Htv Punjabi
Punjab Video

ਪੰਜਾਬ ਚ ਮੁੜ ਬਣੇ ਹੜ ਵਰਗੇ ਹਾਲਾਤ! ਸਤਲੁਜ ਦਰਿਆ ਦਾ ਟੁੱਟਿਆ ਬੰਨ

ਫਿਰੋਜਪੁਰ ਵਿੱਚ ਇੱਕ ਵਾਰ ਫਿਰ ਟੁੱਟਿਆ ਆਰਜੀ ਬੰਨ
ਕਿਸਾਨਾਂ ਦੀਆਂ ਵਧੀਆਂ ਮੁੜ ਮੁਸ਼ਕਿਲਾਂ
ਪਾਣੀ ਵਿੱਚ ਡੁੱਬੀਆਂ ਫ਼ਸਲਾਂ
ਪ੍ਰਸ਼ਾਸਨ ਤੋਂ ਲਗਾਈ ਮਦਦ ਦੀ ਗੁਹਾਰ
ਫਿਰੋਜਪੁਰ ਦੇ ਪਿੰਡ ਗੱਡੀ ਰਾਜੋ ਕੇ ਵਿਖੇ ਸਤਲੁਜ ਦਰਿਆ ਦੇ ਪਾਣੀ ਦਾ ਪੱਧਰ ਵਧਣ ਕਾਰਨ ਆਰਜੀ ਬੰਨ ਟੁੱਟ ਗਿਆ ਹੈ ਜਿਸ ਨਾਲ ਦਰਿਆ ਦਾ ਪਾਣੀ ਸਿੱਧਾ ਕਿਸਾਨਾਂ ਦੀਆਂ ਫਸਲਾਂ ਵਿੱਚ ਦਾਖਲ ਹੋ ਗਿਆ ਹੈ। ਤਸਵੀਰਾਂ ਵਿੱਚ ਸਾਫ ਵੇਖਿਆ ਜਾ ਸਕਦਾ ਹੈ ਕਿ ਪਾਣੀ ਨੇ ਕਈ ਏਕੜ ਫਸਲਾਂ ਨੂੰ ਘੇਰ ਲਿਆ ਹੈ ਅਤੇ ਕਿਸਾਨਾਂ ਦੀ ਮਿਹਨਤ ਤੇ ਪਾਣੀ ਫਿਰ ਗਿਆ ਹੈ ਅਤੇ ਖੇਤਾਂ ਵਿੱਚ ਖੜੀ ਫਸਲ ਪੂਰੀ ਤਰਹਾਂ ਡੁੱਬ ਚੁੱਕੀ ਹੈ

ਸਥਾਨਕ ਲੋਕਾਂ ਦਾ ਕਹਿਣਾ ਹੈ ਕੀ ਹੜਾਂ ਦੌਰਾਨ ਇਹ ਵੀ ਆਰਜੀ ਵਨ ਟੁੱਟਿਆ ਸੀ ਜਿਸ ਕਾਰਨ ਉਸ ਸਮੇਂ ਵੀ ਕਿਸਾਨਾਂ ਨੂੰ ਭਾਰੀ ਨੁਕਸਾਨ ਝੱਲਣਾ ਪਿਆ ਸੀ ਪਰ ਬਾਵਜੂਦ ਇਸਦੇ ਪ੍ਰਸ਼ਾਸਨ ਵੱਲੋਂ ਬਣਨ ਦੀ ਪੱਕੀ ਮਰੰਮਤ ਨਹੀਂ ਕੀਤੀ ਗਈ ਕਿਸਾਨਾਂ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਤੁਰੰਤ ਬਨ ਦੀ ਮਰਮਤ ਕੀਤੀ ਜਾਵੇ ਹੁਣ ਦੇਖਣਾ ਹੋਏਗਾ ਕਿ ਪ੍ਰਸ਼ਾਸਨ ਕਿੰਨੀ ਜਲਦੀ ਇਸ ਗੰਭੀਰ ਮਸਲੇ ਵੱਲ ਧਿਆਨ ਦਿੰਦਾ ਹੈ ਜਾਂ ਕਿਸਾਨਾਂ ਨੂੰ ਰਾਹਤ ਕਦ ਤੱਕ ਮਿਲੇਗੀ।,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਐਸਐਸਪੀ ਨਾਨਕ ਦੀ ਧੱਕ ਦੇਖੋ, ਲੋਕਾਂ ਨੇ ਫਲੈਗ ਮਾਰਚ ਰੋਕ ਕੇ ਬਰਸਾਏ ਫੁੱਲ, 20 ਮਿੰਟ ਤੱਕ ਵਜਾਈਆਂ ਤਾੜੀਆਂ

Htv Punjabi

ਮੁੰਡੇ ਨੇ ਭਰੇ ਬਾਜ਼ਾਰ ‘ਚ ਕੀਤੀ ਆਹ ਹਰਕਤ, ਫਿਰ ਖੁੰਬੇ ਨਾਲ ਬੰਨ ਕੇ ਦੇਖੋ ਮੁੰਡੇ ਦੇ ਨਾਲ ਕੀ ਕੀ ਕੀਤਾ

htvteam

ਆਹ ਦੇਖ ਲਓ ਸਰਕਾਰੀ ਸਕੂਲ ਦੇ ਬੱਚਿਆਂ ਨੇ ਕੀ ਕਰਤਾ

htvteam

Leave a Comment