Htv Punjabi
Punjab Religion Video

90 ਫੁੱਟ ਨਿਸ਼ਾਨ ਸਾਹਿਬ ਤੇ ਲਟਕਿਆ ਸੇਵਾਦਾਰ, ਪਹੁੰਚੀ ਆਰਮੀ

ਅਬੋਹਰ ਦੇ ਨੇੜਲੇ ਪਿੰਡ ਗਿੱਦੜਵਾਂਵਾਲੀ ਦੇ ਗੁਰੂ ਘਰ ‘ਚ ਵੱਡਾ ਹਾਦਸਾ
ਨਿਸ਼ਾਨ ਸਾਹਿਬ ਦਾ ਚੋਲਾ ਬਦਲਣ ਗਿਆ ਸੇਵਾਦਾਰ
90 ਫੁੱਟ ਉਪਰ ਹਵਾ ‘ਚ ਲਟਕਿਆ
ਪ੍ਰਸ਼ਾਸਨਿਕ ਅਧਿਕਾਰੀਆਂ ਦੀ ਮਦਦ ਨਾਲ ਉਤਾਰਿਆ ਗਿਆ ਹੇਠਾਂ
ਗੁਰੂ ਘਰ ਦੇ ਵਿੱਚ ਵਾਪਰਿਆ ਵੱਡਾ ਹਾਦਸਾ
90 ਫੁੱਟ ਨਿਸ਼ਾਨ ਸਾਹਿਬ ਤੇ ਚੋਲਾ ਸਾਹਿਬ ਚੜਾਉਣ ਗਿਆ ਸੀ ਸੇਵਾਦਾਰ
ਤਾਰ ਟੁੱਟਣ ਕਰਕੇ ਚਾਰ ਘੰਟੇ ਲਮਕਿਆ ਹਵਾ ਚ ਮੌਕੇ ਤੇ ਪਹੁੰਚੀ ਆਰਮੀ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਸਰੀਰ ਨੂੰ ਤੰਦਰੁਸਤ ਰੱਖਣ ਲਈ ਸਰਦੀਆਂ ‘ਚ ਰੋਜ਼ਾਨਾ ਖਾਓ ਪਿਆਜ਼, ਸੁਣੋ ਕਿਵੇਂ

htvteam

ਮੀਂਹ ਦੇ ਮੌਸਮ ‘ਚ ਮਾਮਾ ਭਾਣਜਾ ਹੋਏ ਇਕੱਠੇ; ਦੇਖੋ ਭਾਣਜੇ ਤੇ ਅਜਿਹੀ ਕੀ ਆਣ ਪਈ ਆਫ਼ਤ

htvteam

ਅੱਜ ਪੂਰੇ ਭਾਰਤ ਚ ਪਸਰੀ ਸੁੰਨ, 30 ਕਰੋੜ ਲੋਕ ਉਤਰੇ ਸੜਕਾਂ ਤੇ

htvteam

Leave a Comment