Htv Punjabi
Crime Punjab Video

ਗੁਰੂ ਘਰ ਚ ਅਨਾਉਂਸਮੈਂਟ ਕਰਕੇ ਪਿੰਡ ਚ ਵੜੇ ਨਿਹੰਗ ਸਿੰਘਾਂ ਦਾ ਚਾੜਿਆ ਕੁਟਾਪਾ !

ਸੰਗਰੂਰ ਦੇ ਪਿੰਡ ਭੱਟੀਵਾਲ ਕਲਾ ਚ ਹੋਇਆ ਹੰਗਾਮਾ
ਸਿੱਖ ਵਿਅਕਤੀ ਦੀ ਹੇਅਰ ਕਟਿੰਗ ਦੀ ਦੁਕਾਨ ਤੇ ਬਵਾਲ
ਪਿੰਡ ਵਾਸੀਆ ਦਾ ਨਿਹੰਗ ਬਾਣੇ ਵਾਲੇ ਬਾਬਿਆਂ ਉੱਪਰ ਹੱਲਾ ਬੋਲ
ਇਹ ਨਿਹੰਗ ਨਹੀਂ ਨਿਹੰਗ ਬਾਣੇ ਚ ਹਨ ਸ਼ਰਾਰਤੀ ਅਨਸਰ: ਲੋਕ
ਗੁਰੂ ਘਰ ਚ ਹੋਈ ਅਨਾਊਂਸਮੈਂਟ ਨਗਰ ਹੋਇਆ ਇਕੱਠਾ
ਫਿਰ ਨਿਹੰਗ ਦਾ ਕੁਟਾਪਾ ਚਾੜਿਆ ਰੱਜਕੇ – ਪਿੰਡ ਵਾਸੀ
ਪਿੰਡ ਦੇ ਗ੍ਰੰਥੀ ਨਾਲ ਵੀ ਨਿਹੰਗਾਂ ਨੇ ਕੀਤੀ ਬਤਮੀਜ਼ੀ: ਲੋਕ
ਪਿੰਡ ਚ ਨਿਹੰਗ ਬਾਬਿਆਂ ਨਾਲ ਕੀਤੀ ਗਈ ਕੁੱਟਮਾਰ ,,,
ਪਹਿਲਾ ਨਿਹੰਗ ਬਾਬਿਆਂ ਨੇ ਪਿੰਡ ਦੇ ਇਕ ਗੁਰਸਿੱਖ ਬੁਜੁਰਗ ਨਾਲ ਕੀਤੀ ਹੱਥੋਪਾਈ ਕਿਉਂਕਿ ਓਹ ਬੁਜੁਰਗ cutting ਕਰਨ ਦਾ ਕਰਦਾ ਸੀ ਕੰਮ ,, ਨਿਹੰਗ ਬਾਬੇ ਕਹਿੰਦੇ ਤੂੰ ਸਿੱਖੀ ਦਾ ਕਰ ਰਿਹਾ ਘਾਣ,, ਗੱਲ ਪਹੁੰਚ ਗਈ ਹੱਥੋਪਾਈ ਤੇ ਜਿਸਤੋਂ ਬਾਅਦ ਪਿੰਡ ਵਾਸੀਆਂ ਨੇ ਨਿਹੰਗ ਬਾਬਿਆਂ ਦਾ ਕੀਤਾ ਕੁਟਾਪਾ ,, ਅਤੇ ਪਿੰਡੋ ਦਿੱਤੇ ਭਜਾ,,,

ਪੂਰਾ ਪਿੰਡ ਬੁਜਰੁਗ ਜਸਪਾਲ ਦੇ ਹੱਕ ਚ ਖੜ ਗਿਆ ਕਹਿੰਦੇ ਨਾਈ ਦੀ ਦੁਕਾਨ ਦੋਬਾਰਾ ਖੁਲਵਾਕੇ ਦੇਵਾ ਗੇ ਅਸੀਂ ਨੀ ਡਰਦੇ,,,,,ਮਾਮਲਾ ਪੁਲਿਸ ਤਕ ਗਿਆ ਤੇ ਬਾਅਦ ਵਿਚ ਰਾਜਨਾਮਾ ਹੋ ਗਿਆ ਅਤੇ ਪੁਲਿਸ ਸੀ ਮਾਮਲੇ ਦੀ ਸਵੇਂਦੰਨ ਸ਼ੀਲਤਾ ਦੇਖਦੇ ਹੋਏ ਕੈਮਰੇ ਅੱਗੇ ਇਸ ਮਾਮਲੇ ਉਪਰ ਬੋਲਣ ਲਈ ਤਿਆਰ ਨਹੀਂ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਲੌਕਡਾਊਨ ਖੁਲ੍ਹਦਾ ਜਾ ਰਿਹੈ ਤੇ ਪੰਜਾਬ ‘ਚ ਕੋਰੋਨਾ ਦੇ ਕੇਸ ਵਧਦੇ ਜਾ ਰਹੇ ਨੇ, ਦੇਖੋ ਤਾਜ਼ਾ ਅੰਕੜੇ ਕਿਵੇਂ…

Htv Punjabi

ਦੇਖੋ ਕਿਵੇਂ ਜਮੀਨ ਨੂੰ ਲੈ ਕੇ ਚੱਲੀ …?

htvteam

ਪੇਟ ਦੀਆਂ ਸਾਰੀਆਂ ਕਮੀਆਂ-ਪੇਸ਼ੀਆਂ ਦਾ ਇਕੋ ਵਾਰ ‘ਚ ਕਰੋ ਸਦਾਬਹਾਰ ਹੱਲ

htvteam

Leave a Comment