Htv Punjabi
Crime Punjab Video

ਸੋਹਣੀਆ ਸੋਹਣੀਆ ਜਨਾਨੀਆਂ ਬੰਦਿਆ ਨਾਲ ਗਲਤ ਹਾਕੀ ਚ ਫੜ੍ਹੀਆਂ

ਢਾਬੇ ਦੀ ਆੜ ‘ਚ ਚੱਲਦਾ ਸੀ ਦੇਹ ਵਪਾਰ ਦਾ ਧੰਦਾ
ਪੁਲਿਸ ਨੇ ਛਾਪੇ ਦੌਰਾਨ ਪੰਜ ਔਰਤਾਂ ਸਮੇਤ ਅੱਠ ਕੀਤੇ ਕਾਬੂ
ਬੁਢਲਾਡਾ ਅਦਾਲਤ ਚ ਪੇਸ਼ ਕਰਕੇ ਪੁਲਿਸ ਨੇ ਕਾਰਵਾਈ ਕੀਤੀ ਸ਼ੁਰੂ
ਬੁਢਲਾਡਾ ਸ਼ਹਿਰ ਦੇ ਨਜ਼ਦੀਕ ਪਿੰਡ ਕਿਸ਼ਨਗੜ੍ਹ- ਬਹਾਦਰਪੁਰ ਰੋਡ ਤੇ ਸਥਿਤ ਇੱਕ ਢਾਬਾ ਚਾਲਕ ਵੱਲੋਂ ਢਾਬੇ ਦੀ ਆੜ ਹੇਠ ਦੇਹ ਵਪਾਰ ਦਾ ਧੰਦਾ ਚਲਾਇਆ ਜਾ ਰਿਹਾ ਸੀ। ਜਿਸ ਦੀ ਭਿਣਕ ਪੁਲਿਸ ਨੂੰ ਲੱਗਦਿਆਂ ਢਾਬੇ ਤੇ ਪੁੱਜ ਕੇ ਮੌਕੇ ਤੇ ਚੱਲ ਰਹੇ ਦੇਹ ਵਪਾਰ ਦੇ ਧੰਦੇ ਦੇ ਦੌਰਾਨ ਢਾਬਾ ਮਾਲਕ ਸਮੇਤ ਅੱਠ ਵਿਅਕਤੀਆਂ ਨੂੰ ਕਾਬੂ ਕਰਨ ਦੀ ਖਬਰ ਹੈ। ਜਿਹਦੇ ਵਿੱਚ ਪੰਜ ਔਰਤਾਂ ਸ਼ਾਮਿਲ ਹਨ,,

ਢਾਬਾ ਚਾਲਕ ਕਿਰਨਜੀਤ ਕੌਰ ਅਬੋਹਰ ਸ਼ਹਿਰ ਦੀ ਰਹਿਣ ਵਾਲੀ ਦੱਸੀ ਜਾ ਰਹੀ ਹੈ ਜੋ ਪਿਛਲੇ ਸਮੇਂ ਤੋਂ ਪਿੰਡ ਕਿਸ਼ਨਗੜ੍ਹ ਬਹਾਦਰਪੁਰ ਰੋਡ ਤੇ ਢਾਬੇ ਦੀ ਆੜ ਹੇਠ ਦੇਹ ਵਪਾਰ ਦਾ ਧੰਦਾ ਚਲਾ ਰਹੀ ਸੀ ਜੋ ਅੱਜ ਪੁਲਿਸ ਦੇ ਅੜੀਕੇ ਆ ਚੁੱਕੀ ਹੈ। ਬੁਢਲਾਡਾ ਦੀ ਅਦਾਲਤ ਵਿੱਚ ਪੇਸ਼ ਕਰਕੇ ਪੁਲਿਸ ਨੇ ਕਾਰਵਾਈ ਆਰੰਭ ਦਿੱਤੀ ਹੈ। ਉਧਰ ਦੂਜੇ ਪਾਸੇ ਪੁਲਿਸ ਦੀ ਇਸ ਕਾਰਵਾਈ ਤੋਂ ਆਮ ਲੋਕ ਖੁਸ਼ ਨਜ਼ਰ ਆ ਰਹੇ ਹਨ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਸਸਤੇ ਤੇ ਰੰਗ ਬਿਰੰਗੇ ਸੂਟਾਂ ਦੀ ਆਨਲਾਈਨ ਸੇਲ ਦੇਖ ਹੋਸ਼ ਭੁਲੀਆਂ ਜਨਾਨੀਆਂ

htvteam

ਤਰਪਾਲ ਥੱਲੇ ਬਜ਼ੁਰਗ ਬੇਬੇ ਦਾ ਕਰਨਾ ਪਿਆ ?

htvteam

ਆਹ ਨੁਸਕਾ ਘਰੇ ਬਣਾਓ ਸਕਿੱਨ ਦੀਆਂ 100 ਬਿਮਾਰੀਆਂ ਭਜਾਓ

htvteam

Leave a Comment