Htv Punjabi
Crime Punjab Video

ਚੋਰੀ ਕਰਦੇ ਚੋਰ ਤੇ ਪੈ ਗਿਆ ਪੁਲਿਸ ਦਾ ਛਾਪਾ

ਲਹਿਰਾ ਗਾਗਾ ਪੁਲਿਸ ਨੂੰ ਮਿਲੀ ਵੱਡੀ ਸਫਲਤਾ
ਪੰਜਾਬ ਹਰਿਆਣਾ ਦੇ ਇਲਾਕਿਆਂ ਵਿੱਚੋਂ ਮੋਟਰਸਾਈਕਲ ਕਰਦੇ ਸੀ ਚੋਰੀ
ਪੁਲਿਸ ਨੇ ਮੋਟਰਸਾਈਕਲ ਚੋਰਾਂ ਕੋਲੋਂ 25 ਮੋਟਰਸਾਈਕਲ
ਲਹਿਰਾ ਗਾਗਾ ਪੁਲਿਸ ਨੇ 25 ਮੋਟਰਸਾਈਕਲਾਂ ਦੇ ਰਜਿਸਟਰੇਸ਼ਨ ਨੰਬਰ ਤੇ ਚਾਸੀ ਨੰਬਰ ਦੀ ਲਿਸਟ ਕੀਤੀ ਜਾਰੀ
ਜਿਸ ਕਿਸੇ ਦਾ ਮੋਟਰਸਾਈਕਲ ਚੋਰੀ ਹੋਇਆ ਹੈ ਉਹ ਆਪਣੇ ਕਾਗਜ਼ ਦਿਖਾ ਕੇ ਲਹਿਰਗਾਗਾ ਪੁਲਿਸ ਨੂੰ ਤੋਂ ਲੈ ਸਕਦਾ ਹੈ ਮੋਟਰਸਾਈਕਲ
ਲਹਿਰਾਗਾਗਾ ਦੇ ਡੀਐਸਪੀ ਦੀਪਇੰਦਰ ਸਿੰਘ ਜੇਜੀ ਨੇ ਦੱਸਿਆ ਕਿ ਇਹ ਚੋਰ ਲਹਿਰਾ ਗਾਗਾ ਵਿਖੇ ਮੋਟਰਸਾਈਕਲ ਚੋਰੀ ਕਰਨ ਆਏ ਤਾਂ ਮੌਕੇ ਤੇ ਪੁਲਿਸ ਨੇ ਇਹਨਾਂ ਨੂੰ ਦਬੋਚ ਲਿਆ ਉਸ ਦੀ ਪੁੱਛਗਿੱਛ ਦੌਰਾਨ ਇਹਨਾਂ ਕੋਲੋਂ 25 ਹੋਰ ਮੋਟਰਸਾਈਕਲ ਬਰਾਮਦ ਹੋਏ ਨੇ ਇਹ ਮੋਟਰਸਾਈਕਲ ਪੰਜਾਬ ਹਰਿਆਣਾ ਤੇ ਨਾਲ ਲੱਗਦੇ ਇਲਾਕਿਆਂ ਵਿੱਚੋਂ ਚੋਰੀ ਕਰਦੇ ਸਨ ਇਹਨਾਂ ਚੋਰਾਂ ਦੇ ਖਿਲਾਫ ਪਹਿਲਾਂ ਵੀ ਮੋਟਰਸਾਈਕਲ ਚੋਰੀ ਦੇ ਮਾਮਲੇ ਦਰਜ ਹਨ। ਡੀਐਸਪੀ ਲਹਿਰਾ ਨੇ ਕਿਹਾ ਜੋ ਮੋਟਰ ਸਾਈਕਲ ਪੁਲਿਸ ਵੱਲੋਂ ਫੜੇ ਗਏ ਹਨ ਉਹ ਆਪਣੀ ਰਜਿਸਟਰੇਸ਼ਨ ਅਤੇ ਚਾਸੀ ਨੰਬਰ ਵਿਖਾ ਕੇ ਮੋਟਰਸਾਈਕਲ ਲਈ ਜਾ ਸਕਦਾ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਅਸਲੀ ਖੁਸਰਿਆਂ ਨੂੰ ਟੱਕਰੇ ਨਕਲੀ ਹਿਜੜੇ ,ਫੇਰ ਹੋਇਆ ਅਜਿਹਾ ਕੰਮ ਤਾੜੀਆਂ ਮਾਰ ਮਾਰ ਸੱਦ ਲਈ ਪੁਲਿਸ! ਲੋਕ ਘਰਾਂ ‘ਚੋਂ ਕਦੇ ਮੂੰਹ ਬਾਹਰ ਕੱਢਣ ਕਦੇ ਅੰਦਰ!  

Htv Punjabi

ਖਾਣ ਗਏ ਸੀ ਨੂਡਲਜ਼, ਅੱਗਿਓਂ ਮਿਲਿਆ ਫ੍ਰਾਈ ਹੋਇਆ ਚੂਹਾ

htvteam

ਤਾਕਤ ਲਈ ਚਮਨਪ੍ਰਾਸ਼ ਖਾਣ ਵਾਲਿਆਂ ਲਈ ਮਾਰਕਿਟ ‘ਚ ਆਇਆ ਨਵਾਂ ਨੁਸਕਾ

htvteam

Leave a Comment