Htv Punjabi
Crime Punjab Video

ਗੁੰ/ਡਾ/ਗ/ਰ/ਦੀ ਦਾ ਹੋਇਆ ਸ਼ਰੇਆਮ ਨੰ/ਗਾ ਨਾ/ਚ

ਲੁਧਿਆਣਾ ਦੇ ਮੁੰਡੀਆਂ ਕਲਾਂ ਰਮਨਦੀਪ ਕਲੋਨੀ ਵਿੱਚ ਗੁੰਡਾਗਰਦੀ
ਘਰ ਵਿੱਚ 15 ਤੋਂ 20 ਨੌਜਵਾਨਾਂ ਨੇ ਕੀਤਾਹਥਿਆਰਾਂ, ਇੱਟਾਂ ਨਾਲ ਹਮਲਾ
ਸੀਸੀਟੀਵੀ ਵੀਡੀਓ ਵੀ ਆਈ ਸਾਹਮਣੇ
ਮਾਮਲਾ ਲੁਧਿਆਣਾ ਦੇ ਮੁੰਡੀਆਂ ਕਲਾ ਇਲਾਕੇ ਦਾ ਹੈ ਜਿੱਥੇ ਇੱਕ ਘਰ ਤੇ ਕੁਝ ਬਦਮਾਸ਼ਾਂ ਵੱਲੋਂ ਹਮਲਾ ਕੀਤਾ ਗਿਆ ਹੈ ਦੱਸਿਆ ਜਾ ਰਿਹਾ ਹੈ ਕਿ ਮਾਮਲਾ ਨੌਜਵਾਨ ਨੂੰ ਨੌਕਰੀ ਤੋਂ ਕੱਢਣ ਦਾ ਹੈ ਜਿੱਥੇ ਕਿ ਇੱਕ ਪਰਿਵਾਰ ਨੇ ਇਲਜ਼ਾਮ ਲਗਾਇਆ ਕਿ ਉਹਨਾਂ ਨੇ ਆਪਣੇ ਹੀ ਕਿਸੇ ਦੋਸਤ ਦੇ ਲੜਕੇ ਨੂੰ ਨੌਕਰੀ ਤੇ ਰਖਵਾਇਆ ਸੀ ਪਰ ਉਹ ਸਹੀ ਤਰੀਕੇ ਨਾਲ ਕੰਮ ਨਹੀਂ ਕਰ ਰਿਹਾ ਸੀ ਜਿਸ ਕਾਰਨ ਉਸ ਨੂੰ ਨੌਕਰੀ ਤੋਂ ਕੱਢ ਦਿੱਤਾ ਅਤੇ ਉਸਦਾ ਬਣਦਾ ਹਿਸਾਬ ਕਰ ਦਿੱਤਾ ਜਿਸ ਤੋਂ ਬਾਅਦ ਉਹਨਾਂ ਨੇ ਇਸ ਗੱਲ ਦੀ ਰੰਜਿਸ਼ ਰੱਖੀ ਅਤੇ ਉਨਾਂ ਦੇ ਨਾਲ ਗਾਲੀ ਗਲੋਚ ਤੋਂ ਬਾਅਦ ਝਗੜਾ ਕੀਤਾ ਜਿਸ ਦੇ ਚਲਦਿਆਂ ਉਹਨਾਂ ਦੇ ਪਰਿਵਾਰ ਦੇ ਕਾਫੀ ਸੱਟਾਂ ਲੱਗੀਆਂ ਨੇ ਹਾਲਾਂਕਿ ਉਹਨਾਂ ਇਸ ਬਾਬਤ ਸੀਸੀਟੀਵੀ ਦਾ ਵੀ ਜ਼ਿਕਰ ਕੀਤਾ ਹੈ ਅਤੇ ਕਿਹਾ ਕਿ ਇਸ ਬਾਬਤ ਉਹਨਾਂ ਨੇ ਪੁਲਿਸ ਨੂੰ ਸ਼ਿਕਾਇਤ ਦਿੱਤੀ ਹੈ ਪਰ ਕੋਈ ਵੀ ਕਾਰਵਾਈ ਨਹੀਂ ਹੋਈ।

