Htv Punjabi
Punjab Video

ਸਕੂਟਰੀ ਦਾ ਹੈਂਡਲ ਫੜਦੇ ਸਾਰ ਹੀ ਡਰਾਈਵਿੰਗ ਟੈਸਟ ਚੋਂ ਬੇਬੇ ਹੋਈ ਫੇਲ੍ਹ

ਡਰਾਈਵਿੰਗ ਟਰੈਕ ਤੇ ਟੈਸਟ ਦੇ ਰਹੀ ਬਜ਼ੁਰਗ ਮਹਿਲਾ ਡਿੱਗੀ ਸਕੂਟਰੀ ਤੋਂ
ਡਿੱਗਣ ਕਰਕੇ ਮਹਿਲਾ ਦਾ ਟੁੱਟਿਆ ਪੈਰ ਹਸਪਤਾਲ ਦਾਖਲ
ਮਹਿਲਾ ਦੀ ਪਹਿਚਾਣ ਕੁਸੱਲਿਆ ਦੇਵੀ ਉਮਰ 65 ਸਾਲ ਵਜੋਂ ਹੋਈ
ਬਠਿੰਡਾ ਤੋਂ ਮਾਮਲਾ ਆਇਆ ਸਾਹਮਣੇ
ਸਕੂਟਰੀ ਦਾ ਹੈਂਡਲ ਫੜਦੇ ਸਾਰ ਹੀ ਡਰਾਈਵਿੰਗ ਟੈਸਟ ਚੋਂ ਬੇਬੇ ਹੋਈ ਫੇਲ
ਡਰਾਈਵਿੰਗ ਟੈਸਟ ਟਰੈਕ ਤੇ ਵਾਪਰਿਆ ਬੇਬੇ ਨਾਲ ਹਾਦਸਾ
ਟਰੈਕ ਤੋਂ ਸਿੱਧਾ ਪਹੁੰਚੇ ਹਸਪਤਾਲ ਦੇ ਬੈਡ ਤੇ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਵੋਟ ਪਾਉਣ ਦਾ ਨਿਸ਼ਾਨ ਦਿਖਾਓ, ਮੁਫਤ ਪੇਸਟਰੀਆਂ ਖਾਓ

htvteam

ਪੁਲਿਸ ਨੂੰ ਮਿਲੀ ਵੱਡੀ ਕਾਮਯਾਬੀ ਰਾਤ ਨੂੰ ਪਿਸਤੌਲ ਦੀ ਨੋਕ ਲੁੱਟ ਕਰਨ ਵਾਲੇ ਦੋ ਦੋਸ਼ੀ ਕੀਤੇ ਕਾਬੂ

htvteam

ਖ਼ਾਕੀ ਵਰਦੀ ਵਾਲੇ ਮੁਲਾਜ਼ਮਾਂ ਨੂੰ ਖੇਤ ‘ਚ ਪਵਾਈਆਂ ਭਾਜੜਾਂ

htvteam

Leave a Comment