ਬਠਿੰਡਾ ਦੇ ਪੁਰਾਣਾ ਥਾਣਾ ਦੇ ਨਜ਼ਦੀਕ ਸ਼ਰਾਬ ਦੇ ਠੇਕੇ ਵਿੱਚ ਹੋਈ ਚੋਰੀ
ਚੋਰੀ ਦੀ ਵਾਰਦਾਤ ਠੇਕੇ ਦੇ ਅੰਦਰ ਲੱਗੇ ਸੀਸੀਟੀਵੀ ਕੈਮਰੇ ਵਿੱਚ ਹੋਈ ਕੈਦ
ਚੋਰ ਨੇ ਪਹਿਲਾਂ ਠੇਕੇ ਵਿੱਚ ਕੰਮ ਕਰਦੇ ਕਰਿੰਦੇ ਨਾਲ ਕੀਤੀ ਦੋਸਤੀ
ਨਸ਼ੇ ਵਿੱਚ ਕਰਿੰਦਾ ਹੋਇਆ ਟੱਲੀ ਫਿਰ ਕੀਤੀ ਚੋਰੀ
ਲਓ ਜੀ ਇੱਥੇ ਯਾਰ ਨੇ ਆਪਣੇ ਹੀ ਦੋਸਤ ਕੀਤੀ ਯਾਰ ਮਾਰ
ਪਹਿਲਾਂ ਰੱਜ ਕੇ ਪਿਲਾਈ ਸ਼ਰਾਬ ਫਿਰ ਨਸ਼ੇ ਚ ਦੋਸਤ ਹੋਇਆ ਟੱਲੀ
ਫਿਰ ਦੋਸਤ ਨਾਲ ਕੀਤੀ ਅਜਿਹੀ ਕਰਤੂਤ ਕੈਮਰੇ ਚ ਵੀਡੀਓ ਰਿਕਾਰਡ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..
previous post
