸੀਂ 20 ਦਿਨ ਦਾ ਸਮਾਂ ਦਿੱਤਾ ਹੈ,,,,,,,,,,,ਅਗਰ 20 ਦਿਨਾਂ ਦੇ ਅੰਦਰ ਡੇਰੇ ਨੂੰ ਬੰਦ ਨਾ ਕਰਾਇਆ ਗਿਆ ਤਾਂ ਵੱਖ-ਵੱਖ ਜਥੇਬੰਦੀਆਂ ਜਿਸ ਵਿੱਚ ਹਿੰਦੂ ਜਥੇਬੰਦੀਆਂ ਮੁਸਲਿਮ ਭਾਈਚਾਰਾ ਤੋ ਇਲਾਵਾ ਨਿਹੰਗ ਸਿੰਘ ਭਾਰੀ ਸੰਖਿਆ ਦੇ ਵਿੱਚ ਇਕੱਠੇ ਹੋਣਗੇ ਅਤੇ ਡੇਰੇ ਨੂੰ ਬੰਦ ਕਰਵਾਉਣਗੇ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਇਕੱਲੀ ਜਨਾਨੀ ਦੇਖ ਕੇ ਕਮਰੇ ‘ਚ ਵੜ ਗਏ 3 ਮੁੰਡੇ

htvteam

ਵਿਦੇਸ਼ ਭੇਜਣ ਦੇ ਨਾਂ ‘ਤੇ ਏਜੰਟ ਨੇ ਦੇਖੋ ਕਿੱਥੇ-ਕਿੱਥੇ ਮੁੰਡੇ-ਕੁੜੀ ਨੂੰ ਕਰਵਾਈ ਸੈਰ ?

htvteam

ਉੱਜੜ ਗਿਆ ਵਿਦੇਸ਼ ‘ਚ ਰਹਿੰਦਾ ਹੱਸਦਾ-ਵੱਸਦਾ ਪਰਿਵਾਰ, ਰੱਬ ਕਦੇ ਐਨੀ ਮਾੜੀ ਵੀ ਨਾ ਕਰੇ

htvteam

Leave a Comment