Htv Punjabi
Punjab

ਆਹ ਕੁਝ ਵੇਚ ਕੇ ਬੀਐਸਐਨਐਲ ਕਮਾਉਣ ਜਾ ਰਹੀ ਐ ਤਿੰਨ ਸੌ ਕਰੋੜ, ਜਾਣ ਬਚੀ ਸੌ ਲਾਖੋਂ ਪਾਏ……

ਸਰਵਜਨਿਕ ਖੇਤਰ ਦੀ ਦੂਰਸੰਚਾਰ ਕੰਪਨੀ ਬੀਐਸਐਨਐਲ ਆਉਣ ਵਾਲੇ ਕੁਝ ਦਿਨਾਂ ਵਿੱਚ ਆਪਣੀਆਂ ਸੰਪਤੀਆਂ ਵੇਚ ਰਿਹਾ ਹੈ l ਇਨ੍ਹਾਂ ਸੰਪਤੀਆਂ ਦੇ ਵੇਚਣ ਸੰਬੰਧੀ ਬੀਐਸਐਨਐਲ ਕੰਪਨੀ ਸੈਂਟਰਲ ਬੋਰਡ ਆਫ ਸੈਕੰਡਰੀ ਐਜੂਕੇਸ਼ਨ (ਸੀਬੀਐਸਈ) ਦੇ ਨਾਲ ਗੱਲਬਾਤ ਕਰ ਰਿਹਾ ਹੈ l ਦੂਰਸੰਚਾਰ ਵਿਭਾਗ ਦੇ ਇੱਕ ਅਧਿਕਾਰੀ ਨੇ ਦੱਸਿਆ ਕਿ ਬੀਐਸਐਨਐਲ 2020 ਵਿੱਚ ਆਪਣੀਆਂ ਸੰਪਤੀਆਂ ਵੇਚ ਕੇ ਕਰੀਬ 300 ਕਰੋੜ ਰੁਪੲੈ ਇੱਕਠੇ ਕਰਨ ਦੀ ਤਿਆਰੀ ਵਿੱਚ ਹੈ l

Related posts

ਪੇਸ਼ੀ ਤੇ ਆਏ ਲੱਖਾ ਸਿਧਾਣਾ ਨੇ ਕਚਹਿਰੀਆਂ ‘ਚ ਖੜ ਕੇ ਕਰਤਾ ਐਲਾਨ ?

htvteam

ਹੁਣੇ-ਹੁਣੇ ਆਹ ਸ਼ਹਿਰ ‘ਚ ਹੋਇਆ

htvteam

ਘਟੀਆ ਲੋਕਾਂ ਨੇ ਸ਼ਿਵਜੀ ਦੀ ਮੂਰਤੀ ਨੂੰ ਨਹੀਂ ਬਖਸ਼ਿਆ

htvteam

Leave a Comment