Htv Punjabi
Punjab Siyasat Video

ਆਪ ਤੇ ਭਾਜਪਾ ਦੀ ਹੋਈ ਆਹਮੋ ਸਾਹਮਣੇ ਟੱਕਰ

ਮੁੱਖ ਮੰਤਰੀ ਨਾਇਬ ਸਿੰਘ ਸੈਣੀ ਪਹੁੰਚੇ ਸਮਰਾਲਾ
ਆਪ ਦੀ ਲੀਡਰਸ਼ਿਪ ਵੱਲੋਂ ਭਾਜਪਾ ਦਾ ਤਿੱਖਾ ਵਿਰੋਧ
ਕਾਲੀਆਂ ਝੰਡੀਆਂ ਫੜ੍ਹਕੇ ਕੀਤੀ ਭਾਜਪਾ ਖਿਲਾਫ ਨਾਅਰੇਬਾਜੀ
ਭਾਜਪਾ ਮਿਲਣੀ ਵਰਕਰ ਮੁਹਿੰਮ ਦੇ ਤਹਿਤ ਸਮਰਾਲਾ ਦਾਣਾ ਮੰਡੀ ਵਿੱਚ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਲੋਕਾਂ ਨੂੰ ਸੰਬੋਧਨ ਕਰਨ ਆ ਰਹੇ ਸਨ ਤਾਂ ਸਮਰਾਲਾ ਦੇ ਮੇਨ ਚੌਂਕ ਵਿੱਚ ਆਮ ਆਦਮੀ ਪਾਰਟੀ ਹਲਕਾ ਸਮਰਾਲਾ ਦੀ ਸਮੂਹ ਲੀਡਰਸ਼ਿਪ ਵੱਲੋਂ ਭਾਜਪਾ ਦਾ ਤਿੱਖਾ ਵਿਰੋਧ ਕੀਤਾ ਗਿਆ ਆਮ ਆਦਮੀ ਪਾਰਟੀ ਦੇ ਲੀਡਰਾਂ ਵੱਲੋਂ ਹੱਥਾਂ ਵਿੱਚ ਕਾਲੀਆਂ ਝੰਡੀਆਂ ਫੜ ਭਾਜਪਾ ਖਿਲਾਫ ਨਾਅਰੇਬਾਜ਼ੀ ਕੀਤੀ ਗਈ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਹੁਣ ਨਹੀਂ ਹੋਏਗਾ ਕਦੇ ਤੁਹਾਨੂੰ ਟਾਈਫੈਡ ਸੁਣੋ ਮੀਚਕਾਂ ਵਾਲਾ ਨੁਸਕਾ

htvteam

ਕਾਰ ਤੇ ਟਰੱਕ ਦੀ ਏਨੀ ਜਬਰਦਸਤ ਟੱਕਰ ਦੇਖ ਲੋਕਾਂ ਦੇ ਉੱਡੇ ਹੋਸ਼

htvteam

ਟਿਊਸ਼ਨ ਪੜਨ ਆਏ ਬੱਚਿਆਂ ਲਈ ਕਮਰੇ ‘ਚੋਂ ਬੁਲਾਉਣ ਗਿਆ ਪਤੀ ਪਰ ਪਤਨੀ ਨੇ ਕੀਤਾ ਆਹ ਕਾਰਾ ,ਦੇਖੋ ਕੀ

Htv Punjabi

Leave a Comment