Htv Punjabi
Punjab Video

ਮੁੰਡੇ ਨੇ ਭਰੇ ਬਾਜ਼ਾਰ ‘ਚ ਕੀਤੀ ਆਹ ਹਰਕਤ, ਫਿਰ ਖੁੰਬੇ ਨਾਲ ਬੰਨ ਕੇ ਦੇਖੋ ਮੁੰਡੇ ਦੇ ਨਾਲ ਕੀ ਕੀ ਕੀਤਾ

ਪਤਲਾ ਜਿਹਾ ਸਰੀਰ ਤੇ ਪਾਟੇ ਹੋਏ ਕੱਪੜੇ ਤੇ ਮੂੰਹ ਕੀਤਾ ਹੋਇਆ ਕਾਲਾ ਇਹ ਕੋਈ ਆਸ਼ਕ ਨਹੀਂ ਨਾ ਹੀ ਇਸ ਨੇ ਕਿਸ ਦੀ ਧੀ ਭੈਣ ਨਾਲ ਨਾ ਹੀ ਕਿਸੇ ਔਰਤ ਨਾਲ ਛੇੜਛਾੜ ਕੀਤੀ ਹੈ।,, ਪਰ ਜਿਹੜੀ ਹਰਕਤ ਕੀਤੀ ਹੈ ਉਹ ਵੀ ਛਿੱਤਰ ਖਾਣ ਤੋਂ ਘੱਟ ਵਾਲੀ ਨਹੀਂ ਸੀ ਜਿਹਦੇ ਚਲਦੇ ਮੌਕੇ ਤੇ ਮੌਜੂਦ ਲੋਕਾਂ ਨੇ ਕਾਬੂ ਕਰ ਲਿਆ ਖੰਬੇ ਨਾਲ ਬਣ ਕੇ ਇਸਦੀ ਚੰਗੀ ਛਿੱਤਰ ਪਰੇਡ ਕੀਤੀ ਹ ਆਓ ਨਜ਼ਰ ਮਾਰਦੇ ਆਂ ਤਸਵੀਰਾਂ ਤੇ ਫਿਰ ਦੱਸਦਿਆ ਪੂਰਾ ਮਾਮਲਾ,,,,,,,

ਫਿਰੋਜ਼ਪੁਰ ਵਿੱਚ ਆਏ ਦਿਨ ਚੋਰੀ ਦੀਆਂ ਵਾਰਦਾਤਾਂ ਵੱਧਦੀਆਂ ਜਾ ਰਹੀਆਂ ਨੇ ਅਤੇ ਚੋਰ ਬੇਖੌਫ ਹੋ ਕੇ ਦੁਕਾਨਾਂ ਅੱਗੋ ਮੋਟਰਸਾਈਕਲ ਚੋਰੀ ਕਰਨ ਤੋਂ ਵੀ ਗੁਰੇਜ ਨਹੀਂ ਕਰਦੇ ਫਿਰੋਜ਼ਪੁਰ ਦੇ ਆਰਿਆ ਸਮਾਜ ਚੌਕ ਵਿੱਚ ਇੱਕ ਚੋਰ ਵੱਲੋਂ ਸ਼ਰੇਆਮ ਮੋਟਰਸਾਈਕਲ ਚੋਰੀ ਕੀਤਾ ਜਾ ਰਿਹਾ ਅਸੀਂ ਨਸ਼ੇ ਵਿੱਚ ਧੁੱਤ ਚੋਰ ਮੋਟਰਸਾਈਕਲ ਨੂੰ ਚੋਰੀ ਕਰਦਾ ਦੁਕਾਨਦਾਰ ਵੱਲੋਂ ਫੜਿਆ ਗਿਆ ਅਤੇ ਉਲਟਾ ਚੋਰ ਦੁਕਾਨਦਾਰ ਨੂੰ ਹੀ ਧਮਕਾਉਂਦਾ ਰਿਹਾ ਅਤੇ ਉਸ ਕੋਲੋਂ ਮੋਟਰਸਾਈਕਲ ਦੀ ਚਾਬੀ ਮੰਗਦਾ ਰਿਹਾ ਸੀ ਉਸ ਨੂੰ ਮੋਟਰਸਾਈਕਲ ਦੇ ਦਵੇ ਨਹੀਂ ਤੇ ਉਹ ਚੁੱਕ ਕੇ ਲੈ ਜਾਵੇਗਾ ਇਸ ਦੌਰਾਨ ਬਾਜ਼ਾਰ ਵਾਲੇ ਇਕੱਠੇ ਹੋ ਗਏ ਅਤੇ ਚੋਰ ਦੀ ਜੰਮ ਕੇ ਸੇਵਾ ਕੀਤੀ ਅਤੇ ਉਸਦਾ ਮੂੰਹ ਕਾਲਾ ਕਰਕੇ ਉਸਨੂੰ ਬਾਜ਼ਾਰ ਵਿੱਚ ਘੁਮਾਇਆ ਗਿਆ ਅਤੇ ਖੰਬੇ ਨਾਲ ਬੰਨ ਕੇ ਉਸ ਦੀ ਛਿੱਤਰ ਪਰੇਡ ਕੀਤੀ ਗਈ,,,,,