ਪੱਤਰਕਾਰਾਂ ਨਾਲ ਗੱਲਬਾਤ ਕਰਦੇ ਆਂ ਡੀਕੇ ਚਾਹ ਨੇ ਦੱਸਿਆ ਕਿ 25 ਨਵੰਬਰ ਨੂੰ ਰਵੀ ਨਾਮਕ ਨੌਜਵਾਨ ਦਾ ਫੋਨ ਆਇਆ ਕਿ ਉਹ ਹੈਂਡੀਕੈਪਟ ਹੈ ਅਤੇ ਉਸਦੇ ਮੁੰਡੇ ਨੂੰ ਨੌਕਰੀ ਤੇ ਰਖਵਾ ਦਿਓ ਜਿਸ ਤੋਂ ਬਾਅਦ ਉਹਨਾਂ ਨੇ ਫੈਕਟਰੀ ਵਿੱਚ ਕੰਮ ਤੇ ਰਖਵਾ ਦਿੱਤਾ ਅਤੇ ਉਨਾਂ ਦਾ ਲੜਕਾ ਨਸ਼ੇ ਕਰਨ ਦਾ ਆਦੀ ਹੈ ਜਿਸ ਕਾਰਨ ਉਸ ਨੂੰ 25 ਦਸੰਬਰ ਨੂੰ ਨੌਕਰੀ ਤੋਂ ਕੱਢ ਦਿੱਤਾ ਗਿਆ ਜਿਸ ਦੀ ਉਹਨਾਂ ਨੇ ਰੰਜਿਸ਼ ਰੱਖਦਿਆਂ ਉਹਨਾਂ ਦੇ ਨਾਲ ਗਾਲੀ ਗਲੋਚ ਕੀਤੀ ਅਤੇ ਉਨਾਂ ਦੀ ਕੁੱਟਮਾਰ ਕੀਤੀ ਉਹਨਾਂ ਕਿਹਾ ਕਿ ਉਹ ਇਸ ਬਾਬਤ ਇਨਸਾਫ ਦੀ ਮੰਗ ਕਰਦੇ ਨੇ।

ਉਧਰ ਦੂਸਰੇ ਪਾਸੇ ਜਦੋਂ ਆਰੋਪੀ ਪੱਖ ਰਵੀ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਨੇ ਕਿਹਾ ਕਿ ਡੀਕੇ ਚਾਹ ਨੇ ਹੀ ਉਹਨਾਂ ਦੇ ਬੇਟੇ ਨੂੰ ਨੌਕਰੀ ਤੇ ਰਖਵਾਇਆ ਸੀ ਅਤੇ ਬਾਅਦ ਵਿੱਚ ਉਸ ਨੂੰ ਕਿਸ ਦਾ ਨਾਲ ਪੈਸੇ ਦਿਲਵਾਏ ਗਏ ਅਤੇ ਜਦੋਂ ਉਹਨਾਂ ਨੇ ਇਸ ਸਬੰਧੀ ਫੋਨ ਲਗਾ ਕੇ ਮਾਲਕ ਨੂੰ ਪੁੱਛਿਆ ਤਾਂ ਉਹਨਾਂ ਨੇ ਡੀ ਕੇ ਝਾ ਦਾ ਜ਼ਿਕਰ ਕੀਤਾ। ਉਹਨਾਂ ਕਿਹਾ ਕਿ ਜਦੋਂ ਇਸ ਬਾਬਤ ਡੀਕੇ ਝਾ ਨੂੰ ਪੁੱਛਿਆ ਗਿਆ। ਤਾਂ ਉਹਨਾਂ ਸਾਨੂੰ ਫੋਨ ਤੇ ਗਾਲੀ ਗਲੋਚ ਕੀਤਾ ਜਿਸ ਕਾਰਨ ਇਹ ਵਿਵਾਦ ਵਧਿਆ ਹੈ। ਉਹਨਾਂ ਕਿਹਾ ਕਿ ਉਨਾਂ ਦੇ ਘਰ ਉੱਤੇ ਹਮਲਾ ਕੀਤਾ ਗਿਆ ਤੇ ਉਹਨਾਂ ਦੇ ਬੇਟੇ ਦੇ ਵੀ ਕਾਫੀ ਸੱਟਾਂ ਲੱਗੀਆਂ ਨੇ ਜਿਸ ਬਾਬਤ ਉਹਨਾਂ ਨੇ ਤਾਣਾ ਜਮਾਲਪੁਰ ਵਿਖੇ ਇਸ ਸਬੰਧੀ ਸ਼ਿਕਾਇਤ ਦਿੱਤੀ ਹੈ।,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਜਿੱਥੇ ਅਮਰੀਕਨ ਡਾਕਟਰ ਫੇਲ੍ਹ ਉੱਥੇ ਦੇਸੀ ਡਾਕਟਰ ਬਣਾ ਦਿੰਦੈ ਦਿਲ ਦੀ ਰੇਲ

htvteam

ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਮਨਜੀਤ ਸਿੰਘ ਜੀਕੇ ਸੱਚਖੰਡ ਸ੍ਰੀ ਦਰਬਾਰ ਸਾਹਿਬ ਹੋਏ ਨਤਮਸਤਕ  

htvteam

ਆਹ ਕੁੜੀਆਂ ਨੇ ਕਰਤੀ ਕਮਾਲ

htvteam

Leave a Comment