Htv Punjabi
Crime Punjab Video

ਘਰ ਚ ਵੜ ਗਈ ਅਜਿਹੀ ਸ਼ੈਅ! ਘਰ ਚ ਪਾਤਾ ਖਿਲਾਰਾ ?

ਨੂਰਮਹਿਲ ਦੇ ਪਿੰਡ ਉਪਲ ਜਗੀਰ ਚ ਐਨਆਰਆਈ ਦੇ ਘਰ ਚੋਰੀ
ਚੋਰ ਨਗਦੀ ਅਤੇ ਸੋਨੇ ਚਾਂਦੀ ਦੇ ਗਹਿਣੇ ਲੈਕੇ ਹੋਏ ਰਫੂਚੱਕਰ
ਹੜ ਦੇ ਹਲਾਤਾਂ ਨੂੰ ਦੇਖਦੇ ਗਹਿਣੇ ਇੱਕ ਜਗ੍ਹਾ ਇਕੱਠੇ ਰਖੇਂ ਹੋਏ ਸਨ
ਨੂਰਮਹਿਲ ਦੇ ਪਿੰਡ ਉਪਲ ਜਗੀਰ ਵਿੱਚ ਇੱਕ ਐਨਆਰਆਈ ਦੇ ਘਰ ਨੂੰ ਨਿਸ਼ਾਨਾ ਬਣਾਇਆ ਚੋਰਾਂ ਨੇ ਨਗਦੀ ਅਤੇ ਸੋਨੇ ਚਾਂਦੀ ਦੇ ਗਹਿਣੇ ਲੈਕੇ ਰਫੂਚੱਕਰ ਹੋ ਗਏ ਘਰ ਦੇ ਮਾਲਕ ਪਰਮਜੀਤ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਉਹਨਾਂ ਦੇ ਪਿਤਾ ਕੁਝ ਦਿਨ ਪਹਿਲਾਂ ਹੀ ਵਿਦੇਸ਼ ਤੋਂ ਆਏ ਹਨ ਅਤੇ ਹੜ ਦੇ ਹਲਾਤਾਂ ਨੂੰ ਦੇਖਦਿਆਂ ਹੋਇਆਂ ਸਾਡੇ ਘਰ ਦਿਆਂ ਨੇ ਗਹਿਣੇ ਇੱਕ ਜਗ੍ਹਾ ਇਕੱਠੇ ਰਖੇਂ ਹੋਏ ਸਨ ਅਤੇ ਘਰ ਵਿੱਚ ਭਾਰਤੀ ਕਰੰਸੀ ਤੋਂ ਇਲਾਵਾ ਡੋਲਰ ਵੀ ਪਏ ਸਨ ਇਹਨਾਂ ਚੋਰਾਂ ਨੇ ਤਾਂ ਕੁਝ ਵੀ ਨਹੀਂ ਛੱਡਿਆ ਸਭ ਕੁਝ ਲੈ ਕੇ ਰਫੂ ਚੱਕਰ ਹੋ ਗਏ ਘਟਨਾ ਦੀ ਸੂਚਨਾ ਪੁਲਿਸ ਨੂੰ ਦਿੱਤੀ ਗਈ ਹੈ ਹੁਣ ਇਹ ਦੇਖਣਾ ਹੋਵੇਗਾ ਕਿ ਇਹਨਾਂ ਚੋਰਾਂ ਨੂੰ ਪੁਲਿਸ ਕਦੋਂ ਤੱਕ ਕਾਬੂ ਕਰਨ ਵਿੱਚ ਸਫਲਤਾ ਹਾਸਲ ਕਰਦੀ ਹੈ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਘਰਵਾਲੀ ਨੇ ਰੰਗੇ ਹੱਥੀਂ ਕਮਰੇ ‘ਚੋਂ ਜਨਾਨੀ ਨਾਲ ਫੜਿਆ ਘਰਵਾਲਾ; ਬਣਾ ਲਈ ਸਾਰੀ ਵੀਡੀਓ

htvteam

ਮੌਜੂਦਾ ਸਰਪੰਚ ਨੇ ਕਰ ਦਿੱਤੀ ਫਾਇਰਿੰਗ !

htvteam

ਕਿਸਾਨੀ ਅੰਦੋਲਨ ਦੇ ਚੱਲਦੇ ਆਹ ਨੌਜਵਾਨ ਦੇਖੋ ਕੀ ਚੁੱਕੀ ਫਿਰਦੇ ਸੀ ?

htvteam

Leave a Comment