ਬਾਜ਼ਾਰ ਦੇ ਪ੍ਰਧਾਨ ਨੇ ਦੱਸਿਆ ਕਿ ਉਹ ਚੋਰਾਂ ਨੂੰ ਫੜ ਕੇ ਪੁਲਿਸ ਦੇ ਹਵਾਲੇ ਕਰਦੇ ਨੇ ਪਰ ਉਹਨਾਂ ਨੂੰ ਪੁਲਿਸ ਵਾਲੇ ਬਿਨਾਂ ਕਾਰਵਾਈ ਤੋਂ ਛੱਡ ਦਿੰਦੇ ਨੇ , ਚੋਰੀ ਦੀਆਂ ਵਾਰਦਾਤਾਂ ਪਿਛਲੇ ਦਿਨਾਂ ਵਿੱਚ ਇਨੀਆਂ ਵੱਧ ਗਈਆਂ ਹਨ ਕਿ ਹੁਣ ਖੁਦ ਜਨਤਾ ਨੂੰ ਆਪਣੀ ਸੁਰੱਖਿਆ ਆਪ ਕਰਨੀ ਪੈ ਰਹੀ ਹੈ ਅਤੇ ਲੋਕਾਂ ਨੂੰ ਆਪ ਚਾਹੀਦਾ ਹੈ ਕਿ ਇਹੋ ਜਿਹੇ ਚੋਰਾਂ ਨੂੰ ਸਬਕ ਸਿਖਾਉਣ,,,,,,

ਦੇਖਿਆ ਜਾ ਰਿਹਾ ਤੇ ਨਸ਼ੇ ਦੀ ਪੂਰਤੀ ਵਾਸਤੇ ਆਏ ਦਿਨ ਅਜਿਹੇ ਮੁੰਡਿਆਂ ਦੇ ਵੱਲੋਂ ਚੋਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੱਤਾ ਜਾ ਰਿਹਾ।,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਸੁਖਬੀਰ ਬਾਦਲ ਨੇ ‘ਆਪ’ ਨੂੰ ਦਿੱਤੀ ਵਧਾਈ

htvteam

ਗਲੀ ਚੋਂ ਆਈਆਂ ਅਜਿਹੀਆਂ ਆਵਾਜ਼ਾਂ, ਵੀਡੀਓ ਦੇਖ ਉੱਡੇ ਰੰਗ

htvteam

ਸਰਦਾਰ ਮੁੰਡੇ ਨੇ ਕੀਤਾ ਕਮਾਲ, ਜੁੱਤੀਆਂ ਪਵਾ ਕਰਦੈ 80 ਬਿਮਾਰੀਆਂ ਠੀਕ; ਦੇਖੋ ਵੀਡੀਓ

htvteam

Leave a Comment