ਰਾਜਵੀਰ ਜਵੰਦਾ ਦੀ ਦੇਹ ਨੂੰ ਰੱਖਿਆ ਸੈਕਟਰ 71 ਚ
ਪ੍ਰਸੰਸਕਾਂ ਦੇ ਦਰਸ਼ਨਾਂ ਲਈ ਮੁਹਾਲੀ ਰਿਹਾਇਸ਼ ਵਿਖੇ ਰੱਖਿਆ ਜਾਵੇਗਾ
ਫਿਲਮ ਇੰਡਸਟਰੀ ਡੁੱਬ ਗਈ ਸੋਗ ਵਿੱਚ, ਘਰ ਪਹੁੰਚੇ ਕਲਾਕਾਰ
ਭਲਕੇ ਹੋਵੇਗਾ ਜੱਦੀ ਪਿੰਡ ਜਵੰਦਾ ਦਾ ਅਤਿੰਮ ਸਸਕਾਰ
ਰਾਜਵੀਰ ਜਵੰਦਾ ਦੀ ਦੇਹ ਲਿਆਂਦੀ ਘਰ, ਕਲਾਕਾਰਾਂ ਦੀ ਲੱਗੀ ਭੀੜ ?
ਫੈਨਜ ਵੀ ਹੋਏ ਭਾਵੁਕ, ਤਸਵੀਰਾਂ ਦੇਖ ਅੱਖਾਂ ਹੋਣਗੀਆਂ ਨਮ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..
