Htv Punjabi
Crime Punjab Video

ਲਓ ਜੀ ਪੰਜਾਬ ‘ਆਪ’ ‘ਚ ਦਹਿਸ਼ਤ ਦਾ ਮਾਹੌਲ !

ਵਿਧਾਇਕ ਅਸ਼ੋਕ ਪਰਾਸ਼ਰ ਪੱਪੀ ਦੀ ਵਧਾਈ ਸਕਿਉਰਟੀ
ਆਪ ਵਿਧਾਇਕ ਕੁਲਵੰਤ ਸਿੰਘ ਸਿੱਧੂ ਦਾ ਬਿਆਨ
ਕਿਹਾ ਮੈਨੂੰ ਵੀ ਗੁਰ ਪਤਵੰਤ ਸਿੰਘ ਪੰਨੂ ਨੇ ਦਿੱਤੀ ਸੀ ਧਮਕੀ
ਕਿਹਾ ਮੈਂ ਬਾਬਾ ਦੀਪ ਸਿੰਘ ਦਾ ਹਾਂ ਪੁੱਤਰ ਨਹੀਂ ਡਰਦਾ ਅਜਿਹੀਆਂ ਧਮਕੀਆਂ ਤੋਂ
ਬੀਤੇ ਦਿਨੀ ਆਪ ਵਿਧਾਇਕ ਅਸ਼ੋਕ ਪਰਾਸ਼ਰ ਪੱਪੀ ਦੀ ਸੁਰੱਖਿਆ ਦੇ ਵਿੱਚ ਵਾਧਾ ਕੀਤਾ ਗਿਆ ਸੀ ਕਿਉਂਕਿ ਉਹਨਾਂ ਨੂੰ ਧਮਕੀ ਦਾ ਜ਼ਿਕਰ ਕੀਤਾ ਜਾ ਰਿਹਾ ਜਿਸ ਤੋਂ ਬਾਅਦ ਹੁਣ ਆਮ ਆਦਮੀ ਪਾਰਟੀ ਦੇ ਹਲਕਾ ਆਤਮ ਨਗਰ ਤੋਂ ਵਿਧਾਇਕ ਕੁਲਵੰਤ ਸਿੰਘ ਸਿੱਧੂ ਨੇ ਵੀ ਇਹਨਾਂ ਧਮਕੀਆਂ ਨੂੰ ਲੈ ਕੇ ਜ਼ਿਕਰ ਕੀਤਾ ਹੈ ਉਹਨਾਂ ਕਿਹਾ ਕਿ ਉਹਨਾਂ ਨੂੰ ਵੀ ਗੁਰ ਪਤਵੰਤ ਸਿੰਘ ਪੰਨੂ ਦੇ ਵੱਲੋਂ ਜਾਣ ਤੋਂ ਮਾਰਨ ਦੀ ਧਮਕੀ ਦਿੱਤੀ ਸੀ ਪਰ ਉਹਨਾਂ ਤੇ ਬਾਬਾ ਦੀਪ ਸਿੰਘ ਜੀ ਦੀ ਕਿਰਪਾ ਹੈ ਜਿਸ ਕਾਰਨ ਉਹ ਆਪਣੇ ਸਾਥੀਆਂ ਨਾਲ ਚੱਲਦੇ ਨੇ ਹਾਲਾਂਕਿ ਸੁਰੱਖਿਆ ਵਿਵਸਥਾ ਦੇ ਵਧਾਏ ਜਾਣ ਨੂੰ ਲੈ ਕੇ ਉਹਨਾਂ ਕਿਹਾ ਕਿ ਉਹਨਾਂ ਦੇ ਸਾਥੀ ਹੀ ਉਹਨਾਂ ਦੀ ਸੁਰੱਖਿਆ ਨੇ।,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਜਾਣੇ, ਅਚਾਨਕ ਆਏ ਹਾਰਟ ਅਟੈਕ ‘ਚ ਕਿਵੇਂ ਬਚ ਸਕਦੀ ਹੈ ਬੰਦੇ ਦੀ ਜਾਨ

htvteam

ਗੜ੍ਹੇਮਾਰੀ ਤੋਂ ਬਾਅਦ ਮੌਸਮ ਵਿਭਾਗ ਵੱਲੋਂ ਵੱਡੀ ਅਪਡੇਟ !

htvteam

ਆਹ ਇਲਾਕੇ ਚ ਵੱਜੀ ਖ਼ਤਰੇ ਦੀ ਘੰਟੀ !

htvteam

Leave a Comment