Htv Punjabi
Crime Punjab Video

ਸਵਾਰੀਆਂ ਸਾਹਮਣੇ ਡਰਾਈਵਰ ਨੇ ਦੇਖੋ ਕੀ ਕੀਤਾ, ਲੋਕਾਂ ਨੇ ਬਣਾਈ ਵੀਡੀਓ ?

ਬਠਿੰਡਾ ਦੇ ਤਿੰਨ ਕੋਨੀ ਲਾਈਟਾਂ ਤੇ ਹੋਇਆ ਹੰਗਾਮਾ
ਪੀਆਰਟੀਸੀ ਡਰਾਈਵਰ ਦੀ ਵੇਖਣ ਨੂੰ ਮਿਲੀ ਗੁੰਡਾਗਰਦੀ
ਨੌਜਵਾਨ ਦੀ ਕੀਤੀ ਕੁੱਟਮਾਰ, ਵੀਡੀਓ ਵਾਇਰਲ
ਵੀਡੀਓ ਵਾਇਰਲ ਦੇ ਵਿੱਚ ਪੀਆਰਟੀਸੀ ਡਰਾਈਵਰ ਬੱਸ ਤੋਂ ਉਤਰਦਾ ਹੈ ਅਤੇ ਆਪਣੇ ਹੱਥ ਵਿੱਚ ਫੜੀ ਨੁਕੀਲੀ ਲੋਹੇ ਦੀ ਚੀਜ਼ ਦੇ ਨਾਲ ਨੌਜਵਾਨਾਂ ਦੀ ਕਰਦਾ ਹੈ ਕੁੱਟਮਾਰ ਜਿਸ ਦੀ ਉੱਥੇ ਖੜੇ ਲੋਕਾਂ ਦੇ ਬਣਾ ਲਿਤੀ ਵੀਡੀਓ ਅਤੇ ਹੋ ਗਈ ਵਾਇਰਲ,,,,,

ਮੌਕੇ ਤੇ ਚਸਮਦੀਤ ਨੇ ਦੱਸਿਆ ਕਿ ਪੀਆਰਟੀਸੀ ਬੱਸ ਬਠਿੰਡਾ ਬਸ ਸਟੈਂਡ ਤੋਂ ਆਈ ਸੀ ਅਤੇ ਉਸਨੇ ਲਾਲ ਬੱਤੀ ਜਦੋਂ ਸੀ ਅਤੇ ਬੱਸ ਨੂੰ ਚਲਾ ਲਿਤਾ ਅਤੇ ਅੱਗੇ ਤਿੰਨ ਨੌਜਵਾਨ ਜਾ ਰਹੇ ਸਨ ਉਹਨਾਂ ਦੇ ਕੋਲੇ ਇਕਦਮ ਬੱਸ ਦਾ ਤੇਜ ਹੋਰਨ ਬਜਾ ਦਿੱਤਾ ਅਤੇ ਨੌਜਵਾਨਾਂ ਦੇ ਵੱਲੋਂ ਬੱਸ ਡਰਾਈਵਰ ਨੂੰ ਆਖਿਆ ਕਿ ਤੂੰ ਇੱਕ ਤਾਂ ਲਾਲ ਬੱਤੀ ਤੇ ਬਸ ਲੇ ਆਇਆ ਅਤੇ ਇੱਕਦਮ ਤੇਜ਼ ਹੋਰਨ ਵਜਾ ਦਿੱਤਾ,,,,,

ਬਸ ਇੰਨੀ ਗੱਲ ਨੂੰ ਲੈ ਕੇ ਪੀਆਰਟੀਸੀ ਬਸ ਡਰਾਈਵਰ ਨੂੰ ਗੁੱਸਾ ਆ ਗਿਆ ਅਤੇ ਉਹ ਬਸ ਦੇ ਵਿੱਚੋਂ ਉਤਰ ਕੇ ਲੋਹੇ ਦੀ ਨਕੀਲੀ ਚੀਜ਼ ਦੇ ਨਾਲ ਨੌਜਵਾਨਾਂ ਨੂੰ ਕੁੱਟਣ ਲੱਗ ਪਿਆ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਸਭ ਫੜ੍ਹੇ ਜਾਣਗੇ , ਘਰਵਾਲੀ ਨੇ ਕੋਠੀ ‘ਚੋਂ ਫੜ੍ਹੀ ਘਰਵਾਲੇ ਦੀ ਮਾਸ਼ੂਕ

htvteam

ਮੁੱਖ ਮੰਤਰੀ ਚੰਨੀ ਨੇ ਦਰਬਾਰ ਸਾਹਿਬ ਖੜ੍ਹ ਕੀਤਾ ਵੱਡਾ ਐਲਾਨ

htvteam

8 ਜਣਿਆਂ ਨੇ ਫੜ ਲਈ ਇੱਕ ਜ਼ਨਾਨੀ, ਫਿਰ ਕੀਤਾ ਅਜਿਹਾ ਕੁਝ ਕਿ ਹੋ ਗਈ ਬੇਹੋਸ਼ ਦੇਖੋ ਕਿਹੜੀ ਹਾਲਤ ‘ਚ ਸੁੱਟੀ ਸੜਕ ‘ਤੇ

Htv Punjabi

Leave a Comment